ਅਰਜੁਨ ਦੇ ਸ਼ੱਕ ਨੂੰ ਬਸ ਖਾਣ ਦਾ ਤਰੀਕਾ ਸਿਖ ਲਓ ਸ਼ੁਗਰ ਤੋਂ ਮਿਲੇਗਾ ਛੁਟਕਾਰਾ

ਸ਼ੂਗਰ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ

ਅਰਜੁਨ ਦੇ ਸ਼ੱਕ ਨੂੰ ਬਸ ਖਾਣ ਦਾ ਤਰੀਕਾ ਸਿਖ ਲਓ ਵੀਡੀਓ ਥੱਲੇ ਜਾ ਕੇ ਦੇਖੋ, ਕਦੀ ਵੀ ਸ਼ੂਗਰ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ ਕੈਸਟਰੋਲ ਵਰਗੀ ਸਮੱਸਿਆ ਨਹੀਂ ਹੋਵੇਗਾ ਕਿ ਜੋੜਾਂ ਵਿਚ ਦਰਦ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ ਅਤੇ ਇਸ ਦੇ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਵੀ ਨਹੀਂ ਹੋਣਗੀਆਂ ਤੁਹਾਡੇ ਸਰੀਰ ਦੇ ਵਿਚ ਤੰਦਰੁਸਤੀ ਰਹੇਗੀ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ ਅਤੇ ਤੁਹਾਡੇ ਸਰੀਰ ਨੂੰ ਸਿਰ ਤੋਂ ਲੈ ਕੇ

ਤੇਜ਼ਾਬ ਬਣਨ ਦੀ ਸਮੱਸਿਆ ਵੀ ਠੀਕ ਹੋਵੇਗੀ

ਤਾਹਨੂੰ ਚਮੜੀ ਦੇ ਉਪਰ ਜੇਕਰ ਕੋਈ ਕਿਸੇ ਪ੍ਰਕਾਰ ਦੀ ਅਲਰਜੀ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ। ਆਹ ਤੁਹਾਡਾ ਗਲਾ ਵੀ ਸਹੀ ਰਹਿੰਦਾ ਹੈ ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ। ਅਤੇ ਸਮੁੱਚੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ,ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਸਹੀ ਰਹੇਗਾ, ਤੁਹਾਡੀ ਟੁੱਟੀ ਹ ਹੋਈ ਹੱ-ਡੀ ਵੀ ਜਲਦੀ ਜੁੜ ਜਾਵੇਗੀ, ਇਸ ਨੁਕਤੇ ਨੂੰ ਕਰਨ ਦੇ ਲਈ ਤੁਹਾਨੂੰ ਅਰਜਨ ਦੀ ਛਾਲ ਚਾਹੀਦੀ ਹੈ

ਅਰਜੁਨ ਦੀ ਛਾਲ ਦਾ ਪਾਊਡਰ

ਅਤੇ ਉਸ ਤੋਂ ਬਾਅਦ ਫੇਰ ਤੁਹਾਨੂ ਗੁੜ੍ਹ ਹੈ,ਹੁਣ ਤੁਸੀਂ ਇਕ ਚੱਮਚ ਅਰਜੁਨ ਦੀ ਛਾਲ ਦਾ ਪਾਊਡਰ ਲੈਣਾ ਹੈ ਦੋ ਚਮਚ ਗੁੜ ਲੈਣੇ ਹਨ, ਉਸ ਤੋਂ ਬਾਅਦ ਫਿਰ ਤੁਸੀਂ ਦੋ ਗਲਾਸ ਪਾਣੀ ਲੈਣਾ ਹੈ, ਇਸ ਪਾਣੀ ਨੂੰ ਫਿਰ ਤੁਸੀਂ ਗਰਮ ਕਰਨਾ ਹੈ ਇਸ ਦੇ ਵਿੱਚ ਇੱਕ ਚਮਚ ਅਰਜੁਨ ਦੀ ਛਾਲ ਦਾ ਪਾਊਡਰ ਪਾਣੀ ਵਿਚ ਪਾ ਦੇਣਾ ਹੈ, ਉਸ ਤੋਂ ਬਾਅਦ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਇਸ ਨੂੰ ਛਾਣ ਕੇ ਰੱਖ ਲਓ ਵਿੱਚ ਇਕ ਚਮਚ ਗੁ-ੜ ਮਿਲਾ ਦਿਓ,ਅਤੇ ਜਦੋਂ ਇਹ ਠੰਡਾ ਹੋ ਜਾਵੇ ਤਾਂ

ਨਾੜਾਂ ਦੀ ਬਲੋਕਜ ਵੀ ਨਹੀਂ ਹੋਵੇਗੀ

ਉਸ ਤੋਂ ਬਾਅਦ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਸੇਵਨ ਕਰ ਲੈਣਾ ਹੈ,ਤੁਹਾਨੂੰ ਸਾਰੀ ਜਿੰਦਗੀ ਕੈਸਟਰੌਲ ਵਰਗੀ ਸਮੱਸਿਆ ਨਹੀਂ ਹੋਵੇਗੀ ਖੂਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨਹੀਂ ਆਉਣਗੀਆਂ, ਤੁਹਾਡੇ ਨਾੜਾਂ ਦੀ ਬਲੋਕਜ ਵੀ ਨਹੀਂ ਹੋਵੇਗੀ,ਤੁਹਾਨੂੰ ਬਲੱਡ ਪ੍ਰੈ-ਸ਼-ਰ ਨਾਲ ਸੰਬੰਧਤ ਕੋਈ ਵੀ ਸ-ਮੱ-ਸਿ-ਆ ਨਹੀਂ ਹੋਵੇਗੀ ਤੁਹਾਡੇ ਜੋੜਾਂ ਦਾ ਦਰਦ ਨਹੀਂ, ਤੁਹਾਨੂੰ ਕਦੀ ਵੀ ਤੇਜ਼ਾਬ ਨਹੀਂ ਬਣੇਗਾ,ਉਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ

ਕਸਰਤ ਕਰਿਆ ਕਰੋ

ਧਿਆਨ ਵਿਚ ਰੱਖਦੇ ਹੋਏ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜਿਸ ਦੇ ਨਾਲ ਤੁਹਾਨੂੰ ਉਪਰ ਦੱਸਿਆ ਗਿਆ ਕੋਈ ਵੀ ਸਮੱਸਿਆਵਾਂ ਨਹੀਂ ਹੋਣਗੀਆਂ ਤੁਹਾਡਾ ਸਰੀਰ ਦਰੁਸਤ ਰਹੇਗਾ ਅਤੇ ਤੁਹਾਡਾ ਸਰੀਰ ਰੋ-ਗਾਂ ਤੋਂ ਮੁਕਤ ਰਹੇਗਾ ਇਸ ਦੇ ਨਾਲ ਨਾਲ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰੋ ਕਸਰਤ ਕਰਿਆ ਕਰੋ ਸੈਰ ਕਰਿਆ ਕਰੋ ਅਤੇ ਸੰਤੁਲਿਤ ਭੋਜਨ ਦਾ ਸੇਵਨ ਕਰਿਆ ਕਰੋ ਜਿਸ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ

Leave a Comment

Your email address will not be published. Required fields are marked *