ਯੂਰਿਕ ਐਸਿਡ ਤੇ ਕੋਲੇਸਟ੍ਰੋਲ ਨੂੰ ਜੜੋਂ ਖਤਮ ਕਰਨ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਯੂਰਿਕ ਐ-ਸਿ-ਡ, ਕੋ-ਲੈ-ਸ-ਟ੍ਰੋ-ਲ ਜੜ੍ਹ ਤੋਂ ਖ-ਤ-ਮ ਕਰੋ ਇਸ ਨੁਸਖੇ ਦੇ ਨਾਲ ਘਰ ਬੈਠ ਕੇ ਤੁਸੀਂ ਇਸ ਨੁਸਖ਼ੇ ਨੂੰ ਸੇਵਨ ਕਰ ਸਕਦੇ ਹੋ ਸੋ ਨੁਸਖੇ ਨੂੰ ਤਿਆਰ ਕਰ ਸਕਦੇ ਹੋ ਯੂਰਿਕ ਐ-ਸਿ-ਡ ਦੀ ਸ਼ੁਰੂ ਆਤ ਉਦੋਂ ਹੁੰਦੀ ਹੈ ਜਦੋਂ ਆਪਾਂ ਭੋਜਨ ਸਹੀ ਢੰਗ ਨਾਲ ਨਹੀਂ ਖਾਂਦੇ,ਭੋਜਨ ਨੂੰ ਦੇਰ ਸਮੇਂ ਤਕ ਨਾ ਖਾਣਾ ਚੋਂ ਬਹੁਤ ਟਾਈਮ ਪਹਿਲਾਂ ਦਾ ਬਣਿਆ ਹੋਇਆ ਭੋਜਨ ਅਤੇ ਭੋਜਨ ਨੂੰ ਚ ਬਾ ਚਬਾ ਕੇ ਚੰਗੀ ਤਰ੍ਹਾਂ ਨਾ ਖਾਣਾ

ਇਸ ਦੇ ਕਾਰਨ ਆਪਾਂ ਨੂੰ ਯੂਰਿਕ ਐ-ਸਿ-ਡ ਦੀ ਪ੍ਰੇ-ਸ਼ਾ-ਨੀ ਜ਼ਰੂਰ ਆ ਉਂ ਦੀ ਹੈ ਯੂਰਿਕ ਐ-ਸਿ-ਡ ਦੀ ਪ੍ਰੇ-ਸ਼ਾ-ਨੀ ਉਦੋਂ ਹੁੰਦੀ ਹੈ ਕਿ ਜਦੋਂ ਆਪਾਂ ਬਹੀਆਂ ਸਬਜ਼ੀਆਂ ਅਤੇ ਪ੍ਰਾ-ਹੁ-ਣਾ ਭੋਜਨ ਖਾ ਲੈਂਦੇ ਹਾਂ ਅਤੇ ਆਪਣਾ ਭੋਜਨ ਖਾਣ ਦਾ ਸਹੀ ਢੰ-ਗ ਵੀ ਨਹੀਂ ਹੈ ਜਿਵੇਂ ਕਿ ਆਪਾਂ ਭੋਜਨ ਕਰਦੇ ਸਮੇਂ ਪਾਣੀ ਵੀ ਪੀ ਲੈਂਦੇ ਹਾਂ ਇਸ ਤਰ੍ਹਾਂ ਕਰਨਾ ਸਹੀ ਨਹੀਂ ਹੈ ਜੇਕਰ ਤੁਸੀਂ ਭੋਜਨ ਭੋਜਨ ਖਾ ਰਹੇ ਹੋ ਤਾਂ ਪਾਣੀ ਦੀ ਵਰਤੋਂ ਨਾ ਕ ਰੋ ਭੋਜਨ ਖਾਣ ਤੋਂ ਪਹਿਲਾਂ ਪੰਜਾਹ ਜਾਂ ਅੱਧਾ

ਘੰਟਾ ਪਹਿਲਾਂ ਪਾਣੀ ਪੀ ਲਵੋ ਜਾਂ ਫਿਰ ਭੋਜਨ ਕਰਨ ਤੋਂ ਬਾਅਦ ਡੇਢ ਜਾਂ ਦੋ ਘੰ ਟੇ ਬਾਅਦ ਪਾਣੀ ਦੀ ਵਰਤੋਂ ਕਰ ਸਕਦੇ ਹੋ ਦੁਪਹਿਰ ਦੇ ਸਮੇਂ ਕਦੇ ਵੀ ਦੁੱਧ ਨਹੀਂ ਪੀਣਾ ਅਤੇ ਤੁਸੀਂ ਦੁਪਹਿਰ ਦੇ ਸਮੇਂ ਲੱਸੀ ਦੀ ਵਰਤੋਂ ਕਰ ਸਕਦੇ ਹੋ ਜਿਨ੍ਹਾਂ ਘਰਾਂ ਵਿੱਚ ਲੱ ਸੀ ਨਹੀਂ ਹੈ ਉਹ ਸਿਰਫ਼ ਦਹੀਂ ਦੇ ਵਿੱਚ ਥੋੜ੍ਹਾ ਜਾਂ ਪਾਣੀ ਪੀ ਕੇ ਵੀ ਪੀ ਸਕਦੇ ਹਨ ਇਹ ਆਪਣੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਰਹੇਗਾ ਅਤੇ ਸ਼ਾਮ ਨੂੰ ਆਪਾਂ ਦੁੱਧ ਦੀ ਵ ਰ ਤੋਂ ਕਰ ਸਕਦੇ ਹਾਂ ਕਿਉਂਕਿ ਇਹ ਸਰੀਰ ਕੈ-ਮੀ-ਕ-ਲ ਅਲੱਗ ਅਲੱਗ

ਟਾਈਮਾਂ ਤਕ ਛੱਡਦਾ ਹੈ ਜੋ ਕਿ ਆਪਾਂ ਦੁਪਹਿਰ ਵਾਲਾ ਭੋਜਨ ਸ਼ਾਮ ਨੂੰ ਨਹੀਂ ਵਰਤ ਸਕਦੇ ਸ਼ਾ ਮ ਵਾਲਾ ਭੋਜਨ ਦੁਪਹਿਰ ਵਿੱਚ ਨਹੀਂ ਵਰਤ ਸਕਦੇ ਕਿਉਂਕਿ ਉਹ ਭੋਜਨ ਆਪਣੇ ਸਰੀਰ ਲਈ ਠੀਕ ਨਹੀਂ ਹੈ ਅਤੇ ਉਸ ਭੋਜਨ ਆਪਣਾ ਸਰੀਰ ਪ-ਚਾ-ਉਂ-ਦਾ ਵੀ ਨਹੀਂ ਲੱ ਸੀ ਅਤੇ ਦਹੀਂ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਇਹ ਭੋਜਨ ਨੂੰ ਪਚਾਉਣ ਵਿੱਚ ਬਹੁਤ ਹੀ ਮਦਦ ਕਰਦਾ ਹੈ ਅਤੇ ਖਾਣਾ ਖਾਣ ਤੋਂ ਬਾਅਦ ਤੁਸੀਂ ਹਰ ਰੋਜ਼ ਗੁ-ੜ ਦੀ ਵਰਤੋਂ ਕ ਰ ਨੀ ਹੈ ਇਸ ਨਾਲ ਆਪਣਾ ਭੋਜਨ ਛੇਤੀ ਪਚ ਜਾਂਦਾ ਹੈ ਅਤੇ

ਜਿਨ੍ਹਾਂ ਵਿਅਕਤੀਆਂ ਨੂੰ ਮੋਟਾਪੇ ਦੀ ਸ-ਮੱ-ਸਿ-ਆ ਰਹੀ ਹੈ ਤਾਂ ਜਦੋਂ ਆਪਣਾ ਸਰੀਰ ਭੋਜਨ ਪਚਾਉਣ ਲੱਗ ਗਿਆ ਤਾਂ ਇ ਹ ਮੋਟਾਪੇ ਦੀ ਸ-ਮੱ-ਸਿ-ਆ ਵੀ ਦੂਰ ਹੋ ਜਾਵੇਗੀ ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਟਾਇਮ ਕਣਕ ਦੀ ਰੋਟੀ ਨਾ ਖਾਓ ਇਸ ਦੇ ਵਰਤੋਂ ਨਾਲ ਫੈਟ ਦੀ ਮਾਤਰਾ ਵਧ ਜਾਂਦੀ ਹੈ ਤੁਸੀਂ ਇ ਸ ਤੋਂ ਇਲਾਵਾ ਚੌਲ ਖਾ ਸਕਦੇ ਹੋ ਮੱਕੀ ਦੀ ਰੋਟੀ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਭੋਜਨ ਖਾਣ ਦਾ ਸਹੀ ਢੰਗ ਅਤੇ ਯੂਰਿਕ ਐ-ਸਿ-ਡ ਦੀ ਸ-ਮੱ-ਸਿ-ਆ ਆਉਣੀ ਹੀ ਨਹੀਂ

ਇਸ ਤਰ੍ਹਾਂ ਸਹੀ ਢੰ-ਗ ਨਾਲ ਭੋਜਨ ਪਚਾਉਣਾ ਅਤੇ ਸਹੀ ਢੰਗ ਨਾਲ ਭੋਜਨ ਕਰਨ ਨਾਲ ਤੁਹਾਨੂੰ ਪੰਜ ਸੱਤ ਦਿਨਾਂ ਵਿੱਚ ਹੀ ਇ ਸ ਦਾ ਫ਼ਰਕ ਦੇਖਣ ਨੂੰ ਮਿਲੇਗਾ ਜੇਕਰ ਤੁਹਾਡਾ ਯੂਰਿਕ ਐ-ਸਿ-ਡ ਵਧ ਚੁੱਕਿਆ ਹੈ ਅਤੇ ਗੋਡਿਆਂ ਵਿੱਚ ਦਰਦ ਜੋਡ਼ਾਂ ਚ ਦਰਦ ਰਹਿੰਦਾ ਹੈ ਤਾਂ ਤੁਸੀਂ ਇਸ ਨੁਸਖੇ ਦਾ ਇ ਸ ਤੇ ਮਾ ਲ ਕਰ ਸਕਦੇ ਹੋ ਤੁਸੀਂ ਅੱਧਾ ਕੱਪ ਕੱਚਾ ਦੁੱਧ ਲੈ ਲੈਣਾ ਹੈ ਉਸ ਨੂੰ ਗਰਮ ਨਹੀਂ ਕਰਨਾ ਤੁਸੀਂ ਇਸ ਤਰ੍ਹਾਂ ਹੀ ਕੱਚੇ ਦੁੱਧ ਨੂੰ ਪੀ ਲੈਣਾ ਹੈ ਅਤੇ ਤੁਸੀਂ ਇਕ ਲਸਣ ਦੀ ਕ ਲੀ ਵੀ ਲੈ ਲੈਣੀ ਹੈ

ਉਸ ਨੂੰ ਚੁੱਲ੍ਹੇ ਵਿੱਚ ਚੰਗੀ ਤਰ੍ਹਾਂ ਭੁੰਨ ਕੇ ਹਰ ਰੋਜ਼ ਸਵੇਰੇ ਖਾ ਲੈਣਾ ਹੈ ਇਸ ਤਰ੍ਹਾਂ ਨਾਲ ਤੁਸੀਂ ਬਿਲਕੁਲ ਠੀਕ ਅਤੇ ਤੰਦਰੁਸਤ ਰਹੋਗੇ ਤੁਹਾਡਾ ਸਰੀਰ ਚੁਸਤ ਰਹੇਗਾ ਇਸ ਤਰ੍ਹਾਂ ਦੋਵਾਂ ਤਰੀਕਿਆਂ ਨਾਲ ਤੁਹਾਡਾ ਯੂਰਕ ਐ-ਸ-ਡ ਕੈ-ਸ-ਟ-ਰੋ-ਲ ਨਹੀਂ ਵਧੇਗਾ ਅਤੇ ਉਹ ਬਿਲਕੁਲ ਕੰਟਰੋਲ ਚ ਰਹੇਗਾ ਅਤੇ ਤੁਸੀਂ ਰਾ ਤ ਦੇ ਸਮੇਂ ਇਕ ਖਰੋਟ ਲੈ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਭੰਨ ਕੇ ਉਸ ਦੀ ਗਿਰੀ ਨੂੰ ਇੱਕ ਗਲਾਸ ਪਾਣੀ ਵਿਚ ਉਸ ਨੂੰ ਭਿਓ ਦੇਣਾ ਹੈ ਸਵੇਰੇ ਉੱਠ ਕੇ ਤੁਸੀਂ ਉਸ ਅਖਰੋਟ ਨੂੰ ਖਾ ਲੈਣਾ ਹੈ

ਇਸ ਤਰ੍ਹਾਂ ਕਰਨ ਨਾਲ ਤੁਹਾਡੀ ਕ-ਮ-ਜ਼ੋ-ਰੀ ਦੂਰ ਹੋ ਜਾਵੇਗੀ ਇਸ ਨੁਸਖ਼ੇ ਨਾਲ ਤੁਸੀਂ ਆਪਣਾ ਯੂਰਿਕ ਐ-ਸਿ-ਡ ਕੋ-ਲੈ-ਸ-ਟ੍ਰੋ-ਲ ਘ ਟਾ ਸਕਦੇ ਹੋ ਅਤੇ ਮੋਟਾਪਾ ਵੀ ਘਟਾ ਸਕਦੇ ਹੋ ਉੱਪਰ ਦੱਸੀਆਂ ਹੋਈਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਇਸ ਦਾ ਇਸ ਤਰ੍ਹਾਂ ਸੇਵਨ ਕਰਨਾ ਹੈ ਅਤੇ ਸਹੀ ਢੰ ਗ ਨਾਲ ਭੋਜਨ ਕਰਨਾ ਹੈ ਜੋ ਕਿ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਅਤੇ ਚੁਸਤ ਰਹੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆ ਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Comment

Your email address will not be published. Required fields are marked *