ਕੀੜੇ ਲੱਗਕੇ ਖ਼ਰਾਬ ਹੋਣਾ ਸਭ ਦਾ 100 % ਘਰ ਵਿਚ ਹੀ ਕਰੋ ਪੱਕਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਪੀਲੇ ਦੰਦਾਂ ਨੂੰ ਚਿੱਟਾ ਸਾਫ ਸੁੰਦਰ ਬਣਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਉਂਝ ਹੀ ਸਮਝਦੇ ਨੇ ਤੁਹਾਡੇ ਦੰਦ ਸੁੰਦਰ ਚਿੱਟੇ ਸਾਫ ਹੋ ਜਾਣਗੇ ਅਤੇ ਤੁਹਾਡੇ ਦੰਦਾਂ ਤੇ ਇਕ ਕੀੜਾ ਵੀ ਨਹੀਂ ਮ-ਸੂ-ੜਿ-ਆਂ ਦੀ ਸ-ਮੱ-ਸਿ-ਆ ਵੀ ਨਹੀਂ ਆਵੇਗੀ ਲਗਾਤਾਰ ਕੁਝ ਵਿਅਕਤੀਆਂ ਦੇ ਦੰਦ ਬੀ-ੜੀ, ਸਿ-ਗ-ਰ-ਟ ਪਾਨ ਤਮਾਕੂ ਆਦਿ ਇਹਨਾਂ ਗੰ-ਦੀ-ਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਦੰਦ ਖ-ਰਾ-ਬ ਹੋ ਜਾਂਦੇ ਹਨ ਪੀਲੇ ਹੋ ਜਾਂਦੇ ਹਨ ਜਾਂ
ਫਿਰ ਜਦੋਂ ਆਪਾਂ ਦੰਦਾਂ ਦੀ ਸਮੇਂ ਸਿਰ ਸਫਾਈ ਨਹੀਂ ਕਰਦੇ ਤਾਂ ਦੰਦਾਂ ਤੇ ਹੌਲੀ-ਹੌਲੀ ਪੀਲਾਪਨ ਆ ਜਾਂਦਾ ਹੈ ਅਤੇ ਕੀੜਾ ਲੱਗ ਜਾਂਦਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰਾ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰ ਲਈ ਸੀ ਸਭ ਤੋਂ ਪਹਿਲਾਂ 2 ਚੁਟਕੀ ਦੇ ਬਰਾਬਰ ਹਲਦੀ ਆਪਣੇ ਹੱਥ ਦੀ ਤ-ਲੀ ਤੇ ਰੱਖਣੀ ਹੈ ਅਤੇ ਇਹ ਨਹੀਂ ਮਾਤਰਾ ਦੇ ਵਿਚ ਤੁਸੀਂ ਸੇਂਧਾ ਨਮਕ ਮਿਲਾ ਦੇਣਾ ਹੈ ਇਸ ਵਿਚ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿਚ ਮਿਲਾ ਦੇਣਾ ਹੈ
ਅਤੇ ਓਨੀ ਹੀ ਮਾਤਰਾ ਦੇ ਵਿਚ ਫਿਰ ਤੁਸੀਂ ਇਨ੍ਹਾਂ ਵਿਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਮਿਲਾ ਦੇਣਾ ਹੈ ਤੇ ਇਹ ਇੱਕ ਪੇਸਟ ਬਣ ਕੇ ਤਿਆਰ ਹੋ ਜਾਵੇਗੀ ਫਿਰ ਤੁਸੀਂ ਇਸ ਨੂੰ ਆਪਣੇ ਪੀਲੇ ਦੰਦਾਂ ਤੇ ਲਗਾਉਣਾ ਹੈ ਹੈ ਤੁਸੀਂ ਇਸ ਪੇਸਟ ਨੂੰ ਆਪਣੀ ਉਂਗਲ ਦੀ ਮਦਦ ਨਾਲ ਸਵੇਰੇ ਸ਼ਾਮ ਤੁਸੀਂ ਇਸ ਨੂੰ ਆਪਣੀਆਂ ਪੀਲੇ ਦੰਦਾਂ ਤੇ ਲਗਾਉਣਾ ਹੈ ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਦੇ ਵਿਚ ਤੁਹਾਡੇ ਦੰਦਾਂ ਦਾ ਪੀ-ਲਾ-ਪ-ਨ ਖ-ਤ-ਮ ਹੋ ਜਾਏਗਾ ਬ-ਦ-ਬੂ ਨਹੀਂ ਆਵੇਗੀ,
ਇਸ ਪ੍ਰਕਾਰ ਉਪਰ ਦਿੱਤੇ ਨੁਕਤਿਆਂ ਨੂੰ ਤੁਸੀਂ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਤੁਹਾਡੇ ਦੰਦ ਕੁਝ ਹੀ ਸਮੇਂ ਦੇ ਚਿੱਟੇ ਸੁੰਦਰ ਹੋ ਜਾਣਗੇ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ