ਹੱਥ ਪੈਰ ਸੁੰਨ ਹੁੰਦੇ ਨੇ ਤਾ ਨਜਰਅੰਦਾਜ ਕਰਨਾ ਪੈ ਸਕਦਾ ਹੈ ਮਹਿੰਗਾ
ਵੀਡੀਓ ਥੱਲੇ ਜਾ ਕੇ ਦੇਖੋ,ਹੱਥਾਂ ਪੈਰਾਂ ਦਾ ਸੁਨ ਹੋ ਜਾਣਾ ਇਸ ਬਾਰੇ ਆਪ ਜੀ ਨੂੰ ਜਾਣਕਾਰੀ ਦਿਤੀ ਜਾ ਰਹੀ ਹੈ ਜੇਕਰ ਲੰਮਾ ਸਮਾਂ ਇਹ ਹਾਥ ਪੈਰਾਂ ਦਾ ਸੁਨ ਹੋਣਾ ਹੁੰਦਾ ਰਹਦਾ ਹੈ ਤਾਂ ਇਹ ਸ਼ੂਗਰ ਹੋਣ ਦਾ ਕਰਨ ਹੋ ਸਕਦਾ ਹੈ ਤੇ ਜਿਨ੍ਹਾਂ ਨੂੰ ਵਿਟਾਮਿਨ B12 ਦੀ ਕਮੀ ਹੋਵੈ ਉਨਾ ਲੋਕਾ ਨੂੰ ਵੀ ਇਹ ਸਮਸੀਆਂ ਹੋ ਸਕਦੀ ਹੈ ਇਸ ਸਭ ਤੋਂ ਪਹਿਲਾ B12 ਵਿਟਾਮਿਨ ਨੂੰ ਪੁਰਾ ਕਰਨਾ ਹੈ ਤੁਸੀ ਆਪਣੇ ਖਾਣੇ ਵਿਚ B12 ਵਿਟਾਮਿਨ ਸ਼ਾਮਿਲ ਕਰਨਾ ਹੈ
ਜਿਸ ਨਾਲ ਵਿਟਾਮਿਨ ਪੂਰਾ ਹੋ ਸਕੇ ਨਾੜਾਂ ਚ ਬਲਾਕਜ ਹੋਣਾ ਇਹ ਹਾਥ ਪੈਰਾਂ ਦੇ ਸੁਨ ਹੋਣ ਦਾ ਕਰਨ ਬਣ ਜਾਂਦਾ ਹੈ ਜੇਕਰ ਤੁਹਾਡੇ ਅੰਤੜੀਆਂ ਦੀ ਸਫਾਹੀ ਨਾ ਹਿਵੈ ਤਾਂ ਤੁਸੀ ਸੇਬ ਦੇ ਸਿਰਕੇ ਦਾ ਸੇਵਨ ਕਰਨਾ ਹੈ ਤੁਸੀ ਇਕ ਗਲਾਸ ਗਨਗਣੇ ਪਾਣੀ ਚ ਸੇਬ ਦਾ ਸਿਰਕਾ ਮਿਲਾ ਕੇ ਇਸਦਾ ਸੇਵਨ ਕਰਨਾ ਹੈ ਤਾਂ ਤੁਹਡੇ ਪੇਟ ਦੀ ਅੰਤੜੀਆਂ ਦੀ ਸਫ਼ਾਈ ਹੋ ਜਾਵਗੀ ਜੇਕਰ ਤੁਸੀ B12 ਵਿਟਾਮਿਨ ਦੀ ਕਮੀ ਨੂੰ ਪੁਰਾ ਕਰਨਾ ਹੈ ਤਾਂ ਤੁਸੀ ਚਿੱਟੇ ਤਿਲਾਂ ਦਾ ਸੇਵਨ ਜਰੂਰੁ ਕਰੋ
ਇਸ ਨਾਲ ਜੋੜਾਂ ਦਾ ਦਰਦ ਨਹੀਂ ਹੀਵੇਗਾ ਤੇ ਥਾਇਰਡ ਦੀ ਬਿਮਾਰੀ ਵੀ ਨਹੀਂ ਹੋਵੇਗੀ ਤੁਸੀ ਇਕ ਗਲਾਸ ਪਾਣੀ ਚ ਚਿੱਟੇ ਤੀਲਾ ਨੂੰ ਪੀਓ ਕੇ ਇਸਦਾ ਸੇਵਨ ਕਰ ਜਾ ਤੁਸੀ ਤਿਲਾਂ ਦੀਆਂ ਪਿੰਨੀਆਂ ਬਣਾ ਕੇ ਸੇਵਨ ਕਰ ਸਕਦੇ ਹੋ ਇਸਦਾ ਸੇਵਨ ਕਿਸੇ ਸਮੇ ਵੀ ਕਰ ਸਕਦੇ ਹੋ ਜੇ ਤੁਸੀ ਸ਼ੂਗਰ ਦੇ ਮਰੀਜ ਜਾ ਦੇ ਮਰੀਜ ਹੋ ਤਾਂ ਤੁਸੀ ਖਸਖੱਸ ਦਾ ਸੇਵਨ ਜਰੂਰੁ ਕਰੋ ਤੁਸੀ ਖਸਖਸ ਦੀ ਚਾ ਬਣਾ ਕੇ ਵੀ ਪੀ ਸਕਦੇ ਹੋ ਦੁੱਧ ਚ ਉਬਾਲ ਕੇ ਇਸਦਾ ਸੇਵਨ ਕਰ ਸਕਦੇ ਹੋ
ਮੋਟਾਪਾ ਹੋਣਾ BP ਵਧਣਾ ਜਾ ਕੂਲੇਸਟ੍ਰੋਲ ਦੀ ਸਮਸੀਆਂ ਨੂੰ ਦੂਰ ਕਰਨ ਲਈ ਤੁਸੀ ਹਲੋਂ ਦੇ ਬੀਜ ਦਾ ਸੇਵਨ ਕਰ ਸਕਦੇ ਹੋ ਇਕ ਗਲਾਸ ਪਾਣੀ ਚ 2 ਚਮਚ ਹਲੋਂ ਦੇ ਬੀਜ ਪਾ ਕੇ 20 ਮਿੰਟ ਲਈ ਰੱਖ ਦੇਣਾ ਹੈ ਤੇ ਇਸਦਾ ਸ਼ਬਰਤ ਬਣਾ ਕੇ ਤੁਸੀ ਪੀਨਾ ਹੈ ਇਸ ਨਾਲ ਵੀ ਹਥ ਪੈਰਾ ਦੀ ਸੁਨ ਹੋਣ ਦੀ ਸਮਸੀਆਂ ਦੂਰ ਹੋ ਜਾਵਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ