ਗਲੇ ਨੱਕ ਤੇ ਛਾਤੀ ਵਿੱਚ ਜੰਮਿਆ ਬਲਗ਼ਮ ਠੀਕ ਕਰਨ ਦਾ ਨੁਸਕਾ
ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਪਤੀਲਾ ਲਵਾਂਗੇ ਤੇ ਉਸ ਵਿੱਚ 2 ਕੱਪ ਪਾਣੀ ਪਾਵਾਂਗੇ ਤੇ ਜਦ ਪਾਣੀ ਥੋੜ੍ਹਾ ਜਾਂ ਗਰਮ ਹੋ ਗਿਆ ਤਾਂ ਇਸ ਵਿੱਚ 20 ਕਾਲੀਆਂ ਮਿਰਚਾਂ ਕੁ-ਟ ਕੇ ਪਾ ਦੇਣੀਆਂ ਹਨ। ਤੇ ਫਿਰ ਘੱਟ ਸੇਕ ਤੇ 3 ਤੋਂ 4 ਮਿੰਟ ਇਸ ਨੂੰ ਉਬਾਲ ਲੈਣਾਂ ਹੈ ਤੇ ਫਿਰ ਚਾਰ-ਪੰਜ ਮਿੰਟ ਉਬਾਲਣ ਤੋਂ ਬਾਅਦ ਗੈਸ ਬੰ-ਦ ਕਰ ਦੇਣਾ ਹੈ। ਤੇ ਫਿਰ ਇਸ ਨੂੰ ਥੋੜਾ ਜਿਹਾ ਠੰਡਾ ਕਰ ਲੈਣੈਂ ਪੂਰੀ ਤਰ੍ਹਾਂ ਠੰਡਾ ਨਹੀਂ ਕਰਨਾ ਜਿਸ ਤਰ੍ਹਾਂ ਚਾਹ ਪੀਨੇ ਹਾਂ
ਉਸ ਤਰ੍ਹਾਂ ਇਸ ਨੂੰ ਪੀਣਾ ਹੈ ਤੇ ਇਕ ਕੱਪ ਪਾਣੀ ਵਿਚ ਦੋ ਚਮਚ ਸ਼ਹਿਦ ਦੇ ਪਾਉਣੇ ਹਨ।ਤੇ ਫਿਰ ਇਹ ਕਾਲੀ ਮਿਰਚ ਤੇ ਸ਼ਹਿਦ ਦਾ ਕਾ-ੜਾ ਬਣ ਕੇ ਤਿਆਰ ਹੈ ਤੇ ਇਸ ਨੂੰ ਤੁਸੀਂ ਸਵੇਰ ਦੇ ਟਾਇਮ ਤਾ ਸ਼ਾਮ ਦੇ ਟਾਇਮ ਪੀਣਾ ਆ। ਘੱਟੋ-ਘੱਟ ਪੰਜ ਦਿਨ ਲਗਾਤਾਰ ਪੀਵੋ ਤੇ ਇਸਨੂੰ ਪੀਣ ਤੋਂ ਬਾਅਦ ਇਕ ਘੰਟੇ ਤੱਕ ਤੁਸੀਂ ਕੋਈ ਚੀਜ ਨਹੀਂ ਖਾਣੀ ਤੇ ਨਾ ਹੀ ਕੁੱਝ ਪੀਣਾ ਹੈ। 2. ਫਿਰ ਲਵਾਂ ਗੇ ਇਕ ਗਲਾਸ ਤੇ ਇਸ ਵਿਚ ਕੋਸਾ ਪਾਣੀ ਲਵਾਂਗੇ ਤੇ ਇਕ ਚੌਥਾਈ ਚੱਮਚ ਸਿੰਦਾ
ਨਮਕ ਇਸ ਵਿਚ ਪਾਵਾਂ ਗੇ ਜਾ ਕਾਲਾ ਲੂਣ ਵੀ ਪਾ ਸਕਦੇ ਹੋ। ਫਿਰ ਲੂਣ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਮਿਲਾਉਣ ਤੋਂ ਬਾਅਦ ਤੁਸੀਂ ਇਸ ਪਾਣੀ ਨਾਲ ਗ-ਰਾ-ਰੇ ਕਰਨੇ ਹਨ,ਗ-ਰਾ-ਰੇ ਸਵੇਰੇ-ਸ਼ਾਮ ਦੋਨੋਂ time ਕਰਨੇ ਹਨ, ਤੇ ਘੱਟ ਤੋਂ ਘੱਟ ਪੰਜ ਮਿੰਟ ਤੱਕ ਗ-ਰਾ-ਰਾ ਕਰਨੇ ਹਨ। ਪਾਣੀ ਗਲੇ ਦੇ ਅੰਦਰ ਤੱਕ ਚੰਗੀ ਤਰ੍ਹਾਂ ਲੈ ਕੇ ਜਾਣਾ ਆ ਤੇ ਆਖਿਰ ਵਾਲਾ ਘੱਟ ਅੰਦਰ ਹੀ ਲੰ-ਘਾ ਲੈਣਾ ਹੈ।
ਗਰਾਰੇ ਕਰਨ ਦੇ ਨਾਲ ਜੰਮੀ ਹੋਈ ਬਲਗਮ ਬਾਹਰ ਨਿ-ਕ-ਲ-ਦੀ ਹੈ ਤੇ ਗੱਲਾਂ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। 3.ਸਭ ਤੋਂ ਪਹਿਲਾਂ ਇਕ ਕਪ ਲੈਣਾ ਹੈ ਤੇ ਉਸ ਵਿੱਚ ਗਰਮ ਪਾਣੀ ਪਾ ਲੈਣਾ ਹੈ ਤੇ ਉਸ ਵਿਚ ਦੋ ਚਮਚ ਨਿੰਬੂ ਦਾ ਰਸ ਪਾਉਣਾ ਹੈ ਤੇ 1 ਚਮਚ ਸ਼ਹਿਦ ਦਾ ਪਾਉਣਾ ਹੈ ਤੇ ਫਿਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਸਵੇਰੇ ਤੇ ਸ਼ਾਮ ਦੇ ਟਾਇਮ ਲੈਣਾ ਹੈ।
ਇਸ ਨੂੰ ਪੀਣ ਨਾਲ ਤੁਹਾਡਾ ਗਲਾ ਸਾਫ ਹੁੰਦਾ ਕਿਉਂਕਿ ਨਿੰਬੂ ਬ-ਲ-ਗ-ਮ ਨੂੰ ਕੱ-ਟ-ਣ ਦਾ ਕੰਮ ਕਰਦਾ ਆ ਤੇ ਸ਼ਹਿਦ ਗ-ਲੇ ਨੂੰ ਅ-ਰਾ-ਮ ਦਿੰਦਾ ਆ ਤੇ ਗਰਮ ਪਾਣੀ ਵੀ ਗਲੇ ਨੂੰ ਆ-ਰਾ-ਮ ਦਿੰਦਾ ਆ,ਇਹ ਨੁਸਖਾ ਬਹੁਤ ਜਿਆਦਾ ਫਾਇਦੇ ਮੰਦ ਹੁੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ