ਹੱਥ ਪੈਰ ਦਰਦ-ਲੱਤਾਂ ਦੀ ਕਮਜ਼ੋਰੀ-ਸਰੀਰ ਦੀ ਕਮਜ਼ੋਰੀ ਦੇ ਲਈ ਹਕੀਮ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦਰਦ ਗੋਡੇ ਦਰਦ ਜੋੜਾਂ ਦਾ ਦਰਦ ਅਤੇ ਅਤੇ ਹੋਰ ਕਈ ਪ੍ਰਕਾਰ ਦੇ ਦਰਦਾਂ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ,ਇਸ ਨੁਕਤੇ ਨਾਲ ਤੁਸੀਂ ਸਿਰਦਰਦ ਤੋਂ ਲੈ ਕੇ ਪੈਰਾਂ ਤੱਕ ਦੇ ਦਰਦ ਦੀ ਹਰ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਇਸ ਨਾਲ ਕਮਰ ਦਰਦ ਵੀ ਠੀਕ ਹੋ ਜਾਂਦਾ ਹੈ ਗੋਡਿਆਂ ਦੇ ਦਰਦ ਠੀਕ ਹੋ ਜਾਂਦੇ ਹਨ ਜੋੜਾਂ ਦੇ ਦਰਦ ਵੀ ਠੀਕ ਹੋ ਜਾਂਦੇ ਹਨ,ਅਤੇ ਤੁਹਾਡੇ ਸਰੀਰ ਵਿੱਚ ਤਾ-ਕ-ਤ ਵੀ ਹੁੰਦੀ ਹੈ
ਤੁਹਾਡੀਆਂ ਹੱ-ਡੀ-ਆਂ ਵੀ ਮ-ਜ਼-ਬੂ-ਤ ਹੁੰਦੀਆਂ ਹਨ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਮਿਲਦਾ ਹੈ , ਤੁਹਾਨੂੰ ਵਿਟਾਮਿਨ ਵੀ ਭਰਪੂਰ ਮਾਤਰਾ ਦੇ ਵਿਚ ਮਿਲ ਜਾਣਗੇ, ਇਸ ਨੁਕਤੇ ਨੂੰ ਤਿਆਰ ਕਰ ਲਈ ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਇਸ ਪ੍ਰਕਾਰ ਹਨ ਜਿੰਨੀਆਂ ਵੀ ਚੀਜ਼ਾਂ ਤੁਸੀਂ ਲੈਣੀਆਂ ਹਨ ਇਹਨਾਂ ਦੀ ਮਾਤਰਾ ਤੁਸੀਂ ਬਰਾਬਰ ਲੈਣੀ ਹੈ ਸਭ ਤੋਂ ਪਹਿਲਾਂ ਤੁਸੀਂ ਚਿੱਟੇ ਤਿਲ ਅਤੇ ਕਾਲੇ ਤੇਲ ਲੈਣੇ ਹਨ, ਸੂਰਜਮੁਖੀ ਦੇ ਬੀਜ ਲੈਣੇ ਹਨ ਅਲਸੀ ਦੇ ਬੀਜ ਲੈਣ ਹਨ, ਸੌਫ ਲੈਣੇ ਹਨ,
ਮਗ਼ਜ਼ ਲੈਣੇ ਹਨ, ਤੁਸੀਂ ਪੰਜ ਤਰਾਂ ਦੇ ਮੱਗਜ਼ ਵੀ ਲੈ ਸਕਦੇ ਹੋ, ਬਦਾਮ, ਫੁੱਲ ਮਖਾਣੇ, ਕਿੱਕਰ ਦੀ ਗੂੰਦ, ਦੋ ਚਮਚ ਦੇਸੀ ਘਿਓ ਜਿਸ ਨੂੰ ਮਖਾਣੇ ਅਤੇ ਗੂਦ ਨੂੰ ਹਲਕਾ ਜਿਹਾ ਭੁੰ-ਨ ਲੈਣਾ ਹੈ, 2 ਮਿੰਟ ਤੱਕ ਤੁਸੀਂ ਗੂਦ ਨੂੰ ਪਹਿਲਾਂ ਤਾਂ ਉਹ ਲੈਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਫੁੱਲ ਮਖਾਣੇ ਹਨ ਉਨ੍ਹਾਂ ਨੂੰ ਵੀ ਇਕ ਮਿੰਟ ਤੱਕ ਭੁੰ-ਨ ਲਓ, ਉਸ ਤੋਂ ਬਾਅਦ ਫਿਰ ਤੁਸੀਂ ਅਲਸੀ ਦੇ ਬੀਜ ਅਤੇ ਅਲਸੀ ਦੇ ਬੀਜ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਹੈ, ਇਸ ਪ੍ਰਕਾਰ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਤੁਸੀਂ ਹਲਕਾ ਜਿਹਾ ਭੁੰ-ਨ ਲੈਣਾ ਇਨ੍ਹਾਂ ਨੂੰ ਹਲਕੀ ਅੱਗ ਤੇ ਹੀ ਮਾ-ੜੇ ਮਾ-ੜੇ ਸਾਰੀਆਂ ਚੀਜ਼ਾਂ ਨੂੰ ਗਰਮ
ਕਰਨਾ ਹੈ ਕਿਉਂਕਿ ਇਨਾਂ ਵਿਚੋਂ ਥੋੜੀ ਬਹੁਤੀ ਨਮੀਂ ਹੁੰਦੀ ਹੈ ਜੋ ਕਿ ਆਪਾਂ ਇਹਨਾਂ ਨੂੰ ਗਰਮ ਕਰਦੇ ਹਾਂ ਤਾਂ ਉਹ ਉੱ-ਡ ਜਾਂਦੀ ਹੈ, ਇਸ ਤਰ੍ਹਾਂ ਜਦੋਂ ਅਸੀਂ ਇਨ੍ਹਾਂ ਚੀਜ਼ਾਂ ਦਾ ਪਾ-ਊ-ਡ-ਰ ਤਿਆਰ ਕਰਾਂਗੇ ਤਾਂ ਉਹ ਖ-ਰਾ-ਬ ਨਹੀਂ ਹੁੰਦਾ ਅਤੇ ਉਹ ਸੁੱ-ਕਿ-ਆ ਜਿਹਾ ਵਧੀਆ ਬਣ ਜਾਂਦਾ ਹੈ,ਜਦੋਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਠੰਢੀਆਂ ਹੋ ਜਾਣ ਤਾਂ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕ ਮਿਕਸੀ ਦੇ ਵਿਚ ਪਾ ਕੇ ਇਹਨਾਂ ਦਾ ਚੰਗੀ ਤਰ੍ਹਾਂ ਬਰੀਕ ਪਾ-ਊ-ਡ-ਰ ਤਿਆਰ ਕਰ ਲੈਣਾ ਹੈ,
ਇਸ ਨੁਕਤੇ ਨੂੰ ਤੁਸੀਂ ਸਵੇਰੇ ਸ਼ਾਮ ਅੱਧਾ ਚਮਚ ਸੇ-ਵ-ਨ ਕਰਨਾ ਹੈ ਜੋ ਕਿ ਤੁਸੀਂ ਦੁੱਧ ਨਾਲ ਸੇ-ਵ-ਨ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੂਰੇ ਸਰੀਰ ਨੂੰ ਤਾ-ਕ-ਤ ਮਿਲੇਗੀ ਤੁਹਾਡੇ ਜੋੜ ਦਰਦ ਗੋਡੇ ਦੇ ਦਰਦ ਮੋਢਿਆਂ ਦੇ ਦਰਦ ਕਮਰ ਦਰਦ ਨਹੀਂ ਹੋਣਗੇ,ਤੁਹਾਡੇ ਸਰੀਰ ਦੇ ਹੋਰ ਸਾਰੇ ਦਰਦ ਖ-ਤ-ਮ ਹੋ ਜਾਣਗੇ ਮਾ-ਸ-ਪੇ-ਸ਼ੀ-ਆਂ ਵਿਚ ਤਾ-ਕ-ਤ ਆਵੇਗੀ, ਤੁਹਾਡੀ ਖੜਣ ਜ-ਕ-ੜ-ਨ ਖ-ਤ-ਮ ਹੋ ਜਾਵੇਗੀ,
ਅਤੇ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਜੋੜਾਂ ਦੇ ਦਰਦ ਤੋਂ ਅਤੇ ਸਾਰੇ ਪ੍ਰ-ਕਾ-ਰ ਦੇ ਦਰਦਾਂ ਤੋਂ ਮੁ-ਕ-ਤ ਰਹੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਦਾ ਸੇ-ਵ-ਨ ਕਰਨਾ ਹੈ, ਇਸ ਨੁਕਤੇ ਨੂੰ ਤੁਸੀਂ ਲਗਾਤਾਰ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਫਰਕ ਨਜ਼ਰ ਆਵੇਗਾ