ਰੋਜ ਸਵੇਰੇ ਇਕ ਚਮਚ ਪਾਣੀ ਵਿਚ ਘੋਲ ਲਓ ਮੋਟਾਪਾ-ਕਮਜ਼ੋਰੀ-ਖੂਨ ਦੀ ਕਮੀ ਸਰੀਰ ਤੋਂ ਦੂਰ ਰਹੇਗੀ

ਰੋਜ਼ ਸਮੇਂ ਇਕ ਚਮਚ ਪਾਣੀ ਵਿੱਚ ਘੋਲ ਕੇ ਪੀ ਲਓ,ਤੁਹਾਡੇ ਸਰੀਰ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ਜਿਸ ਚੀਜ਼ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਚੀਆ ਸੀਡਜ਼ ਜੋ ਕਿ ਇੱਕ ਪ੍ਰਕਾਰ ਦੀ ਤੀਲਾਂ ਵਰਗੇ ਦਾਣੇ ਹੁੰਦੇ ਹਨ ਜੇਕਰ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਮੋਟਾਪਾ ਦੂਰ ਹੋ ਦਿੰਦਾ ਹੈ ਚਮੜੀ ਉੱਤੇ ਨਵੀਂ ਰੌਣਕ ਆ ਜਾਂਦੀ ਹੈ ਹਰੇਕ ਪ੍ਰਕਾਰ ਦੀ ਸਮੱਸਿਆ ਕਮਜ਼ੋਰੀ ਦੂਰ ਹੁੰਦੀ ਹੈ ਤਿੱਨ ਫੈਟੀ ਐਸਿਡ ਐਂਟੀਓਕਸੀਡੈਂਟ ਕੈਲਸ਼ੀਅਮ

ਮੈਗਨੀਸ਼ੀਅਮ ਮੈਂਗਨੀਜ਼ ਤੇ ਹੋਰ ਕਈ ਸਾਰੇ ਪੋਸ਼ਕ ਤੱਤ.ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ ਇਹ ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਦੂਰ ਕਰਨ ਦੇ ਲਈ ਦਿਸ਼ਾ ਨਿਰਦੇਸ਼ ਖ਼ੂਨ ਦੀ ਸਰਕੂਲੇਸ਼ਨ ਠੀਕ ਕਰਨ ਵੇਲੇ ਬਹੁਤ ਸਾਰੇ ਤੱਤ ਸਾਨੂੰ ਮਿਲ ਜਾਂਦੇ ਹਨ ਅਤੇ ਮੋਟਾਪਾ ਖ਼ਤਮ ਹੁੰਦਾ ਹੈ. ਅਤੇ ਇਸ ਨਾਲ ਤੁਹਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਵੀ ਸਹੀ ਰਹਿੰਦਾ ਹੈ ਅਤੇ ਜਦੋਂ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਇਸ ਨੂੰ ਇੱਕ ਚਮਚ ਦੀ ਮਾਤਰਾ ਵਿੱਚ ਲੈ ਲੈਣਾ ਹੈ ਅਤੇ ਅੱਧੇ ਪੌਣੇ

ਘੰਟੇ ਲਈ ਤੁਸੀਂ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਦੇਸ਼ ਵਿੱਚ ਚੰਗੀ ਤਰ੍ਹਾਂ ਘੁਲ ਮਿਲ ਜਾਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ ਪਾਣੀ ਪੀ ਲੈਣਾ ਹੈ. ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਇਸ ਦੇ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਉਪਰ ਆਈ ਹੋਈ ਸੋਚ ਵੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ,ਸ੍ਰੀ ਸੋਜ਼ ਆਉਣੀ ਜੋ ਹੁੰਦੀ ਹੈ ਸਰੀਰ ਦੇ ਉੱਪਰ ਉਹ ਬਿਲਕੁਲ ਖ਼ਤਮ ਹੋ ਜਾਂਦੀ ਹੈ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਰੋ-ਗਾਂ ਤੋਂ ਦੂਰ ਰਹਿੰਦਾ ਹੈ

ਅਤੇ ਅੱਖਾਂ ਨੂੰ ਤਾਕਤ ਮਿਲਦੀ ਹੈ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ.ਇਸ ਤਰ੍ਹਾਂ ਤੁਸੀਂ ਇਸ ਦਾ ਸੇਵਨ ਸੀਮਤ ਮਾਤਰਾ ਦੇ ਵਿੱਚ ਹੀ ਕਰਨਾ ਹੈ ਤੁਸੀਂ ਇਸ ਦਾ ਸੇਵਨ ਇੱਕ ਦਿਨ ਛੱਡ ਕੇ ਕਰ ਸਕਦੇ ਹੋ ਜਾਂ ਫਿਰ ਹਫਤੇ ਦੇ ਵਿਚ ਤਿੰਨ ਵਾਰੀ ਤੇ ਸੀਸ ਦਾ ਇਸਤੇਮਾਲ ਕਰ ਸਕਦੇ ਹੋ ਜੋ ਕਿ ਤੁਹਾਡੇ ਸਰੀਰ ਦੇ ਵਿੱਚੋਂ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਦੂਰ ਕਰਨ ਦੇ ਲਈ ਮਦਦ ਕਰਦਾ ਹੈ.ਪਰ ਜੇਕਰ ਤੁਹਾਨੂੰ ਕੁੱਜਾ ਦੀ ਸੱ-ਮ-ਸਿ-ਆ ਪੈਦਾ ਹੋ ਰਹੀ ਹੈ ਤਾਂ ਤੁਸੀਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਹੈ

ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਸਰੀਰ ਵਿਚ ਕ-ਮ-ਜ਼ੋ-ਰੀ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਵੀ ਤੁਸੀਂ ਇਸ ਚੀਜ਼ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ.ਇਹ ਚੀਆ ਸੀਡ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਤੇ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਕਰਦੇ ਰਹੋਗੇ ਤਾਂ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ ਜੋ ਕਿ ਥੱਲੇ ਵੀਡੀਓ ਦੇ ਵਿੱਚ ਦੱਸੀਆਂ ਗਈਆਂ ਹਨ ਤੁਸੀਂ ਵੀਡੀਓ ਨੂੰ ਦੇਖ ਕੇ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂਰ ਕਰ ਸਕਦੇ ਹੋ.

Leave a Comment

Your email address will not be published. Required fields are marked *