ਥੋਡੀ ਸ਼ੂਗਰ ਜਿੰਨੀ ਮਰਜੀ ਵੱਧਦੀ ਹੋਵੇ ਤੁਸੀਂ ਏਨਾ 9 ਚੀਜਾਂ ਦਾ ਰੱਖੋ ਪ੍ਰਹੇਜ ਥੋਡੀ ਸ਼ੂਗਰ ਰਹਿਣ ਲੱਗਜੂ ਜਮਾ ਠੀਕ

ਵੀਡੀਓ ਥੱਲੇ ਜਾ ਕੇ ਦੇਖੋ,ਥੋਡੀ ਸ਼ੂਗਰ ਜਿੰਨੀ ਮਰਜ਼ੀ ਵਧੱਦੀ ਹੋਵੇ ਤੁਸੀਂ ਇਹਨਾਂ ਨੂੰ ਚੀਜ਼ਾਂ ਦਾ ਪ੍ਰਹੇਜ਼ ਕਰਨਾ ਹੈ ਇਸ ਨਾਲ ਤੁਹਾਡੀ ਸ਼ੂਗਰ ਹਮੇਸ਼ਾ ਕੰਟਰੋਲ ਦੇ ਵਿੱਚ ਰਹੇਗੀ,ਸਾਨੂੰ ਇਹ ਦੇਖਣਾ ਪਵੇਗਾ ਕਿ ਸਾਡੇ ਸਰੀਰ ਦੇ ਵਿਅਕਤੀ ਦਾ ਭੋਜਨ ਹੈ ਜੋ ਸਾਨੂੰ ਸ਼ੂਗਰ ਵਧਾਉਦਾ ਹੈ,ਕਾਰਬੋਹਾਈਡਰੇਟ ਜੋ ਹੁੰਦੀ ਹੈ ਉਹ ਤੁਹਾਡੇ ਸਰੀਰ ਦੇ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਾ ਦਿੰਦੀ ਹੈ,ਇਹ ਤੁਰੰਤ ਹੀ ਕਾਰਬੋਹਾਈਡ੍ਰੇਟ

ਤੁਹਾਡੇ ਸਰੀਰ ਵਿਚ ਗੁਲੂਕੋਜ਼ ਵਿੱਚ ਬਦਲ ਜਾਂਦੇ ਹਨ ਜਿਸ ਨਾਲ ਤੁਹਾਡਾ ਬਲੱਡ ਗੁਲੂਕੋਜ਼ ਦਾ ਲੈਵਲ ਵਧ ਜਾਂਦਾ ਹੈ ਅਤੇ ਜਿਸ ਨਾਲ ਸ਼ੂਗਰ ਵੱਧਣ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਜਿਹੜੀ ਵੀ ਚੀਜ ਮਿੱਠੀ ਹੁੰਦੀ ਹੈ ਉਸ ਦੇ ਵਿਚ ਸ਼ੂਗਰ ਨੂੰ ਵਧਾਉਣ ਦੇ ਤੱਤ ਹੁੰਦੇ ਹਨ,ਇਸ ਲਈ ਤੁਸੀਂ ਜਿਹੜੀ ਵੀ ਚੀਜ ਮਿੱਠੀ ਹੁੰਦੀ ਹੈ ਉਸ ਦਾ ਸੇਵਨ ਨਹੀਂ ਕਰਨਾ,ਤੁਸੀਂ ਥੋੜ੍ਹੀ ਮਾਤਰਾ ਦੇ ਵਿੱਚ ਜਿਓਂ ਕਰ ਸਕਦੇ ਹੋ ਤੁਹਾਨੂੰ ਸ਼ੂਗਰ ਦਾ ਲੈਵਲ ਘੱਟ ਨਾ ਹੋ ਜਾਵੇ,ਕਿਉਂਕਿ ਮਿੱਠੇ ਦੇ ਵਿਚ

ਕਾਰਬੋਹਾਈਡ੍ਰੇਟ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਹਨ,ਜਦੋਂ ਇਹ ਕਾਰਬੋਹਾਈਡ੍ਰੇਟਸ ਵਧ ਜਾਂਦੇ ਹਨ ਤਾਂ ਸਾਡੇ ਸ਼ੂਗਰ ਦਾ ਲੈਵਲ ਵਧ ਜਾਂਦਾ ਹੈ ਅਤੇ ਤੁਸੀਂ ਨੌਰਮਲ ਪਾਣੀ ਪੀਣਾ ਹੈ ਕਿ ਠੰਡੇ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਅਤੇ ਬਾਹਰ ਦਾ ਤਲਿਆ ਹੋਇਆ ਭੋਜਨ ਅਤੇ ਬਾਹਰ ਦੀਆਂ ਹੋਰ ਚੀਜ਼ਾਂ ਜੋ ਕਿ ਸਾਡੇ ਸਰੀਰ ਦੇ ਵਿਚ ਮੋਟਾਪੇ ਨੂੰ ਵਧਾ ਦਿੰਦੀ ਹੈ ਫੈਟ ਵਧਾ ਦਿੰਦੀਆਂ ਹਨ ਜਿਸ ਕਾਰਨ ਕੇ ਹੌਲੀ-ਹੌਲੀ ਸ਼ੂਗਰ ਦਾ ਕਾਰਨ ਬਣ ਜਾਂਦੀ ਹੈ,ਉਸ ਤੋਂ ਅਗਲੀ ਚੀਜ਼ ਹੈ ਸਫੈਦ ਬਰੈੱਡ ਸਫੈਦ ਪਾਸਤਾ ਚਾਵਲ ਅਤੇ ਮੈਦੇ ਤੋਂ ਬਣੀਆਂ ਹੋਈਆਂ

ਚੀਜਾਂ ਇਹਨਾਂ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਦੇ ਫਾਬਰ ਦੀ ਮਾਤਰਾ ਘੱਟ ਹੁੰਦੀ ਹੈ ਤਾਂ ਸ਼ੂਗਰ ਦੀ ਮਾਤਰਾ ਬਹੁਤ ਜਲਦੀ ਵਧ ਜਾਂਦੀ ਹੈ ਤੁਸੀਂ ਇਨ੍ਹਾਂ ਦੀ ਜਗ੍ਹਾ ਤੇ ਬ੍ਰਾਉਨ ਚਾਵਲ ਖਾ ਸਕਦੇ ਹੋ ਬਰਾਊਨ ਬਰੈਡ ਖਾ ਸਕਦੇ ਮਹਿਦੇ ਦੀ ਜਗ੍ਹਾ ਤੇ ਤੁਸੀਂ ਕਣਕ ਦਾ ਆਟਾ ਖਾ ਸਕਦੇ ਹੋ, ਇੱਥੇ ਇਹ ਵੀ ਤੁਸੀਂ ਘੱਟ ਮਾਤਰਾ ਦੇ ਵਿਚ ਹੀ ਖਾਣੇ ਹਨ, ਤੁਸੀਂ ਉਬਲੇ ਅੰਡੇ ਖਾ ਸਕਦੇ ਹੋ ਸਰੀਰ ਖਾ ਸਕਦੇ ਹੋ, ਦਾਲ ਖਾ ਸਕਦੇ ਹੋ ਦਹੀ ਖਾ ਸਕਦੇ ਹੋ,

ਸ਼ਹਿਦ ਵੀ ਨਹੀਂ ਖਾਣਾ ਚਾਹੀਦਾ ਇਸ ਦੇ ਵਿੱਚ ਖੰਡ ਦੇ ਨਾਲੋਂ ਵੀ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਵੱਧ ਹੁੰਦੇ ਹਨ, ਮੈਦੇ ਤੋਂ ਬਣੀਆਂ ਹੋਈਆਂ ਸਾਰੀਆਂ ਚੀਜ਼ਾਂ ਨਹੀਂ ਖਾਣੀਆਂ, ਤੁਸੀਂ ਸਬਜੀ ਦਾ ਸਲਾਦ ਬਣਾ ਕੇ ਖਾਓ ਸਬਜ਼ੀ ਦਾ ਸੂਪ ਬਣਾ ਕੇ ਖਾ ਸਕਦੇ ਹੋ, ਫਰੂਟ ਜੂਸ ਵੀ ਨਹੀਂ ਪੀਣਾ ਚਾਹੀਦਾ ਤੁਸੀਂ ਸ਼ਕਰਗੰਜ ਨੂੰ ਉਬਾਲ ਕੇ ਘੱਟ ਮਾਤਰਾ ਦੇ ਵਿੱਚ ਖਾ ਸਕਦੇ,ਅਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਵੱਧ ਕਰਿਆ ਕਰੋ, ਸਲਾਦ ਦਾ ਸੇਵਨ ਵੱਧ ਕਰਿਆ ਕਰੋ,

ਤੁਸੀਂ ਦਾਲਚੀਨੀ ਦਾ ਇਸਤੇਮਾਲ ਕਰ ਸਕਦੇ ਹੋ, ਜੋ ਕਿ ਸ਼ੂਗਰ ਨੂੰ ਸਹੀ ਕਰ ਦਿੰਦੀ ਹੈ 90 ਦੇ ਲਗਾਤਾਰ ਦਾਲਚੀਨੀ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਸ਼ੂਗਰ ਦੇ ਵਿਚ ਬਹੁਤ ਜਿਆਦਾ ਰਾਹਤ ਮਿਲ ਜਾਵੇਗੀ ਤੁਸੀਂ ਇਸ ਨੂੰ ਸੁਆਦ ਅਨੁਸਾਰ ਕਿਸੇ ਵੀ ਰੂਪ ਵਿਚ ਸੇਵਨ ਕਰ ਸਕਦੇ,ਹਰ ਰੋਜ਼ ਦੋ ਉਬਲੇ ਹੋਏ ਆਂਡੇ ਖਾਣ ਦੇ ਨਾਲ ਕੈਸਟਰੋਲ ਦੀ ਸਮੱਸਿਆ ਠੀਕ ਹੁੰਦੀ ਹੈ

ਅਤੇ ਸ਼ੂਗਰ ਦੀ ਸਮੱਸਿਆ ਵੀ ਸਹੀ ਰਹਿੰਦੀ ਹੈ,ਹਲਦੀ ਅਤੇ ਕਾਲੀ ਮਿਰਚ ਨੂੰ ਮਿਲਾ ਕੇ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਇਸ ਦੀ ਸ਼ਕਤੀ ਵਧ ਜਾਂਦੀ ਹੈ ਤੁਹਾਡੇ ਸ਼ੂਗਰ ਦੀ ਸਮੱਸਿਆ ਨੂੰ ਠੀਕ ਕਰ ਦਿੰਦੀ ਹੈ ਤੁਸੀ ਡਰਾਈ ਫਰੂਟ ਦਾ ਸੇਵਨ ਕਰ ਸਕਦੇ ਹੋ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਮੁਤਾਬਕ ਤੁਸੀਂ ਆ ਗੱਲਾਂ ਦਾ ਧਿਆਨ ਰੱਖਣਾ ਹੈ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹ ਅਤੇ ਸ਼ੂਗਰ ਤੋਂ ਬਚੇ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment

Your email address will not be published. Required fields are marked *