ਚਿੱਟੇ ਵਾਲਾਂ ਨੂੰ ਕਰੋ ਕਾਲਾ ਦਾਦੀ ਨਾਨੀ ਦੇ 10 ਘਰੇਲੂ ਨੁਸਖੇ ਵਾਲਾਂ ਨੂੰ ਲੰਬੇ ਕਰਨ ਦਾ ਤਰੀਕਾ ਦੇਸੀ ਇਲਾਜ
ਵੀਡੀਓ ਥੱਲੇ ਜਾ ਕੇ ਦੇਖੋ,ਚਿੱਟੇ ਵਾਲਾਂ ਨੂੰ ਕਰੋ ਕਾਲਾ ਦਾਦੀ-ਨਾਨੀ ਦੇ ਨੁ-ਕ-ਤਿ-ਆਂ ਨਾਲ,ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਸੀਂ ਬਹੁਤ ਜਲਦੀ ਕੁਦਰਤੀ ਤਰੀਕੇ ਨਾਲ ਆਪਣੇ ਵਾ-ਲਾਂ ਨੂੰ ਕਾਲੇ ਕਰਨ ਲੳਗੇ ਇਸ ਨਾਲ ਤੁਹਾਡੇ ਵਾ-ਲਾਂ ਨੂੰ ਕੋਈ ਵੀ ਸ-ਮੱ-ਸਿ-ਆ ਨਹੀਂ ਆਉਂਦੀ,ਅਤੇ ਬਹੁਤ ਜਲਦੀ ਤੁਹਾਡੇ ਵਾਲ ਕਾਲੇ ਹੋ ਜਾਣਗੇ ਅਤੇ ਉਨ੍ਹਾਂ ਦੇ ਵਾਲ ਚਿੱਟੇ ਹੋ ਰਹੇ ਹਨ ਉਹ ਵਾਲ ਉੱਥੇ ਹੀ ਰੁਕ ਜਾਣਗੇ ਅਤੇ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ,
ਅਤੇ ਜਿਨ੍ਹਾਂ ਨੂੰ ਵਾਲਾਂ ਦੀ ਹੋਰ ਵੀ ਸ-ਮੱ-ਸਿ-ਆ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ, ਇਹ ਕੁਝ ਨੁਕਤੇ ਹਨ ਜਿਨ੍ਹਾਂ ਦਾ ਇ-ਸ-ਤੇ-ਮਾ-ਲ ਤੁਸੀਂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਕੱਚੇ ਆਉਲੇ ਲੈਣੇ ਹਨ ਅਤੇ ਉਨ੍ਹਾਂ ਦੀ ਪੇਸਟ ਬਣਾ ਲੈਣੀ ਹੈ ਉਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਲਗਾ ਕੇ ਆਪਣੇ ਵਾਲਾਂ ਦੇ ਉੱਪਰ ਲਗਾ ਕੇ ਛੱਡ ਦਿਓ ਅਤੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਸੁੱ-ਕ-ਣ ਲਈ ਛੱਡ ਦਿਓ ਜਦੋਂ ਤੁਹਾਡੇ ਵਾਲਾਂ ਉਪਰ ਉਹ ਆਂਵਲੇ ਦੀ ਪੇਸਟ ਸੁੱਕ ਜਾਵੇ ਉਸ ਤੋਂ
ਬਾਅਦ ਫਿਰ ਤੁਸੀਂ ਆਪਣੇ ਵਾਲਾਂ ਨੂੰ ਕਿਸੇ ਆ-ਯੁ-ਰ-ਵੈ-ਦਿ-ਕ ਸੈਂਪੂ ਦੇ ਨਾਲ ਧੋ ਲਓ, ਇਸ ਨੁਕਤੇ ਦਾ ਇ-ਸ-ਤੇ-ਮਾ-ਲ ਤੁਸੀਂ ਲਗਾਤਾਰ ਕਰਦੇ ਰਹੋਗੇ ਤਾਂ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ, ਤੁਹਾਡੇ ਵਾਲਾਂ ਨੂੰ ਮ-ਜ਼-ਬੂ-ਤੀ ਮਿਲੇਗੀ ਤੁਹਾਡੇ ਸਿਰ ਦੇ ਵਿੱਚ ਸਿਕਰੀ ਵੀ ਨਹੀਂ ਹੋਵੇਗੀ, ਇਸ ਤੋ ਅਗਲਾ ਨੁਕਤਾ ਹੈ ਨਾਰੀਅਲ ਦਾ ਤੇਲ ਲੈਣਾ ਹੈ ਅਤੇ ਉਸ ਦੇ ਵਿੱਚ ਕੜ੍ਹੀ ਪੱਤੇ ਪਾ ਕੇ ਉਸ ਨੂੰ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਤੇਲ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਉਸ ਤੋਂ ਬਾਅਦ ਫਿਰ ਤੁਸੀਂ
ਆਪਣੇ ਵਾ-ਲਾਂ ਦੀਆਂ ਜੜ੍ਹਾਂ ਦੇ ਵਿੱਚ ਲਗਾਉਣਾ ਹੈ,ਅਤੇ ਤੁਸੀਂ ਹਲਕੇ ਹੱਥਾਂ ਨਾਲ ਮਾ-ਲ-ਸ਼ ਕਰਨੀ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਨਾਲ ਵੀ ਤੁਹਾਡੇ ਵਾਲ ਕਾਲੇ ਰਹਿਣਗੇ ਤੁਹਾਡੇ ਵਾਲਾਂ ਨੂੰ ਮ-ਜ਼-ਬੂ-ਤੀ ਮਿਲੇਗੀ ਤੁਹਾਡੇ ਵਾਲ ਲੰਬੇ ਹੋ ਜਾਣਗੇ, ਹੀਨਾ ਪਾ-ਊ-ਡ-ਰ ਅਤੇ ਮੇਥੀ ਪਾ-ਊ-ਡ-ਰ, ਦਹੀਂ ਲੈਣੀ ਹੈ ਅਤੇ ਕੌਫੀ ਦਾ ਇੱਕ ਛੋਟਾ ਪੈਕਟ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਜੇਕਰ ਤੁਸੀ ਇੱਕ ਪੇਸਟ ਬਣਾ ਕੇ ਉਸ ਨੂੰ ਆਪਣੇ ਵਾਲਾਂ ਦੇ ਉਪਰ ਲਗਾਉਦੇ ਹੋਏ ਅਤੇ ਕੁਝ ਸਮੇਂ ਲਈ ਸੁੱ-ਕ-ਣ ਲਈ ਛੱ-ਡ ਦਿੰਦੇ ਉਸਤੋਂ ਬਾਅਦ ਆਪਣੇ ਵਾਲਾਂ ਨੂੰ ਧੋ ਲੈਂਦੇ ਹੋ
ਤਾਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਵਾਲ ਕਾਲੇ ਰਹਿਣਗੇ ਤੁਹਾਡੇ ਵਾਲ ਚਿੱਟੇ ਨਹੀਂ, ਅਤੇ ਚਿੱਟੇ ਵਾਲਾਂ ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ, ਤੁਹਾਡੇ ਵਾਲ ਨਹੀਂ ਟੁ-ਟ-ਦੇ ਤੁਹਾਡੇ ਵਾਲ ਨਹੀਂ ਚੜਦੇ, ਤੁਹਾਡੇ ਵਾਲ ਮ-ਜ਼-ਬੂ-ਤ ਹੋ ਜਾਣਗੇ ਵਾਲ ਕਾਲੇ ਹੋ ਜਾਣਗੇ ਚਾਹ ਪਤੀ ਨੂੰ ਪਾਣੀ ਦੇ ਵਿੱਚ ਉ-ਬਾ-ਲ ਕੇ ਤੁਸੀਂ ਇਸ ਪਾਣੀ ਦੇ ਨਾਲ ਵੀ ਆਪਣੇ ਵਾਲਾਂ ਨੂੰ ਧੋ ਸਕਦੇ, ਇਸ ਨਾਲ ਵੀ ਤੁਹਾਡੀਆਂ ਸ-ਮੱ-ਸਿ-ਆ ਜਲਦੀ ਠੀਕ ਹੋ ਜਾਵੇਗੀ, ਇਸ ਤੋ ਅਗਲਾ ਨੁਕਤਾ ਹੈ ਅਦਰਕ ਨੂੰ
ਬਰੀਕ ਪੀਸ ਇਸ ਵਿਚ ਸ਼ਹਿਦ ਮਿਲਾ ਕੇ ਇਸ ਨੂੰ ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਹੈ, ਇਸ ਤਰ੍ਹਾਂ ਤੁਹਾਡੇ ਵਾਲ ਕਾਲੇ ਹੋਣ ਗੇ, ਇਸ ਤੋ ਅਗਲਾ ਨੁਕਤਾ ਹੈ ਤੁਸੀਂ ਆਂਵਲੇ ਦਾ ਪਾ-ਊ-ਡ-ਰ ਲੈਣਾ ਹੈ ਅਤੇ ਤੁਲਸੀ ਦੇ ਪੱਤੇ ਲੈਣੇ ਹਨ ਇਨ੍ਹਾਂ ਪੱਤਿਆਂ ਨੂੰ ਪੀਸ ਕੇ ਤੁਸੀਂ ਪੇਸਟ ਬਣਾ ਲੈਣੀ ਹੈ ਅਤੇ ਆਂਵਲੇ ਦੇ ਪਾ-ਊ-ਡ-ਰ ਦੇ ਵਿੱਚ ਮਿਲਾ ਲੈਣਾ ਅਤੇ ਉਸ ਤੋਂ ਬਾਅਦ ਆਪਣੇ ਵਾਲਾਂ ਤੇ ਲਗਾ ਲੈਣਾ ਹੈ ਫਿਰ ਤੁਸੀਂ ਕੁਝ ਸਮੇਂ ਬਾਅਦ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ
ਨਾਲ ਵੀ ਤੁਹਾਡੇ ਵਾਲ ਜਲਦੀ ਹੀ ਕਾਲੇ ਹੋ ਜਾਣਗੇ, ਇਸ ਤੋਂ ਬਾਅਦ ਅਗਲਾ ਨੁਕਤਾ ਇਹ ਹੈ ਕਿ ਤੁਸੀਂ ਹਫਤੇ ਵਿੱਚ ਤਿੰਨ ਵਾਰੀ ਇਕ ਕੱਪ ਦੇ ਹੀ ਲੈਣਾ ਹੈ ਉਸ ਦੇ ਵਿੱਚ ਤੁਸੀਂ 1 ਚਮਚ ਨਿੰਬੂ ਦਾ ਰਸ ਮਿਲਾ ਲੈਣਾ 1 ਚੁੱਟਕੀ ਕਾਲੀ ਮਿਰਚ ਮਿਲਾ ਕੇ ਤੁਸੀਂ ਇਸ ਨੂੰ ਆਪਣੇ ਵਾਲਾ ਤੇ ਲਗਾ ਕੇ ਛੱ-ਡ ਦਿਓ ਜਦੋਂ ਤੁਹਾਡੇ ਵਾਲਾਂ ਉਪਰ ਇਹ ਪੇਜ ਸੁੱ-ਕ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ
ਇਸ ਨੁਕਤੇ ਨੂੰ ਤੁਸੀਂ ਹਫ਼ਤੇ ਦੇ ਵਿੱਚ ਤਿੰਨ-ਚਾਰ ਵਾਰ ਇ-ਸ-ਤੇ-ਮਾ-ਲ ਕਰਨਾ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਵਾਲਾਂ ਦੇ ਵਿਚ ਫਰਕ ਦੇਖਣ ਨੂੰ ਮਿਲੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੁਸੀਂ ਕਿਸੇ ਇਕ ਨੁਕਤੇ ਦਾ ਇ-ਸ-ਤੇ-ਮਾ-ਲ ਲਗਾਤਾਰ ਕਰਦੇ ਰਹੋ ਤੁਹਾਡੇ ਵਾਲ ਜਲਦੀ ਹੀ ਕਾਲੇ ਹੋ ਜਾਣਗੇ ਚਿੱਟੇ ਵਾਲਾਂ ਤੋਂ ਛੁ-ਟ-ਕਾ-ਰਾ ਮਿਲ ਜਾਵੇਗਾ,