1 ਰਾਤ ਚ ਵਾਲ ਵਧਾਉਣ ਦਾ 100% ਪੱਕਾ ਨੁਸਖਾ

ਐਲੋਵੇਰਾ ਜੈਲ

1 ਰਾਤ ਚ ਵਾਲ ਵਧਾਉਣ ਦਾ 100% ਪੱਕਾ ਨੁਸਖਾ ਵੀਡੀਓ ਥੱਲੇ ਜਾ ਕੇ ਦੇਖੋ,ਵਾਲਾਂ ਨੂੰ ਲੰਬਾ ਕਰਨ ਲਈ ਵਾਲਾਂ ਦੀ ਮ-ਜ-ਬੂ-ਤੀ ਲਈ ਵਾਲਾਂ ਨੂੰ ਚ-ਮ-ਕ-ਦਾ-ਰ ਬਣਾਉਣ ਲਈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਇਸ ਨੁਕਤੇ ਨੂੰ ਤਿਆਰ ਕਰ ਲਈ ਤੁਸੀਂ ਐ-ਲੋ-ਵੇ-ਰਾ ਜੈਲ ਵਾਲੇ ਬੂਟੇ ਤੋਂ ਇੱਕ ਪੱਤਾ ਕੱ-ਟ ਲੈਣਾਂ ਹੈ ਅਤੇ ਇਸ ਪੱਤਰ ਨੂੰ ਕੱ-ਟ-ਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਇਸਨੂੰ ਧੋ ਲੈਣਾਂ ਹੈ ਅਤੇ ਇਸ ਦੇ ਪਾਸਿਆਂ ਤੋਂ ਕੰਢੇ ਕੱਟ ਲੈਣੇ ਹਨ ਹੁਣ ਇਸ ਪੱਤੇ ਦੇ ਛੋਟੇ-ਛੋਟੇ ਟੁ-ਕ-ੜੇ ਕੱ-ਟ ਲੈਣੇ ਹਨ ਅਤੇ ਹੁਣ ਇਨ੍ਹਾਂ ਟੁ-ਕ-ੜਿ-ਆਂ ਨੂੰ ਇੱਕ ਕੱਚ ਦੇ ਛੋਟੇ ਡੱ-ਬੇ ਵਿਚ ਪਾ ਲੈਣਾ ਹੈ 5 ਤੋਂ 7 ਥੀ-ਸਿ-ਸ ਵਿਚ ਕਾਲੀ ਮਿਰਚ ਦੇ ਪਾ ਦੇਣੇ ਹਨ ਅਤੇ

ਤਿਆਰ ਤੇਲ ਤਿਆਰ

ਫੇਰ ਇਸ ਡੱਬੇ ਵਿਚ ਨਾਰੀਅਲ ਦਾ ਤੇਲ ਪਾ ਦੇਣਾ ਹੈ ਅਤੇ ਇਸ ਤੇਲ ਨੂੰ ਉਸ ਹਿਸਾਬ ਨਾਲ ਪਾਉਣਾ ਹੈਂ ਕਿ ਉਸ ਡੱਬੇ ਵੇਚ ਐਲੋਵੇਰਾ ਦੇ ਪੱਤੇ ਚੰਗੀ ਤਰਾਂ ਡੁੱਬ ਜਾਣ ਹੁਣ ਇਸ ਡੱਬੇ ਨੂੰ ਦੋ ਤੋਂ ਚਾਰ ਦਿਨ ਤਕ ਇਸੇ ਤਰ੍ਹਾਂ ਹੀ ਰੱਖ ਦੇਣਾ ਹੈ ਤੇ ਇਸ ਡੱਬੇ ਨੂੰ ਧੁੱਪ ਵਿਚ ਰੱਖ ਦੇਣਾ ਹੈ ਅਤੇ ਜਦੋਂ ਇਹ ਤਿੰਨ ਦਿਨਾਂ ਬਾਅਦ ਤਿਆਰ ਤੇਲ ਤਿਆਰ ਹੋ ਜਾਵੇ ਤਾਂਇਸ ਨੂੰ ਕਿਸੇ ਹੋਰ ਨਿੱਕੇ ਕੱਚ ਦੇ ਡੱਬੇ ਵਿਚ ਸ਼ਾਨ ਕੇ ਰੱਖ ਲੈਣਾ ਹੈ ਤੇ ਤੁਸੀਂ ਇਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਾ-ਲ-ਸ਼ ਕਰਨੀ ਹੈ

ਐਲੋਵੇਰਾ ਵਿਚ ਭਰਪੂਰ ਮਾਤਰਾ

ਤੁਸੀਂ ਇਸ ਨੂੰ ਹਫਤੇ ਵਿਚ ਤਿੰਨ ਵਾਰ ਲਗਾ ਸਕਦੇ ਹੋ ਇਸ ਤੇਲ ਲਗਾਉਣ ਨਾਲ ਤੁਹਾਡੇ ਵਾਲ ਕਦੀ ਵੀ ਨਹੀਂ ਝ-ੜ-ਨ-ਗੇ ਵਾਲਾ ਵਿਚ ਮ-ਜ਼-ਬੂ-ਤੀ ਆਵੇਗੀ ਅਤੇ ਵਾਲਾਂ ਤੇ ਨਵਾਂ ਨਿ-ਖਾ-ਰ ਵੀ ਆਵੇਗਾ ਵਾਲ ਮ-ਜ਼-ਬੂ-ਤ ਹੋਣਗੇ ਐਲੋਵੇਰਾ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਬੀ ਵਨ ਵਿਟਾਮਨ ਬੀ2 ਵਿਟਾਮਿਨ ਬੀ 2 ਭਰਪੂਰ ਮਾਤਰਾ ਵਿੱਚ ਹੁੰਦਾ ਹੈ ਵਿਟਾਮਿਨ ਸੀ ਨਾਲ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਸਿਰ ਵਿੱਚ ਸਿਕਰੀ ਹੋਵੇ ਤਾਂ ਉਹ ਸ-ਮੱ-ਸਿ-ਆ ਵੀ ਸ-ਮਾ-ਪ-ਤ ਹੋ ਜਾਵੇਗੀ

ਫ਼ਰਕ ਦੇਖਣ ਨੂੰ ਮਿਲੇਗਾ

ਅਤੇ ਤੁਹਾਡੇ ਵਾਲ ਪਹਿਲਾ ਨਾਲੋ ਲੰਬੇ ਹੋ ਜਾਣਗੇ ਅਤੇ ਝ-ੜ-ਨੇ ਵੀ ਬੰ-ਦ ਹੋ ਜਾਣਗੇ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਵਾਲਾਂ ਵਿਚ ਫ਼ਰਕ ਦੇਖਣ ਨੂੰ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Comment

Your email address will not be published. Required fields are marked *