ਸੰਸਾਰ ਦੇ ਭਵ ਜਲ ਤੋਂ ਪਾਰ ਲੰਘਣ ਵਾਸਤੇ ਪਰਮਾਤਮਾ ਨੂੰ ਕਿਹੜੀ ਭੇਟਾਂ ਦੇਣੀ ਪੈਂਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਲੁਜ ਯਾਦ ਆ ਕੰਡਾ ਇੱਕ ਪਾਸੇ ਸ਼੍ਰੀ ਆਨੰਦਪੁਰ ਸਾਹਿਬ ਦੂਜੇ ਪਾਸੇ ਪਹਾੜੀਆਂ ਸਾਧ ਸੰਗਤ ਉਸ ਵਗਦੇ ਹੋਏ ਦਰਿਆ ਚ ਇੱਕ ਬੰਦਾ ਬੇੜੀ ਚਲਾਉਂਦਾ ਇਤਿਹਾਸ ਵਿੱਚ ਉਸਦਾ ਨਾਂ ਆਇਆ ਸੈਦਾ ਮਿਲਾਪ ਉਸੇ ਬੇੜੀ ਚ ਬੈਠ ਕੇ ਲੋਕ ਦਰਿਆ ਪਾਰ ਕਰਦੀ ਸੀ ਅਨੰਦਪੁਰ ਸਾਹਿਬ ਆਉਂਦੇ ਨੇ ਜਿਹੜੀ ਸੰਗਤ ਉਸੀ ਬੇੜੀ ਚ ਬੈਠਦੀ ਹ ਉਹ ਕੋਈ ਨਾ ਕੋਈ ਗੁਰੂ ਦੀ ਬਾਣੀ ਦਾ ਸ਼ਬਦ ਜਰੂਰ ਪੜਦੀ ਹ ਤੇ ਹਰ ਰੋਜ਼ ਉਹ ਗਰੀਬ ਹਾਂ ਬੇੜੀ ਚਲਾਉਣ ਵਾਲਾ ਮਲਾਹ ਉਹਨਾਂ ਸੰਗਤਾਂ ਕੋਲੋਂ ਸ਼ਬਦ ਸੁਣਦਾ ਕੋਈ ਸਤਿਨਾਮ ਵਾਹਿਗੁਰੂ ਜਪਦਾ ਕੋਈ ਗੁਰੂ ਦੀ ਉਸਤ ਵਡਿਆਈ ਕਰਦਾ ਇਹ ਗਰੀਬ ਬੰਦਾ ਇਹਦੇ ਪੈਦੇ ਹੋਏ ਕੱਪੜੇ ਖਾਦਰ ਦੇ ਫਟੇ ਹੋਏ ਨੇ ਤਲੀਆਂ ਡਰਦੀਆਂ ਨਹੀਂ ਲਾਈਆਂ ਲਾਈਆਂ ਹੋਈਆਂ ਠਗੀਆਂ ਵੀ ਫਟੀਆਂ ਹੋਈਆਂ ਨੇ ਉਹਨਾਂ ਨੂੰ ਵੀ ਇਸ ਨੇ ਸੂਈ ਧਾਗੇ ਨਾਲ ਫਿਰ ਸੀਤਾ ਹੋਇਆ ਅੱਧ ਦਾ ਗਰੀਬ ਹ ਇਕ ਇਕ ਪੈਸਾ ਇਕ ਇਕ ਦਮੜਾ ਪਾਰ ਲੰਘਾਉਂਦਾ ਲੈਂਦਾ

ਇਹਦੇ ਘਰ ਦਾ ਖਰਚਾ ਹੀ ਚੱਲਦਾ ਅੱਜ ਇਹਨੇ ਇੱਕ ਸਿੱਖ ਕੋਲੋਂ ਇੱਕ ਪੰਗਤੀ ਸੁਣੀ ਬੇੜੀ ਚ ਬੈਠਿਆ ਸੰਗਤ ਮਾੜੀ ਪੜ ਰਹੀ ਸੀ ਇਹ ਜਦੋਂ ਸੁਣਦੇ ਆ ਤਾਂ ਇਹਦੇ ਮਨ ਚ ਸਵਾਲ ਪੈਦਾ ਹੋ ਜਾਂਦਾ ਇਹ ਇਦਾਂ ਦਾ ਵੀ ਕੋਈ ਗੁਰੂ ਹੋ ਸਕਦਾ ਸਤਿਗੁਰੂ ਕੋਈ ਇਦਾਂ ਦਾ ਵੀ ਹੋ ਸਕਦਾ ਖੇਦਾਂ ਦਾ ਗੁਰੂ ਜੋ ਸਾਰਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੋਸੀ ਨਾ ਜਿਥੇ ਨਾ ਕੋਈ ਉੱਚਾ ਨਾ ਕੋਈ ਨੀਵੈ ਨਾ ਕੋਈ ਛੋਟਾ ਨਾ ਕੋਈ ਵੱਡਾ ਨਾ ਅਮੀਰ ਨਾ ਗਰੀਬ ਨਾ ਧਨਵਾਨ ਨਾ ਵਿਦਵਾਨ ਗੁਰੂ ਦੀ ਨਜ਼ਰ ਵਿੱਚ ਸਮ ਬਰਾਬਰ ਨੇ ਗੁਰੂ ਸਾਰਿਆਂ ਨੂੰ ਮਿਲਾ ਲੈਂਦਾ ਫੇਰ ਜਦੋਂ ਉਸ ਨੇ ਅਗਲੀ ਪੰਕਤੀ ਸੁਣੀ ਤਾਂ ਬਹੁਤ ਹੈਰਾਨ ਹੋ ਗਿਆ ਕਹਿੰਦਾ ਅੱਜ ਤੱਕ ਗੁਰੂ ਪੈਰਾਂ ਚੋਂ ਮੱਥੇ ਟਿਕਾਉਂਦੇ ਦੇਖੇ ਨੇ ਅੱਜ ਤੱਕ ਗੁਰੂ ਆਪਣੇ ਚਰਨਾਂ ਚ ਮੱਥਾ ਟਿਕਾਉਂਦਾ ਤਾਂ ਦੇਖਿਆ ਪਰ ਆਪ ਅੰਗੀ ਦਾ ਪਹਿਲੀ ਵਾਰ ਸੁਣੀ ਕਿ ਸਤਿਗੁਰੂ ਆਪਣੇ ਘਰ ਨਾਲ ਵੀ ਲਾ ਲੈਂਦਾ ਜਦੋਂ ਗੁਰੂ ਦੇ ਸਿੱਖ ਪਿਆਰ ਨਾਲ ਬਾਣੀ ਪੜ ਰਹੇ ਸਨ ਤਾਂ ਉਹ ਸੁਣ ਕੇ ਹੈਰਾਨ ਹੋ ਜਾਂਦਾ ਕਿ ਇਦਾਂ ਦਾ ਵੀ ਗੁਰੂ ਹੁੰਦਾ

ਜੋ ਗੱਲ ਵੱਖਰੀ ਝਲ ਲੈ ਲੈਂਦਾ ਹੈ ਗੁਰੂ ਦਾ ਮੱਥਾ ਟਿਕਾ ਸਕਦਾ ਪਰ ਕਾਰਨ ਕਿਹੜਾ ਗੁਰੂ ਆਉਂਦਾ ਫਿਰ ਜੇ ਮੈਰੇ ਲੱਗਦਾ ਗਰੀਬ ਤੇ ਅਮੀਰ ਹੋਵੇ ਛੋਟੀ ਜਾਤ ਨਾ ਹੋਵੇ ਉਹਨੂੰ ਗੁਰੂ ਗਾਲ ਨਾਲ ਕਿਵੇਂ ਲਾ ਸਕਦਾ ਅੰਦਰ ਉਸਦੇ ਸਵਾਲ ਪੈਦਾ ਹੋਏ ਉਹਨੇ ਸੈਦਿਆ ਮੈਦਾਨ ਇਕ ਸਿੱਖ ਤੂੰ ਪੁੱਛਿਆ ਕਿ ਮੇਰੇ ਗਰੀਬ ਤੇ ਨੀਚ ਨੂੰ ਗੁਰੂ ਗਾਰ ਦਾ ਨਾਂ ਲੈਂਦਾ ਸਿੱਖ ਨੇ ਕਰਾ ਗੁੱਸੇ ਦਰਬਾਰ ਚ ਨਾ ਕੋਈ ਘੁਮਿਆਰ ਨਾ ਕੋਈ ਸਮਿਆਰ ਨਾ ਕੋਈ ਜਰਾਹ ਉਹ ਸਿਰਫ ਭਾਵਨਾ ਦਾ ਇਕ ਵਪਾਰੀ ਹੈ ਗੁਰਮੁਖ ਪਾਰ ਸਿਰਫ ਭਾਵਨਾ ਦਾ ਕਰਦਾ ਪਦਾਰਥਾਂ ਜਾ ਪੈਸਿਆ ਜਾਤਾਂ ਦਾ ਰਹੇ ਜਿਹੜੇ ਗੁਰੂ ਦੀ ਗੱਲ ਅਸੀਂ ਕਰ ਰਹੇ ਹਾਂ ਉਹ ਗੁਰੂ ਰੋਜ ਸੰਗਤ ਨੂੰ ਸੁਣਾਉਂਦਾ ਕਿ ਭਾਈ ਜਾਤ ਦਾ ਕੋਈ ਅਭਿਮਾਨ ਨਾ ਕਰੇ ਅੱਜ ਉਹ ਮਿਲਾ ਦੇ ਅੰਦਰ ਭਾਵਨਾ ਬਣ ਗਈ ਹੁਣ ਉਹ ਰੋਜ਼ ਛੇਤੀ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦੇ ਹੋ ਤੇ ਇਸ ਗਰੀਬ ਨੂੰ ਦਰਸ਼ਨ ਦਿਓ ਕਦੇ ਮੇਰੇ ਗਰੀਬ ਦੀ ਬੇੜੀ ਚ ਉਚਰਨ ਪਾਓ

ਤੇ ਇੱਕ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਝ ਸਿੱਖਾਂ ਨੂੰ ਲੈ ਕੇ ਉਸੇ ਦਰਿਆ ਦੇ ਕੰਡੇ ਤੇ ਪਹੁੰਚ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਨਾਲ ਉਸਦੀ ਬੇੜੀ ਚ ਜਾ ਬੈਠੇ ਜਦੋਂ ਉਹਨੇ ਦੇਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਨੇ ਮਨ ਦੇ ਅੰਦਰ ਇੱਕ ਸੀਜ ਕਿ ਮੇਰੇ ਗੁਰੂ ਨੇ ਮੇਰੀ ਅਰਦਾਸ ਸੁਣ ਲਈ ਪਰ ਕੀ ਹੁਣ ਇਹ ਗੁਰੂ ਮੈਨੂੰ ਗਲ ਨਾਲ ਲਾਏਗਾ ਅੰਦਰ ਇਹ ਭਾਵਨਾ ਬਣਾ ਕੇ ਬੈਠਾ ਦਰਸ਼ਨ ਦੇਖਦੀ ਸੁਧ ਕਿਨਾ ਸੁਧ ਰਹੀ ਬੁੱਧ ਕਿਨਾ ਬੁਧ ਰਹੀ ਪਾਤਸ਼ਾਹ ਦੇ ਫਿਰ ਸਿੱਖਾਂ ਨੂੰ ਹਵਾ ਦੇ ਕੇ ਕਿਹਾ ਕਿ ਇਮਰਾਨ ਕਹੋ ਕਿ ਬੇੜੀ ਪਰਲੇ ਪਾਸੇ ਰਹਿ ਜਾਵੇ ਜਦੋਂ ਹਜੂਰ ਉਸਦੀ ਬੇੜੀ ਚ ਜਾ ਬੈਠੇ

ਬਸ ਮਲਾਂ ਨੇ ਬੇੜੀ ਤੋਰ ਲਈ ਅਕਸਰ ਮਰਾ ਦਾ ਧਿਆਨ ਉਸਤਾਦ ਤੇ ਹੁੰਦਾ ਜਿੱਥੇ ਉਸਨੇ ਬੇੜੀ ਲਾਉਣੀ ਹੁੰਦੀ ਪਰ ਅੱਜ ਹੀ ਮਿਲਾ ਜਪੂ ਦਾ ਸਿੱਧੇ ਲਾਉਂਦਾ ਪਰਹੇਰਾ ਧਿਆਨ ਇਹਦੀਆਂ ਨਜ਼ਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਨੇ ਚਿਹਰੇ ਤੋਂ ਲੈ ਕੇ ਪੈਰਾਂ ਤੱਕ ਦਿਨੇ ਦਰਸ਼ਨ ਕੀਤੇ ਫਿਰ ਇਸ ਦੀਆਂ ਨਜ਼ਰਾਂ ਟਿਕਦੀਆਂ ਟਿਕਦੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰਾਂ ਤੇ ਡਿੱਗ ਗਈਆਂ ਪਾਤਸ਼ਾਹ ਨੇ ਸੁੰਦਰ ਜੋੜੇ ਪੈਂਦੇ ਹੋਏ ਨੇ ਦੈਨੇ ਹੋਏ ਮੁਰਦਿਆਂ ਚ ਬਹੁਤ ਸੋਹਣੇ ਚਰਨ ਇਸਨੇ ਅੰਦਰੋਂ ਧਿਆਨ ਟਿਕਾ ਕੇ ਗੁਰੂ ਦੇ ਚਰਨਾਂ ਚ ਨਮਸਕਾਰ ਕੀਤਾ ਅੱਜ ਨਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਵੱਲ ਵੇਖ ਰਹੇ ਨਾ ਕੁਝ ਬੋਲ ਰਹੇ ਨੇ ਸੈਦਾ ਮਿਲਾਵੇ ਦਰਸ਼ਨ ਕਰਕੇ ਅੰਦਰੋਂ ਆਉਂਦੀ ਅਰਦਾਸ ਕਰਦਾ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋਈ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੇ ਨਾ ਸਹਿਜੇ ਮਿਲਾ ਦੀ ਸਿਰਫ ਭਾਵਨਾ ਨਾਲ

ਬਾਤ ਨਹੀਂ ਹੋਈ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੇ ਨਾ ਸਹਿਜੇ ਮਰਾ ਦੀ ਸਿਰਫ ਭਾਵਨਾ ਨਾਲ ਇਸ ਬਾਦਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੈਰਾਂ ਵੱਲ ਦੇਖੀ ਜਾਂਦਾ ਬਲਿਹਾਰ ਜਾਂਦਾ ਗੁਰੂ ਦੇ ਚਰਨਾਂ ਚੋਂ ਸੰਗਤ ਜੀ ਬੇੜੀ ਕੰਡੇ ਤੇ ਲਗਣ ਲੱਗੀ ਤਾਂ ਇਹਨੇ ਜਾਪੂ ਦੇ ਬਾਂਸ ਲਾ ਕੇ ਬੇੜੀ ਵਾਪਸ ਮੁੜਲੇ ਅੰਦਰੋਂ ਮਨ ਕਹਿੰਦਾ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੰਡੇ ਦੇ ਨਾਲ ਲਾਵਾਂ ਤਾਂ ਜੋ ਪਾਤਸ਼ਾਹ ਬੇੜੀ ਤੋਂ ਉਧਰ ਨਾ ਜਾਣ ਦਿਲ ਕਰਦਾ ਦਰਸ਼ਨ ਕਰੀ ਜਾਵਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਡਿਠਾ ਮਿੱਠਾ ਮੁਸਤਰਾ ਰਹੇ ਨੇ ਜਦੋਂ ਗਾਫਕੀ ਦੇਰ ਗੁਜਰ ਗਈ ਤਾਂ ਹਜੂਰ ਨੇ ਸਿੱਖਾਂ ਨੂੰ ਕਹਾ ਕਿ ਹੁਣ ਮਲਾਜ ਕਹੋ ਕਿ ਗੰਡੇ ਤੇ ਲਾ ਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦਰਿਆ ਦੇ ਪਰਲੇ ਪਿਆਰੇ ਗਏ ਪੁੱਤਰ ਕੇ ਪਾਤਸ਼ਾਹ ਨੇ ਕਿਹਾ ਜਸ ਭਾਈ ਤੇਰੇ ਕਿੰਨੇ ਪੈਸੇ ਬਣੇ ਹੇਮ ਲਾ ਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਪਾਤਸ਼ਾਹ ਪਹਿਲਾ ਸਾਡੇ ਕੋਲੋਂ ਪੈਸੇ ਨਹੀਂ ਲੈਣੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰੇ ਮਨ ਦੀ ਇੱਕ ਇੱਛਾ ਹੈ ਚੇਤੇ ਉਹ ਪੂਰੀ ਹੋਜੇ ਅਜੇ ਇਸ ਨਹੀਂ ਕਿਹਾ

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਦੀਆਂ ਅੱਖਾਂ ਚੋਂ ਹੰਜੂ ਤੇ ਵੈਰਾਗ ਦੇਖਿਆ ਪਾਤਸ਼ਾਹ ਨੇ ਮਾਗ ਪਕੜ ਕੇ ਗਾਲ ਨਾਲ ਉੱਠ ਕੇ ਲਾ ਲਿਆ ਕਹਿਣ ਲੱਗੇ ਤੇਰੇ ਤੇ ਸਾਡੇ ਚ ਸਿਰਫ ਇਨਾ ਹੀ ਫਰਕ ਹੈ ਤੂੰ ਦੁਨਿਆਵੀ ਬੇੜੀ ਵਿੱਚ ਲੋਕਾਂ ਨੂੰ ਪਾਰ ਲੰਘਾਉਂਦਾ ਅਸੀਂ ਸੰਸਾਰ ਦੇ ਭਵ ਜਲ ਤੋਂ ਲੋਕਾਂ ਨੂੰ ਪਾਰ ਲੰਘਾਉਂਦੇ ਹਾਂ ਹੈ ਦੂਣੀ ਮਲਾਹ ਤੇ ਹੈ ਅਸੀਂ ਵੀ ਮਿਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੁੱਟ ਕੇ ਗਲ ਨਾਲ ਲਾਇਆ ਤਾਂ ਇਹਦੇ ਅੰਦਰ ਰਾਗ ਦਾ ਉਹ ਘੱਟ ਟੁੱਟਿਆ ਅੰਦਰ ਦੇ ਸਭ ਸਵਾਲਾਂ ਦੇ ਜਵਾਬ ਵੀ ਛਾਵਾਂ ਪੂਰੀਆਂ ਹੋ ਗਈਆਂ ਹੁਣ ਹੋਰ ਮਨ ਕਹਿੰਦਾ ਕਿ ਜੋ ਸੋਚਿਆ ਸੀ ਅੱਜ ਉਹ ਪ੍ਰਤੱਖ ਵੇਖ ਲਿਆ ਹੇ ਗੁਰੂ ਗਾਲ ਨਾਲ ਆਉਂਦਾ ਨਾ ਗੁਰੂ ਨੇ ਮੇਰੇ ਕੱਪੜੇ ਦੇਖੇ ਨੇ ਨਾ ਗੁਰੂ ਨੂੰ ਮੇਰੀ ਜਾਤ ਖੁਸ਼ੀ ਹ ਨਾਲ ਗੁਰੂ ਨੇ ਮੇਰੀ ਗਰੀਬੀ ਦੇਖੀ ਪਾਤਸ਼ਾਹ ਨੇ ਗਲ ਨਾਲ ਲਾ ਕੇ ਗਲਵੱਕੜੀ ਚ ਲੈ ਕੇ ਕਿਹਾ ਦੱਸ ਕੀ ਚਾਹੀਦਾ ਜਦ ਹਜੂਰ ਨੇ ਪੈਸੇ ਆ ਕੇ ਕੀਤੇ ਇਸਨੇ ਹੱਥ ਜੋੜ ਕੇ ਕਿਹਾ ਮਹਾਰਾਜ ਆ ਕੇ ਤੁਸੀਂ ਕਹਿੰਦੇ ਹੋ ਤੂੰ ਵੀ ਮਿਲਾ ਹੈ

ਮੈਂ ਵੀ ਮਿਲਾ ਹਾਂ ਮਹਾਰਾਜ ਜਿਨਾਂ ਦਾ ਕੰਮ ਇਕ ਹੋਵੇ ਉਹ ਇਕ ਦੂਸਰੇ ਤੋਂ ਪੈਸੇ ਨਹੀਂ ਲੈਂਦੇ ਮਹਾਰਾਜ ਜਿਨਾਂ ਦਾ ਕੰਮ ਇੱਕ ਹੋਵੇ ਉਹ ਆਪਣੇ ਕਾਰੋਬਾਰੀਆਂ ਤੋਂ ਪੈਸੇ ਨਹੀਂ ਲੈਂਦੇ ਹੱਥ ਰਹਿ ਦੇ ਕੇ ਤੁਸੀਂ ਤਾਂ ਬਾਹਰ ਲੰਘ ਸਕਦੇ ਹੋ ਪਰ ਜਿਸ ਦਿਨ ਮੈਂ ਤੁਹਾਡੇ ਤੱਟ ਦੇ ਭਵਜਲ ਤੋਂ ਪਾਰ ਲੰਗਰ ਲਈ ਆਉਣਾ ਉਸ ਦਿਨ ਮੇਰੇ ਕੋਲ ਦੇਣ ਵਾਸਤੇ ਕਰਾਇਆ ਗਿਆ ਰਾਜ ਇੱਕ ਕਿਰਪਾ ਕਰੋ ਦਰਸ ਕਰੋ ਇਥੋਂ ਬਾਹਰ ਲੰਘਾਉਂਦੇ ਪੈਸੇ ਮੈਂ ਨਹੀਂ ਲੈਣੇ ਤੇ ਦਾਤਿਆ ਜਦੋਂ ਹਾਜਰ ਤੋਂ ਪਾਰ ਨਹੀਂ ਬਣਾਇਆ ਉਦੋਂ ਭੇਟਾਂ ਦੋਵੇ ਨਾ ਲਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਸਹਾਇਤਾ ਮਿਲਾ ਦਿੰਦਾ ਮਹਾਰਾਜ ਪੈਸੇ ਦੇ ਕੇ ਕੋਈ ਦਰਿਆ ਲੰਘ ਸਕਦਾ ਪਰਵਜਲ ਸਾਗਰ ਪਾਰ ਲੰਘਣ ਵਾਸਤੇ ਦੇਣ ਵਾਲੇ ਦੌਲਤ ਮੈਰੇ ਕੋਲ ਨਹੀਂ ਨਾ ਮੈਂ ਕੋਈ ਜਪਦਾ ਨਾ ਕੋਈ ਭਗਤੀ ਕੀਤੀ ਹ ਨਾ ਮੇਰੀ ਸੇਵਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਸਦਿਆਂ

ਤੂੰ ਬੜਾ ਜਲ ਤੋਂ ਬਾਹਰ ਲੰਘਣ ਵਾਸਤੇ ਪੈਸਾ ਹੀ ਚਾਹੀਦਾ ਭਾਵ ਜ ਉਹ ਪਾਰ ਲੰਘਣ ਵਾਸਤੇ ਸਿਰਫ ਪ੍ਰੇਮ ਹੋਣਾ ਚਾਹੀਦਾ ਤੇਰੇ ਹਿਰਦੇ ਵਿੱਚ ਪ੍ਰੇਮ ਹੈ ਇਹ ਪ੍ਰੇਮ ਬੰਦੇ ਨੂੰ ਬਾਹਰ ਹੰਧਾ ਦਿੰਦਾ ਹੈ। ਬਸ ਫੈਲਿਆ ਅੰਦਰ ਭਾਵਨਾ ਬਣਾ ਕੇ ਰੱਖੀ ਤੇ ਇਹ ਭਾਵਨਾ ਲੇਖੇ ਲਾ ਦੇਣਾ ਪਾਤਸ਼ਾਹ ਨੇ ਮੱਜਿਆ ਕਿਹਾ ਸੈਦਿਆ ਤਾਂ ਜਦੋਂ ਬਾਹਰ ਲੰਗਣ ਵਾਸਤੇ ਪੈਸਾ ਨਹੀਂ ਚਾਹੀਦਾ ਉਥੇ ਅਸੀਂ ਹਭਾਵਨਾ ਦੀ ਭੇਟਾ ਦਿੱਤੀ ਜਾਂਦੀ ਹੈ ਮੇਰੀ ਭਾਵਨਾ ਤੇਰੀ ਮਨ ਅੰਦਰ ਬਣੀ ਹੈ ਇਸ ਭਾਵਨਾ ਨੂੰ ਗਵਾਈ ਰੱਖਦੇ ਹੇ ਭਰਾਵਾ ਇੱਕ ਦਿਨ ਬਾਹਰਲੇ ਜਾਏਗੀ ਸਾਧ ਸੰਗਤ ਜੀ ਗੁਰੂ ਦੇ ਭਰੋਸਾ ਹਮੇਸ਼ਾ ਬਣਾ ਕੇ ਰੱਖੋ ਕਿਉਂਕਿ ਇਹ ਸਾਡੇ ਪਾਰ ਲੰਘਾ ਦੇ ਕੰਮ ਆਏਗਾ ਸਾਧ ਸੰਗਤ ਪ੍ਰੇਮ ਬਣਾ ਕੇ ਰੱਖੋ ਤੇ ਰਾਮ ਜਪਦੇ ਰਹੋ ਗੁਰੂ ਅਮਰਦਾਸ ਸਾਹਿਬ ਕੀ ਪਾਤਸ਼ਾਹ ਅਸੀਂ ਕਲਯੁਗੀ ਸੀ ਗੱਲ ਕਰਦੇ ਡੋਲ ਜਾਂਦੇ ਆਂ ਸਾਨੂੰ ਡੋਲਾਂ ਚੋਂ ਵਿਸ਼ਾਲ ਆਓ

ਸਾਡੇ ਅੰਦਰ ਭਰੋਸੇ ਦੀ ਭਾਵਨਾ ਪੈਦਾ ਕਰੋ ਮਹਾਰਾਜ ਸੰਗਤ ਜੀ ਗੁਰੂ ਕੋਲ ਹਮੇਸ਼ਾ ਨਾਮ ਦੀ ਦਾਤ ਮੰਗੋ ਮੁਕਤੀ ਦੀ ਦਾਤ ਵਾਂਗੂ ਐਤਕੀ ਦਾ ਮਨੁੱਖਾ ਜਨਮ ਮਿਲ ਗਿਆ ਪਰਵੀ ਵਾਰ ਦਾ ਪਤਾ ਨਹੀਂ ਇਸ ਕਰਕੇ ਗੁਰੂ ਕੋਲੋਂ ਮੁਕਤੀ ਦੀ ਜਰੂਰ ਦਾਤ ਮੰਗਿਆ ਕਰੋ। ਨਾਮ ਦੀ ਦਾਤ ਜਰੂਰ ਮੰਗਿਆ ਕਰੋ। ਸਾਧ ਸੰਗਤ ਮੁਕਤੀ ਪ੍ਰਾਪਤ ਕਰਨ ਵਾਸਤੇ ਸੰਗ ਪੈਦਾ ਜੋ ਕੰਮ ਹੈ ਅਸੀਂ ਆਪਣਾ ਨਿਤਨੇਮ ਪੱਕਾ ਕਰੀਏ ਨਿਤਨੇਮ ਗੁਰੂ ਦਾ ਹੁਕਮ ਹੈ ਜੋ ਨਿਤਨੇਮ ਦਾ ਪਾਠ ਨਹੀਂ ਕਰਦਾ ਉਹ ਗੁਰੂ ਦੇ ਹੁਕਮ ਦੀ ਉਲੰਘਣਾ ਕਰਦਾ ਹੈ। ਤੇ ਗੁਰੂ ਦੀ ਉਲੰਘਣਾ ਕਰਨ ਵਾਲਾ ਦੁਖੀ ਭੋਗ ਸਕਦਾ ਹੈ ਹੋਰ ਕੁਝ ਨਹੀਂ ਸੋ ਸੰਗਤ ਜੀ ਨਿਤਨੇਮ ਦਾ ਪਾਠ ਜਰੂਰ ਕਰਿਆ ਕਰੋ ਤੇ ਨਾਲ ਸੁਖਮਨੀ ਸਾਹਿਬ ਦਾ ਪਾਠ ਵੀ ਕਰਿਆ ਕਰੋ ਸਵੇਰੇ ਸ਼ਾਮ ਗੁਰੂ ਘਰ ਆ ਕੇ ਰੋਜ ਭਰੋ ਤੇ ਸੰਗਤ ਵਿੱਚ ਬੈਠਿਆਂ ਕਰੋ ਸੰਗਤ ਨੂੰ ਜੇ ਬੈਠ ਕੇ ਨਾਮ ਜਪਣ ਦਾ ਫਲ ਹਮੇਸ਼ਾ ਗੁਣਾ ਹੈ ਅਤੇ ਅੜੇ ਹੋਏ ਕਾਰਜ ਸੰਗਤ ਵਿੱਚ ਬੈਠ ਕੇ ਨਾਮ ਜਪਣ ਨਾਲ ਛੇਤੀ ਬਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Comment

Your email address will not be published. Required fields are marked *