ਇਹ 4 ਲੋਕ ਭੁੱਲਕੇ ਵੀ ਮੇਥੀ ਦਾਣਾ ਨਾ ਖਾਓ-ਵਿਆਹੇ ਜੋੜੇ ਜਰੂਰ ਦੇਖਣ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਚਾਰ ਲੋਕ ਭੁੱਲ ਕੇ ਵੀ ਮੇਥੀ ਦਾਣਾ ਨਾ ਖਾਣ ਮੇਥੀ ਦਾਣਾ ਚੁਗ ਕੇ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਰ ਇਸ ਦੀ ਜੇਕਰ ਲੋੜ ਤੋਂ ਵੱਧ ਸੇਵਨ ਕੀਤਾ ਜਾਵੇ ਤਾਂ ਇਹ ਨੁਕਸਾਨ ਵੀ ਕਰ ਸਕਦਾ ਹੈ ਅਤੇ ਕੁਝ ਲੋਕਾਂ ਨੂੰ ਦੱਸਦਾ ਹੈ ਕਿ ਨਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ,ਤੇ ਸਾਡੇ ਗੋਡਿਆਂ ਲਈ ਸਾਡੇ ਸਰੀਰ ਲਈ ਸਾਡੇ ਸਰੀਰਕ ਤਾਕਤ ਲਈ ਤਾਂ ਬਹੁਤ ਜ਼ਰੂਰੀ ਹੁੰਦੀ ਸੀ ਹੁੰਦੀ ਹੈ

ਪਰ ਜਿਹੜੇ ਲੋਕ ਲੰਮੇ ਸਮੇਂ ਤੱਕ ਦਵਾਈਆਂ ਲੈਂਦੇ ਹਨ ਉਹਨਾਂ ਦੀ ਦਵਾਈ ਚੱਲਦੀ ਰਹਿੰਦੀ ਹੈ ਉਹ ਇਸ ਦਾ ਇਸਤੇਮਾਲ ਨਾ ਕਰਨਾ ਅਤੇ ਜਿਨ੍ਹਾਂ ਲੋਕਾਂ ਨੂੰ ਅਲਰਜ਼ੀ ਦੀ ਬਿਮਾਰੀ ਹੋਵੇ ਜਿਵੇਂ ਕਿ ਖਾਂਸੀ ਦੀ ਅਲਰਜੀ ਹੋਵੇ ਜਾਂ ਫਿਰ ਚਮੜੀ ਦੀ ਅਲਰਜੀ ਹੋਵੇ ਤਾਂ ਉਹ ਲੋਕ ਮੇਥੀ ਦਾਣੇ ਦਾ ਸੇਵਨ ਨਾ ਕਰੋ, ਅਤੇ ਜਿਹੜੀਆਂ ਔਰਤਾਂ ਗਰਭਵਤੀ ਹਨ ਉਹ ਵੀ ਇਸ ਦਾ ਸੇਵਨ ਨਾ ਕਰੋ, ਅਤੇ ਜਿਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਹਨ

ਉਹ ਵੀ ਇਸ ਦਾ ਸੇਵਨ ਨਾ ਕਰੋ,ਪੇਟ ਨਾਲ ਸੰਬੰਧਤ ਕੋਈ ਵੀ ਸਮੱਸਿਆ ਜਿਵੇਂ ਗੈਸ ਕਬਜ਼ ਜਾਂ ਦਸਤ ਲੱਗਣੇ ਇਹੋ ਜਿਹੀਆਂ ਸਮੱਸਿਆਵਾਂ ਹਨ ਤਾਂ ਤੁਸੀਂ ਮੇਥੀ ਦਾਣੇ ਦਾ ਇਸਤੇਮਾਲ ਨਹੀਂ ਕਰਨਾ, ਕਿਉਂਕਿ ਹਰ ਇਕ ਇਨਸਾਨ ਦੇ ਸਰੀਰ ਦੀ ਤਸੀਰ ਅਲੱਗ ਅਲੱਗ ਹੁੰਦੀ ਹੈ,ਕਿਸੇ ਦਾ ਸਰੀਰ ਦਾ ਤਾਪਮਾਨ ਠੰਡਾ ਹੁੰਦਾ ਹੈ ਕਿਸੇ ਦਾ ਗਰਮ ਹੁੰਦਾ ਹੈ ਕਿਸੇ ਦਾ ਖ਼ੁਸ਼ਕ ਹੁੰਦਾ ਹੈ ਇਸ ਲਈ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਮੇਥੀ ਦਾਣਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ

Leave a Comment

Your email address will not be published. Required fields are marked *