10 ਰੁਪਏ ਦਾ ਇਹ ਰਸ ਬਣਾਕੇ ਪੀ ਲਓ ਲਿਵਰ ਅਤੇ ਪੇਟ ਦੀ ਗਰਮੀ ਸਬ ਦੂਰ ਹੋ ਜਾਊਂਗੀ

ਵੀਡੀਓ ਥੱਲੇ ਜਾ ਕੇ ਦੇਖੋ,ਲਿਵਰ ਅਤੇ ਪੇਟ ਵਿੱਚ ਗਰਮੀ ਪੈਦਾ ਹੋਣ ਦਾ ਕਾਰਨ ਹੈ ਪਾਣੀ ਘੱਟ ਪੀਣਾ ਕਿਉਂਕਿ ਜੇ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਸਰੀਰ ਵਿਚ ਗਰਮੀ ਪੈਦਾ ਹੋਣ ਲੱਗ ਜਾਂਦੀ ਲਿਵਰ ਵਿਚ ਗਰਮੀ ਪੈਦਾ ਹੋਣ ਲੱਗ ਜਾਂਦੀ ਹੈ। ਜੇ ਤੁਸੀਂ ਪਾਣੀ ਘੱਟ ਮਾਤਰਾ ਵਿੱਚ ਪੀਂਦੇ ਹੋ ਜਾਂ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਹੋ ਜਾਵੇ ਤਾਂ ਤੁਹਾਨੂੰ ਪਸ਼ਾਬ ਪੀਲਾ ਆਉਣ ਲੱਗ ਜਾਂਦਾ ਹੈ ਇਸ ਲਈ ਪਾਣੀ

ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ।ਇਸ ਤੋਂ ਇਲਾਵਾ ਸ਼-ਰਾ-ਬ ਦੇ ਸੇਵਨ ਨਾਲ ਲੀਵਰ ਵਿਚ ਗਰਮੀ ਵਧਣ ਲੱਗ ਜਾਂਦੀ। ਇਸ ਲਈ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਜਰੂਰਤ ਦੇ ਅਨੁਸਾਰ ਕਟਿਆ ਹੋਇਆ ਪਪੀਤਾ ਲੈ ਲਵੋ ਜੋ ਕੀ ਪੱਕਿਆ ਹੋਵੇ ਤੇ ਛਿੱਲ ਕੇ ਕੱਟਿਆ ਹੋਵੇ। ਪਪੀਤਾ ਇਹੋ ਜਿਹਾ ਫਲ ਹੈ ਜਿਹੜਾ ਸਾਡੇ ਪਾਚਨ ਤੰਤਰ ਨੂੰ ਠੀਕ ਕਰ ਕੇ ਸਾਡੇ ਲਿਵਰ ਅਤੇ ਪੇਟ ਦੀ ਗਰਮੀ ਨੂੰ ਦੂਰ ਕਰਦਾ ਹੈ,

ਉਸ ਤੋਂ ਬਾਅਦ ਅੱਧਾ ਕੱਟਿਆ ਹੋਇਆ ਨਿੰਬੂ ਲੈ ਲਵੋ ਤੇ ਫਿਰ ਪਪੀਤੇ ਦੇ ਛੋਟੇ ਕੱਟੇ ਹੋਏ ਟੁਕੜਿਆਂ ਨੂੰ ਮਿਕਸੀ ਵਿਚ ਪਾ ਕੇ ਉਪਰ ਦੋ ਗਲਾਸ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ ਫਿਰ ਇਸ ਦਾ ਜੂਸ ਬਣਾਉਣ ਤੋਂ ਬਾਅਦ ਇਸ ਵਿਚ ਅੱਧਾ ਕੱਟਿਆ ਹੋਇਆ ਨਿੰਬੂ ਪਾ ਦੇਣਾ ਹੈ। ਫਿਰ ਨਿੰਬੂ ਦਾ ਰਸ ਪਪੀਤੇ ਦੇ ਰਸ ਨੂੰ ਚੰਗੀ ਤਰ੍ਹਾਂ ਮਿਲਾ ਦਿਓ ਤੇ ਫਿਰ ਇਹ ਤੁਹਾਡੇ ਪੇਟ ਦੀ ਗਰਮੀ ਲੀਵਰ ਦੀ ਗਰਮੀ ਜਿਗਰ ਦੀ ਗਰਮੀ ਨੂੰ ਦੂਰ ਕਰਨ ਲਈ ਜੂਸ ਤਿਆਰ ਹੋ ਗਿਆ ਹੈ। ਇਸ ਦੇ ਸੇਵਨ ਤੁਹਾਨੂੰ ਹਫਤੇ ਵਿਚ ਦੋ ਤੋਂ ਤਿੰਨ ਵਾਰ

ਖਾਲੀ ਪੇਟ ਕਰਨਾ ਹੈ ਤੇ ਇਸ ਨੂੰ ਹਮੇਸ਼ਾ ਤਾਜ਼ਾ ਬਣਾ ਕੇ ਹੀ ਇਸ ਦਾ ਸੇਵਨ ਕਰਨਾ ਹੈ ਇਸ ਦਾ ਇਕ ਮਹੀਨੇ ਤਕ ਸੇਵਨ ਕਰੋ ਤੁਹਾਨੂੰ ਫਰਕ ਦਿਖਾਈ ਦੇਣ ਲੱਗ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Comment

Your email address will not be published. Required fields are marked *