ਗੁਰਦੇ ਦੀ ਪੱਥਰੀ ਦਾ ਇਲਾਜ ਕਰੋ ਇਹਨਾਂ ਦੇਸੀ ਤਰੀਕਿਆਂ ਨਾਲ
ਗੁਰਦੇ ਦੀ ਪੱਥਰੀ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਅੱਜਕੱਲ੍ਹ ਗੁਰਦੇ ਦੀ ਪੱਥਰੀ ਦੀ ਸਮੱਸਿਆ ਬਹੁਤ ਜ਼ਿਆਦਾ ਸਰੀਰ ਵਿੱਚ ਪੈਦਾ ਹੋ ਰਹੀ ਹੈ ਅਤੇ ਬੋਧੀਆਂ ਦਾ ਸਮੱਸਿਆਵਾਂ ਆ ਰਹੀਆਂ ਹਨ.ਜੇਕਰ ਗੁਰਦੇ ਵਿਚ ਪੱਥਰੀ ਹੋ ਗਈ ਹੈ ਤਾਂ ਆਪ੍ਰੇਸ਼ਨ ਕਰਵਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣ ਦੇ ਲਈ ਤੁਸੀਂ ਇਸ ਆਸਾਨ ਜਿਹੇ ਨੁਸਖਿਆਂ ਦਾ ਇਸਤੇਮਾਲ ਕਰ ਸਕਦੇ ਹੋ,
ਉੱਥੇ ਆਪਣੇ ਖਾਣ ਪੀਣ ਨੂੰ ਬਿਲਕੁਲ ਸਹੀ ਰੱਖਿਆ ਕਰੋ ਜ਼ਿਆਦਾ ਦਾਣੇਦਾਰ ਚੀਜ਼ਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਿਆ ਕਰੋ ਅਤੇ ਜੇਕਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਤਾਂ ਗੁਰਦੇ ਦੀ ਪੱਥਰੀ ਬਹੁਤ ਹੀ ਜਲਦੀ ਨਿਕਲ ਜਾਵੇਗੀ,ਜੇ ਤੁਸੀਂ ਕੁਰਕੀ ਦੀ ਦਾਲ ਨੂੰ ਆਪਣੇ ਭੋਜਨ ਦੇ ਵਿਚ ਸ਼ਾਮਿਲ ਕਰਿਆ ਕਰੋ.ਜੋ ਕਿ ਤੁਹਾਡੇ ਸਰੀਰ ਦੇ ਵਿਚ ਪੱਥਰੀ ਨੂੰ ਬਹੁਤ ਜਲਦੀ ਬਾਹਰ ਕੱਢ ਦੇਵੇਗੀ,
ਸਵਾਲ ਨੂੰ ਬਣਾ ਕੇ ਵੀ ਖਾਧਾ ਜਾ ਸਕਦਾ ਹੈ ਜਾਂ ਫਿਰ ਤੁਸੀਂ ਇਸ ਦੇ ਪਾਣੀ ਨੂੰ ਵੀ ਪੀ ਸਕਦੇ ਹੋ ਇਸ ਨਾਲ ਬਹੁਤ ਜਲਦੀ ਪੱਥਰੀ ਨਿਕਲਦੀ ਹੈ ਇਸ ਤੋਂ ਅਗਲੀ ਚੀਜ਼ ਦੀ ਜੇਕਰ ਗੱਲ ਕਰੀਏ ਤਾਂ ਤੁਸੀਂ ਨਾਰੀਅਲ ਦੇ ਪਾਣੀ ਨੂੰ ਸੇਵਨ ਕਰਿਆ ਕਰੋ.ਨਾਰੀਅਲ ਦਾ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣ ਦੇ ਨਾਲ ਸਰੀਰ ਦੇ ਵਿੱਚੋਂ ਬਹੁਤ ਜਲਦੀ ਪੱਥਰੀ ਬਾਹਰ ਹੋ ਜਾਂਦੀ ਹੈ ਅਤੇ ਤੁਹਾਨੂੰ ਦੁਬਾਰਾ ਫਿਰ ਮੁੜ ਕੇ ਇਹ ਸਮੱਸਿਆ ਪੈਦਾ ਨਹੀਂ ਹੋਵੇਗੀ,
ਤੁਸੀਂ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਦੇ ਰਿਹਾ ਕਰੋ ਜਿਸ ਨਾਲ ਸਰੀਰ ਦੇ ਉੱਚ ਪੱਧਰੀ ਬਹੁਤ ਜਲਦੀ ਬਾਹਰ ਨਿਕਲਦੀ ਹੈ,ਇੱਕ ਨੁਸਖਾ ਤੁਸੀਂ ਹੋਰ ਇਸਤੇਮਾਲ ਕਰ ਸਕਦੇ ਹੋ ਹਰੀ ਇਲਾਇਚੀ ਖਰਬੂਜੇ ਦੇ ਬੀਜ ਅਤੇ ਮਿਸ਼ਰੀ ਨੂੰ ਤੁਸੀਂ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਬਹੁਤ ਹੀ ਜਲਦੀ ਤੁਹਾਡੇ ਸਰੀਰ ਵਿੱਚ ਗੁਰਦੇ ਦੀ ਪੱਥਰੀ ਬਾਹਰ ਨਿਕਲ ਜਾਵੇਗੀ ਅਤੇ ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਜਾਮਣ ਖਾ ਸਕਦੇ ਹੋ ਜੋ ਕਿ ਬਹੁਤ
ਹੀ ਜਲਦੀ ਸ਼ੂਗਰ ਦੀ ਸ-ਮੱ-ਸਿ-ਆ ਨੂੰ ਕੰਟਰੋਲ ਵਿੱਚ ਕਰਦੀ ਹੈ ਅਤੇ ਗੁਰਦੇ ਦੀ ਪੱ-ਥ-ਰੀ ਨੂੰ ਸਰੀਰ ਵਿੱਚੋਂ ਬਾਹਰ ਕਰਦੀ ਹੈ. ਅਤੇ ਇਸ ਤੋਂ ਅਗਲੀ ਚੀਜ਼ ਹੈ ਆਂਵਲਾ ਜੇਕਰ ਆਂਵਲੇ ਦਾ ਲਗਾਤਾਰ ਇ-ਸ-ਤੇ-ਮਾ-ਲ ਕੀਤਾ ਜਾਵੇ ਇਸ ਦੇ ਜੂਸ ਦਾ ਇ-ਸ-ਤੇ-ਮਾ-ਲ ਕੀਤਾ ਜਾਵੇ ਤਾਂ ਬਹੁਤ ਹੀ ਜਲਦੀ ਤੁਹਾਡੇ ਸਰੀਰ ਦੇ ਵਜੋਂ ਪੱ-ਥ-ਰੀ ਬਾਹਰ ਹੋਣੀ ਸ਼ੁਰੂ ਹੋ ਜਾਵੇਗੀ ਇਸ ਲਈ ਤੁਸੀਂ ਕੀ ਕਰਨਾ ਹੈ ਆਂਵਲੇ ਦੇ ਫਲ ਨੂੰ ਲੈਣਾ ਹੈ ਉਸ ਦਾ ਜੂਸ ਕੱਢ ਲੈਣਾ ਹੈ ਅਤੇ ਲਗਪਗ ਦੋ ਤਿੰਨ ਚਮਚ ਤੁਸੀਂ ਇਸ ਦੇ ਜੂਸ ਨੂੰ ਲੈ ਲੈਣਾ ਹੈ ਅਤੇ ਅੱਧੇ ਪੌਣੇ ਗਿਲਾਸ ਦੀ ਮਾਤਰਾ ਵਿਚ ਤੁਸੀਂ ਪਾਣੀ ਲੈ ਲੈਣਾ ਹੈ ਇਸ ਨੂੰ ਸਵੇਰੇ ਖਾਲੀ
ਪੇਟ ਸੇ-ਵ-ਨ ਕਰ ਲੈਣਾ ਹੈ ਬਹੁਤ ਜਲਦੀ ਗੁਰਦੇ ਦੀ ਪੱਥਰੀ ਬਾਹਰ ਨਿਕਲ ਜਾਵੇਗੀ ਅਤੇ ਇਸ ਤੋਂ ਇਲਾਵਾ ਮਿਸ਼ਰੀ ਧਨੀਆ ਸੌਂਫ ਇਨ੍ਹਾਂ ਨੂੰ ਰਾਤ ਨੂੰ ਪਾਣੀ ਦੇ ਵਿੱਚ ਪਾ ਕੇ ਰੱਖ ਦਿਓ ਅਤੇ ਉਸ ਤੋਂ ਬਾਅਦ ਸਵੇਰੇ ਉਠ ਕੇ ਤੁਸੀਂ ਇਸ ਧਨੀਏ ਅਤੇ ਸੌਂਫ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਕੇ ਇਨ੍ਹਾਂ ਦੀ ਇੱਕ ਪੇਸਟ ਬਣਾ ਲਓ ਇਨ੍ਹਾਂ ਨੂੰ ਮਿਕਸ ਕਰ ਲਓ ਅਤੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਨੂੰ ਥੋੜ੍ਹਾ ਥੋੜ੍ਹਾ ਹਲਕਾ ਜਿਹਾ ਗਰਮ ਕਰ ਕੇ ਠੰਢਾ ਹੋਣ ਤੋਂ ਬਾਅਦ ਇਸ ਦਾ ਸੇ-ਵ-ਨ ਕਰ ਲਓ ਤੁਲਸੀ ਦੇ ਬੀਜ ਜਦੋਂ ਸੁੱਕ ਜਾਂਦੇ ਹਨ ਉਨ੍ਹਾਂ ਨੂੰ ਦੁੱਧ ਵਿੱਚ ਪਾ ਕੇ ਸੇ-ਵ-ਨ ਕਰਨ ਦੇ ਨਾਲ ਬਹੁਤ ਜਲਦੀ ਗੁਰਦੇ ਦੀ
ਪੱ-ਥ-ਰੀ ਬਾਹਰ ਨਿਕਲ ਜਾਂਦੀ ਹੈ, ਇਸ ਲਈ ਜੇਕਰ ਗੁਰਦੇ ਦੀ ਪੱਥਰੀ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਥੱਲੇ ਵੀਡਿਓ ਦਿੱਤੀ ਗਈ ਹੈ ਵੀਡੀਓ ਦੇ ਵਿੱਚ ਸਾਰੇ ਨੁਸਖੇ ਦੱਸੇ ਗਏ ਹਨ ਤੁਸੀਂ ਇਨ੍ਹਾਂ ਨੂੰ ਦੇਖ ਕੇ ਬਹੁਤ ਜਲਦੀ ਦਿੱਤਪੁਰਾ ਦੀ ਪੱਥਰੀ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਇਸ ਲਈ ਤੁਸੀਂ ਇਨ੍ਹਾਂ ਦਾ ਇ-ਸ-ਤੇ-ਮਾ-ਲ ਕਰੋ ਅਤੇ ਮਾ-ੜੀ-ਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਘੱਟ ਤੋਂ ਘੱਟ ਕਰਿਆ ਕਰੋ ਤੁਸੀਂ ਡਰਾਈ ਫਰੂਟ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ. ਫਲ ਫਰੂਟ ਦਾ ਹਰੀਆਂ ਸਬਜ਼ੀਆਂ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਅਤੇ ਤਲੇ ਹੋਏ ਭੋਜਨ ਤੋਂ ਦੂ-ਰ ਰਿਹਾ ਕਰੋ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਨੂੰ ਧਿ-ਆ-ਨ ਵਿੱਚ ਰੱਖੋ ਆਪਣੇ ਖਾਣ ਪੀਣ ਵਿੱਚ ਸੁ-ਧਾ-ਰ ਰੱਖਿਆ ਕਰੋ ਤਾਂ ਜੋ ਤੁਹਾਡੇ ਸਰੀਰ ਦੀ ਹਰੇਕ ਸ-ਮੱ-ਸਿ-ਆ ਦੂ-ਰ ਹੋ ਜਾਵੇ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ