ਰਾਤ ਨੂੰ ਸੌਣ ਤੋਂ ਪਹਿਲਾਂ ਔਰਤਾਂ ਇਹ 1 ਚੀਜ਼ ਸਰਾਣੇ ਰੱਖਕੇ ਸੌਣ ਜਾਣ

ਵੀਡੀਓ ਥੱਲੇ ਜਾ ਕੇ ਦੇਖੋ,ਰਾਤ ਨੂੰ ਸੌਣ ਤੋਂ ਪਹਿਲਾਂ ਔਰਤਾਂ ਇਹ ਇੱਕ ਚੀਜ ਆਪਣੇ ਸਰ੍ਹਾਣੇ ਰੱਖ ਲੈਣ ਘਰ ਵਿਚ ਬ-ਰ-ਕ-ਤਾਂ ਹੋ ਜਾਣਗੀਆਂ ਅਤੇ। ਔਰਤਾਂ ਜੋ ਕਿ ਆਪਣੇ ਘਰ ਨੂੰ ਬਣਾ ਕੇ ਰੱਖਦੀਆਂ ਹਨ।ਅਤੇ ਹਰ ਨਿੱਕੀ ਤੋਂ ਨਿੱਕੀ ਅਤੇ ਵੱਡੀ ਤੋਂ ਵੱਡੀ ਜ਼ਿੰ-ਮੇ-ਵਾ-ਰੀ ਸਾਂਭਦੀਆਂ ਹਨ। ਅਤੇ ਘਰ ਦੇ ਸਾਰੇ ਕੰ-ਮ-ਕਾ-ਰ ਕਰਦੀਆਂ ਹਨ। ਇੱਕ ਔਰਤ ਹੁੰਦੀ ਹੈ ਜੋ ਕੇ ਘਰ ਨੂੰ ਬਣਾ ਕੇ ਵੀ ਰਹਿ ਸਕਦੀ ਹੈ ਅਤੇ ਘਰ ਨੂੰ ਕਈ ਔਰਤਾਂ ਉ-ਜਾ-ੜ ਵੀ ਜਾਂਦੀਆਂ ਹਨ।

ਜਿਹੜੀਆਂ ਔਰਤਾਂ ਘਰ ਦੇ ਵਿੱਚ ਗੁਰੂ ਪਰਮਾਤਮਾ ਦਾ ਨਾਮ ਜ-ਪ-ਦਿ-ਆਂ ਹਨ ਅਤੇ ਨਾਲ ਦੀ ਨਾਲ ਕੰਮ ਕਰਦੀਆਂ ਹਨ। ਉਹਨਾਂ ਦੇ ਘਰ ਦੇ ਵਿਚ ਇੱਕ ਨਵੀਂ ਰੰ-ਗ-ਤ ਹੁੰਦੀ ਹੈ ਇਕ ਵੱਖਰਾ ਹੀ ਆ-ਨੰ-ਦ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਔਰਤਾਂ ਆਪਣੇ ਸ-ਰ੍ਹਾ-ਣੇ ਦੇ ਥੱਲੇ ਜਿਵੇਂ ਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਚੁੰਨੀ ਰੱਖ ਕੇ ਸੌਂਦੇ ਸੀ। ਇਹ ਚੱਲੀ ਰੱਖਣ ਦਾ ਇੱਕ ਬਹੁਤ ਵੱਡਾ ਮਹੱਤਵ ਹੈ। ਕਿਉਂਕਿ ਇਹ ਔਰਤਾਂ ਦੀ ਇੱ-ਜ਼-ਤ ਦਾ ਗਹਿਣਾ ਵੀ ਹੈ। ਜਦੋਂ ਵੀ ਔਰਤਾਂ ਉਤਰੀਆਂ ਹਨ

ਅਤੇ ਸਭ ਤੋਂ ਪਹਿਲਾਂ ਆਪਣੀ ਚੁੰ-ਨੀ ਰਖਦੀਆਂ ਹਨ। ਜਿਹੜੀਆਂ ਔਰਤਾਂ ਨੂੰ ਚੁੰ-ਨੀ ਦਾ ਮਹੱਤਵ ਪਤਾ ਹੈ ਹਮੇਸ਼ਾਂ ਆਪਣੇ ਸਿਰ ਤੇ ਚੁੰ-ਨੀ ਰਖਦੀਆਂ ਹਨ। ਅਤੇ ਜਦੋਂ ਵੀ ਸਵੇਰੇ ਉੱਠ ਗਈਆਂ ਹਨ ਅਤੇ ਸਭ ਤੋਂ ਪਹਿਲਾਂ ਆਪਣੇ ਸਿਰ ਤੇ ਚੁੰ-ਨੀ ਲੈ ਕੇ ਗੁਰੂ ਪਰਮਾਤਮਾ ਦਾ ਨਾਮ ਜਪਦਿਆਂ ਹਨ।ਚਾਪਾ ਕੋਈ ਵੀ ਕੰਮ ਕਾਰ ਕਰਦੇ ਹਾਂ ਤਾਂ ਆਪਣੇ ਸਿਰ ਨੂ ਤੱਕ ਕੇ ਚੁੰ-ਨੀ ਲੈ ਕੇ ਕਰਦੇ ਹਾਂ। ਇਸ ਲਈ ਇਹ ਆਪਣੀ ਇੱ-ਜ਼-ਤ ਦਾ ਪ੍ਰਤੀਕ ਵੀ ਹੈ। ਅਤੇ ਇਸ ਨੂੰ ਸਰ੍ਹਾਣੇ ਦੇ ਥੱਲੇ ਰੱਖ ਕੇ ਔਰਤਾਂ ਸੌਂ ਜਾਣ ਕਿਉਂਕਿ ਜਦੋਂ ਵੀ ਕਿਸੇ ਔਰਤ ਨੇ ਵੱ-ਖ-ਰਾ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਉਹ ਚੁੰਨੀ ਛੱ-ਕੇ ਅਤੇ ਆਪਣੇ ਸਿਰ ਦੇ ਉਪਰ ਲੈ ਲਵੇ।

Leave a Comment

Your email address will not be published. Required fields are marked *