7 ਦਿਨ ਰਾਤ ਨੂੰ ਸੌਣ ਤੋਂ ਪਹਿਲਾ ਸਰੀਰ ਦੇ ਇਸ ਅੰਗ ਸਰੋਂ ਦਾ ਤੇਲ ਲਾ ਫਿਰ ਦੇਖੋ ਕਮਾਲ
ਸਰੋਂ ਦੇ ਤੇਲ ਦੇ ਫਾਇਦੇ
ਵੀਡੀਓ ਥੱਲੇ ਜਾ ਕੇ ਦੇਖੋ, 7 ਦਿਨ ਰਾਤ ਨੂੰ ਸੌਣ ਤੋਂ ਪਹਿਲਾ ਸਰੀਰ ਦੇ ਇਸ ਅੰਗ ਸਰੋਂ ਦਾ ਤੇਲ ਲਾ ਸਰੋਂ ਦੇ ਤੇਲ ਦੇ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਸਾਡੇ ਸਿਹਤ ਦੇ ਲਈ ਏਕ ਰਾਮ ਬਾਣ ਤੇਲ ਹੁੰਦਾ ਹੈ, ਜੇਕਰ ਇਸ ਨੂੰ ਵਰਤਣ ਦਾ ਤਰੀਕਾ ਸਾਨੂੰ ਪਤਾ ਲੱਗ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ,ਸੌਣ ਤੋਂ ਪਹਿਲਾਂ ਇਸ ਅੰਗ ਤੇ ਲਗਾਓ ਸਰੋਂ ਦਾ ਤੇਲ ਸਰੋਂ ਦਾ ਤੇਲ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ,ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸਾਡੇ ਸਰੀਰ ਦੇ ਲਈ ਬਹੁਤ ਲਾਹੇਵੰਦ ਹੁੰਦਾ ਹੈ,
ਪਹਿਲਾਂ ਵਾਲੇ ਸਮਿਆਂ ਦੇ ਵਿੱਚ ਲੋਕਾਂ ਦੀ ਇਸ ਦੀ ਵਰਤੋਂ ਕਰਦੇ ਸਨ ਅਤੇ ਲੋਕਾਂ ਦੇ ਘਰ ਦਾ ਇਹ ਤੇਲ ਹੁੰਦਾ ਸੀ ਜਿਸ ਕਰਕੇ ਉਹ ਤੰਦਰੁਸਤ ਰਹਿੰਦੇ ਸਨ ਪਹਿਲਾਂ ਵਾਲੇ ਸਮੇਂ ਦੇ ਵਿੱਚ ਇਸ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ,ਇਸ ਵਿਚ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਸੀ ਤੜਕੇ ਲਗਾਏ ਜਾਂਦੇ ਸੀ, ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਸੀ,ਉਸ ਸਮੇਂ ਇਹ ਤੇਲ ਸ਼ੁੱਧ ਹੁੰਦਾ ਸੀ,ਅੱਜਕਲ ਤਾਂ
ਦਿਮਾਗ ਨੂੰ ਦੇਵੇ ਤਾਕਤ
ਤੇਲ ਵਿਚ ਮਿਲਾਵਟ ਆ ਰਹੀਆਂ ਹਨ,ਜੇਕਰ ਦਿਨ ਸਰ੍ਹੋਂ ਦੇ ਤੇਲ ਨਾਲ ਆਪਣੇ ਸਿਰ ਦੀ ਮਾਲਿਸ਼ ਕਰਦੇ ਹੋਏ ਤਾਂ ਤੁਹਾਡੇ ਸਿਰ ਮਜ਼ਬੂਤ ਹੁੰਦਾ ਹੈ ਤੁਹਾਡੇ ਵਾਲ ਮਜਬੂਤ ਹੁੰਦੇ ਹਨ, ਤੁਹਾਡੇ ਸਿਰ ਵਿੱਚ ਸਿਕਰੀ ਖਤਮ ਹੋ ਜਾਂਦੀ ਹੈ, ਤੁਹਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਆਪਣੇ ਵਾਲਾ ਦੇ ਸਿਰ ਤੇ ਸਰ੍ਹੋਂ ਦਾਤੇਲ ਲਗਾਉਣ ਨਾਲ ਤੁਹਾਨੂੰ ਨੀਂਦ ਵਧੀਆ ਆਵੇਗੀ ਤੁਹਾਨੂੰ ਚਿੰਤਾ ਪ੍ਰੇ-ਸ਼ਾ-ਨੀ ਵੀ ਦੂ-ਰ ਹੋ ਜਾਵੇਗੀ, ਕਿਉਂਕਿ ਅੱਜਕੱਲ੍ਹ ਲੋਕਾਂ ਨੂੰ ਚਿੰਤਾ ਪ੍ਰੇਸ਼ਾਨੀ ਬਹੁਤ ਹੋ ਰਹੀ ਹੈ
ਉਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਇਸ ਨੂੰ ਹਲਕਾ ਜਿਹਾ ਗਰਮ ਕਰਕੇ ਸਿਰ ਦੀ ਮਾਲਸ਼ ਕਰਿਆ ਕਰੋ,ਜੇਕਰ ਤੁਸੀਂ ਇਹ ਤੇਲ ਧੁੰਨੀ ਦੇ ਵਿੱਚ ਲਗਾਉਦੇ ਹੋਏ ਤਾਂ ਤੁਹਾਡੇ ਕਦੀ ਵੀ ਬੁਲ ਨਹੀਂ ਫਟਦੇ ਅਤੇ ਤੁਹਾਡੇ ਸਰੀਰ ਦੇ ਵਿਚ ਤਾਕਤ ਰਹਿੰਦੀ ਹੈ ਰੋਗ ਤੁਹਾਡੇ ਨੇੜੇ ਨਹੀਂ ਆਉਂਦੇ, ਕਿਉਂਕਿ ਧੁਨੀ ਨਾਲ ਸਾਡੇ ਸਰੀਰ ਦੇ ਸਾਰੇ ਅੰਗਾਂ ਜ਼ਰੂਰੀ ਤੌਰ ਤੇ ਜੁੜੇ ਹੁੰਦੇ ਹਨ ਅਤੇ ਤੁਹਾਡੇ ਖਾਣਾ ਵੀ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ਤੁਹਾਨੂੰ ਪੇਟ ਦੇ ਰੋ-ਗ ਨਹੀਂ ਲੱਗਦੇ,ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ
ਵਰਤੋਂ ਕਰਨ ਦੇ ਕਰਨ ਦੇ
ਦੀਆਂ ਤਲੀਆਂ ਤੇ ਸਰੋਂ ਦੇ ਤੇਲ ਦੀ ਮਾਲਸ਼ ਕਰਨ ਨਾਲ ਤੁਹਾਨੂੰ ਨੀਂਦ ਆਵੇਗੀ ਅੱਖ ਤੁਹਾਡੇ ਪੈਰ ਖਰਾਬ ਨਹੀ ਹੋਣਗੇ ਤੁਹਾਡੀਆਂ ਹੱਡੀਆਂ ਨਹੀਂ ਫਟਣਗੀਆ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਮੁਤਾਬਕ ਤੁਸੀਂ ਇਸ ਦੀ ਵਰਤੋਂ ਕਰਦੇ ਰਹਿਣਾ ਹੈ ਜਿਸਦਾ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ, ਸੰਤੁਲਿਤ ਭੋਜਨ ਦਾ ਸੇਵਨ ਕਰਨਾ ਹੈ ਬਾਹਰ ਦੀਆਂ ਚੀਜ਼ਾਂ ਦਾ
ਸੇਵਨ ਨਹੀਂ ਕਰਨਾ, ਤਾਂ ਜੋ ਆਪਣਾ ਸਰੀਰ ਤੰਦਰੁਸਤ ਰਹੇ। ਇਸ ਲਈ ਜੇਕਰ ਤੁਹਾਨੂੰ ਕਿਤੇ ਸ਼ੁੱਧ ਸ਼ਰ੍ਹੋਂ ਮਿਲ ਜਾਂਦੀ ਅਤੇ ਤੁਸੀਂ ਉਸ ਦਾ ਤੇਲ ਕਢਵਾ ਸਕਦੇ ਹੋ ਅਤੇ ਉਸ ਦੀ ਵਰਤੋਂ ਕਰ ਸਕਦੇ ਹੋ ਜੋ ਕਿ ਤੁਹਾਡੇ ਲਈ ਬਹੁਤ ਲਾਹੇਵੰਦ ਹੋਵੇਗਾ, ਜਿਹੜੇ ਲੋਕ ਇਸ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਇਸ ਦੇ ਗੁਣਾਂ ਦਾ ਪਤਾ ਹੁੰਦਾ ਹੈ, ਇਸ ਲਈ ਤੁਸੀਂ ਵੀ ਅੱਜ ਤੋਂ ਇਸ ਦੀ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ,