ਅਜਵਾਇਣ ਦੇ ਘਰੇਲੂ ਨੁਸਖੇ
ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਦੀਆਂ ਸਮੱਸਿਆਵਾਂ ਦੋ ਗ੍ਰਾਮ ਪੀਸੀ ਹੋਈ ਅਜਵਾਇਣ ਇੱਕ ਗ੍ਰਾਮ ਸੁੰਢ ਨੂੰ ਇਕ ਗਲਾਸ ਪਾਣੀ ਵਿਚ ਰਾਤ ਨੂੰ ਭਿ-ਉਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਨੂੰ ਛਾਣ ਕੇ ਪੀ ਲਓ,ਇਸ ਨੂੰ ਲਗਾਤਾਰ ਪੰਦਰਾਂ ਦਿਨ ਪੀਓ,ਇਸ ਨਾਲ ਲੀਵਰ ਦੇ ਰੋਗ ਠੀਕ ਹੋ ਜਾਂਦੇ ਹਨ ।ਦਿਲ ਦੀ ਕ-ਮ-ਜ਼ੋ-ਰੀਦਿਲ ਵਿੱਚ ਦਰਦ ਹੋਣ ਤੇ ਅਜਵਾਇਨ ਲੈਣ ਨਾਲ ਇਹ ਦਰਦ ਬੰਦ ਹੋ ਜਾਂਦਾ ਹੈ
ਅਤੇ ਰੋਜ਼ਾਨਾ ਅਜਵਾਈਨ ਦਾ ਸੇ-ਵ-ਨ ਕਰਨ ਨਾਲ ਦਿਲ ਸਹੀ ਤਰ੍ਹਾਂ ਕੰਮ ਕਰਦਾ ਹੈ,ਇਸ ਨਾਲ ਦਿਲ ਦੀ ਕਮਜ਼ੋਰੀ ਦੂਰ ਹੁੰਦੀ ਹੈ । ਇਸ ਲਈ ਰੋਜ਼ਾਨਾ ਇੱਕ ਚਮਚ ਅਜਵਾਈਨ ਗਰਮ ਪਾਣੀ ਨਾਲ ਜ਼ਰੂਰ ਲਓ,ਗੈਸ ਅਤੇ ਪੇਟ ਦਾ ਦਰਦ ਪੇਟ ਵਿੱਚ ਗੈਸ ਅਤੇ ਪੇਟ ਵਿੱਚ ਦਰਦ ਹੋਣ ਤੇ ਤਿੰਨ ਗ੍ਰਾਮ ਅਜਵਾਈਨ ਵਿੱਚ ਇੱਕ ਗ੍ਰਾਮ ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਲਓ,
ਇਸ ਨਾਲ ਪੇਟ ਦੀ ਗੈਸ ਅਤੇ ਪੇਟ ਦਾ ਦ-ਰ-ਦ ਠੀਕ ਹੋ ਜਾਂਦਾ ਹੈ,ਮਸੂੜਿਆਂ ਦੇ ਰੋ-ਗਜੇਕਰ ਤੁਹਾਨੂੰ ਮਸੂੜਿਆਂ ਦੇ ਰੋ-ਗ ਰਹਿੰਦੇ ਹਨ ਅਤੇ ਮਸੂੜਿਆਂ ਵਿੱਚ ਸੋ-ਜ,ਦਰਦ ਜਾਂ ਫਿਰ ਖੂ-ਨ ਆਉਂਦਾ ਹੈ,ਤਾਂ ਅਜਵਾਈਨ ਨੂੰ ਭੁੰਨ ਕੇ ਪੀਸ ਕੇ ਪਾਊਡਰ ਬਣਾ ਲਓ ਅਤੇ ਰੋਜ਼ਾਨਾ ਦੰਦਾਂ ਤੇ ਮਸਾਜ ਕਰੋ,ਇਸ ਨਾਲ ਮਸੂੜਿਆਂ ਦੇ ਰੋਗ ਠੀਕ ਹੋ ਜਾਂਦੇ ਹਨ,
ਪੇਟ ਫੁੱਲਣ ਦੀ ਸਮੱਸਿਆ ਜੇਕਰ ਤੁਹਾਨੂੰ ਪੇਟ ਫੁੱਲਣ ਦੀ ਸਮੱਸਿਆ ਰਹਿੰਦੀ ਹੈ,ਤਾਂ ਇਕ ਚਮਚ ਅਜਵਾਇਨ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਲੱਸੀ ਵਿਚ ਮਿਲਾ ਕੇ ਪੀਓ,ਇਸ ਨਾਲ ਪੇਟ ਦੀ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ,ਪੇਸ਼ਾਬ ਦੀਆਂ ਸਮੱਸਿਆਵਾਂ ਜਿਨ੍ਹਾਂ ਲੋਕਾਂ ਨੂੰ ਪੇਸ਼ਾਬ ਦੀ ਸਮੱਸਿਆ ਰਹਿੰਦੀ ਹੈ,ਉਨ੍ਹਾਂ ਨੂੰ ਅਜਵਾਈਨ ਅਤੇ ਤਿਲ ਮਿਲਾ ਕੇ ਖਾਣੇ ਚਾਹੀਦੇ ਹਨ,
ਇਸ ਨਾਲ ਪਿਸ਼ਾਬ ਦੇ ਰੋ-ਗ ਠੀਕ ਹੋ ਜਾਂਦੇ ਹਨ.ਲ-ਕ-ਵੇ ਦੀ ਸ-ਮੱ-ਸਿ-ਆਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਅਜਵਾਈਨ ਦਾ ਰਸ ਪਾਣੀ ਨਾਲ ਲੈਣ ਨਾਲ ਲਕਵੇ ਦੀ ਸ-ਮੱ-ਸਿ-ਆ ਤੋਂ ਆਰਾਮ ਮਿਲਦਾਕਮਰ ਦਰਦ ਦੀ ਸ-ਮੱ-ਸਿ-ਆਅਜਵਾਇਨ,ਮੇਥੀ ਅਤੇ ਸੁੰਢ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਓ ਅਤੇ ਇਹ ਚੂਰਨ ਰੋਜ਼ਾਨਾ ਦੋ ਗ੍ਰਾਮ ਦੀ ਮਾਤਰਾ ਵਿੱਚ ਦਿਨ ਵਿੱਚ ਦੋ ਵਾਰ ਪਾਣੀ ਨਾਲ ਲਓ । ਇਸ ਨਾਲ ਕਮਰ ਦਰਦ ਠੀਕ ਹੋ ਜਾਂਦਾ ਹੈ ।
ਛਾਤੀ ਵਿੱਚ ਜ-ਲ-ਨਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਛਾਤੀ ਵਿਚ ਜਲਣ ਦੀ ਸ-ਮੱ-ਸਿ-ਆ ਹੁੰਦੀ ਹੈ,ਤਾਂ ਇੱਕ ਗ੍ਰਾਮ ਅਜਵਾਈਨ ਨੂੰ ਬਦਾਮ ਨਾਲ ਮਿਲਾ ਕੇ ਖਾਓ । ਇਸ ਨਾਲ ਛਾਤੀ ਦੀ ਜ-ਲ-ਣ ਦੂ-ਰ ਹੋ ਜਾਂਦੀ ਹੈ ।ਅਜਵਾਇਣ ਇਸ ਤਰ੍ਹਾਂ ਦੀ ਚੀਜ ਹੈ ਜੋ ਸਿਰਫ ਆਪਣੇ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦੀ ਬਲਕਿ ਆਪਣੀ ਸਿਹਤ ਨੂੰ ਵੀ ਠੀਕ ਰੱਖਦੀ ਹੈ ਪੇਟ ਵਿੱਚ ਦਰਦ ਹੋਣ ਤੇ ਗੈਸ ਬਨਣ ਤੇ ਇਕ ਚੁਟਕੀ ਅਜਵਾਇਣ ਖਾਣੀ ਚਾਹੀਦੀ ਹੈ ਇਸ ਨਾਲ ਆਪਣਾ ਪੇਟ ਦਰਦ ਗੈਸ ਬਨਣ ਦੀ ਸ-ਮੱ-ਸਿ-ਆ ਦੂ-ਰ ਹੋ ਜਾਂਦੀ ਹੈ ਪੇਟ ਦੀ ਹਰ ਸ-ਮੱ-ਸਿ-ਆ ਦਾ ਇ-ਲਾ-ਜ
ਅਜ਼ਵਾਇਣ ਵਿੱਚ ਹੁੰਦਾ ਹੈ,ਇਸ ਲਈ ਤੁਸੀਂ ਵੀ ਇ-ਸ-ਤੇ-ਮਾ-ਲ ਕਰ ਦੇਖੋ। ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰਨ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਪਾਣੀ ਵਿਚ ਇਕ ਚਮਚ ਅਜਵਾਈਨ ਪਾ ਕੇ ਉਸ ਗਲਾਸ ਨੂੰ ਢੱ-ਕ ਕੇ ਰੱਖ ਦਿਓ ਸਵੇਰੇ ਅਜਵਾਇਣ ਸਮੇਤ ਪਾਣੀ ਗਰਮ ਕਰ ਲੈਣਾ ਤੇ ਫਿਰ ਛਾਣ ਕੇ ਅਜਵਾਇਣ ਨੂੰ ਚਬਾ-ਚਬਾ ਕੇ ਖਾਣਾ ਹੈ ਤੇ ਉਤੋਂ ਹਲਕਾ ਪਾਣੀ ਖਾਲੀ ਪੇਟ ਕੀ ਲੈਣਾ ਹੈ ਇਸ ਤਰ੍ਹਾਂ ਲਗਾਤਾਰ ਇਕ ਮਹੀਨੇ ਕਰਨਾ ਹੈ ਜੇਕਰ ਤੁਹਾਨੂੰ ਐ-ਸੀ-ਡਿ-ਟੀ ਦੀ ਸ-ਮੱ-ਸਿ-ਆ ਹੁੰਦੀ ਹੈ ਭਾਵੇਂ ਕਿੰਨੀ ਹੀ ਪੁਰਾਣੀ ਹੋਵੇ ਤਾ
ਇਸ ਅਜਵਾਇਣ ਵਾਲੇ ਨੁਸਖ਼ੇ ਨੂੰ ਇਕ ਮਹੀਨਾ ਜਰੂਰ ਵਰਤੋ ਇਹ ਅਜਵਾਈਨ ਬਹੁਤ ਫਾ-ਇ-ਦਾ ਕਰੇਗੀ ਇਸ ਵਿਚ ਐਂਟੀ ਆ-ਕ-ਸੀ-ਜ-ਨ ਗੁਣ ਹੁੰਦੇ ਹਨ ਜੋ ਐ-ਸੀ-ਡਿ-ਟੀ ਦੀ ਸ-ਮੱ-ਸਿ-ਆ ਨੂੰ ਰਾ-ਹ-ਤ ਦਿ-ਵਾ-ਉ-ਣ ਵਿਚ ਮਦਦ ਕਰਦੇ ਹਨ ਗੈਸ ਅਤੇ ਕਬਜ਼ ਦੀ ਸ-ਮੱ-ਸਿ-ਆ ਕਿਸੇ ਨੂੰ ਵੀ ਹੋ ਸਕਦੀ ਹੈ ਇਸ ਹਾ-ਲ-ਤ ਵਿਚ ਅਜਵਾਇਣ ਅ-ਸ-ਰ-ਦਾ-ਰ ਹੋ ਸਕਦੀ ਹੈ ਇਸ ਵਿਚ ਠਾਈਮੱਲ ਦੀ ਮਾਤਰਾ ਜਿਆਦਾ ਹੋ ਸਕਦੀ ਹੈ ਅਜਵਾਇਣ ਵਿੱਚ ਰੌਚਕ ਗੁਣ ਜਿਆਦਾ ਹੁੰਦੇ ਹਨ ਜਿਸ ਕਰਕੇ ਕਬਜ਼ ਦੀ
ਸ-ਮੱ-ਸਿ-ਆ ਦੂ-ਰ ਹੁੰਦੀ ਤੇ ਮਲ ਤਿਆਗਣ ਵਿੱਚ ਆਸਾਨੀ ਹੁੰਦੀ ਹੈ ਜੇਕਰ ਤੁਹਾਡਾ ਪੇਟ ਸਵੇਰੇ ਜਲਦੀ ਅਤੇ ਆਸਾਨੀ ਨਾਲ ਸਾਫ ਨਹੀਂ ਹੁੰਦਾ ਤੁਹਾਨੂੰ ਹਮੇਸ਼ਾ ਕਬਜ ਬਣੀ ਰਹਿੰਦੀ ਹੈ ਜਾਂ ਗੈਸ ਬਣੀ ਰਹਿੰਦੀ ਹੈ ਤੇ ਜਾਂ ਖੱਟੇ ਡ-ਕਾ-ਰ ਆਉਂਦੇ ਹਨ ਖਾਣਾ ਠੀਕ ਤਰਾਂ ਨਾਲ ਨਾ ਹ-ਜ਼-ਮ ਹੁੰਦਾ ਹੋਵੇ ਤਾਂ ਇਹ ਅਜਵਾਇਣ ਵਾਲਾ ਨੁਸਖਾ ਜ਼ਰੂਰ ਅਪਣਾਓ ਜੇਕਰ ਤੁਸੀਂ ਵਾਧੇ ਵੱਜਣ ਤੋਂ ਪ-ਰੇ-ਸ਼ਾ-ਨ ਹੋ ਤਾਂ ਤੁਸੀਂ ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਪਣਾ ਚੁੱਕੇ ਹੋ ਤਾਂ ਅਜ਼ਵਾਇਣ ਦੇ ਪਾਣੀ ਵਿਚ ਕਾਲਾ ਨਮਕ ਮਿਲਾ ਕੇ ਸਵੇਰੇ ਖਾਲੀ ਪੇਟ ਪੀ ਲੳ ਗੈਸ
ਦੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ ਅਤੇ ਨਾਲ ਹੀ ਨਾਲ ਤੁਹਾਡੇ ਵੱਧਦੇ ਵਜਨ ਨੂੰ ਘਟ ਕਰੇਗੀ ਅਜਵਾਇਣ ਤੁਹਾਡੇ ਕੋ-ਲੀ-ਸ-ਟੋ-ਲ ਨੂੰ ਘੱਟ ਕਰਦੀ ਹੈ ਜੋ ਤੁਹਾਡੇ ਦਿਲ ਲਈ ਬਹੁਤ ਫਾ-ਇ-ਦੇ-ਮੰ-ਦ ਹੈ ਇਸ ਤੋਂ ਇਲਾਵਾ ਸੀਨੇ ਦੇ ਦਰਦ ਵਿਚ ਰਾ-ਹ-ਤ ਦਿਵਾਉਣ ਵਿਚ ਮਦਦ ਕਰਦੀ ਹੈ, ਸਰਦੀ ਦੇ ਕਾਰਣ ਨਾਨਕ ਬੰ-ਦ ਹੋਣ ਤੋਂ ਬਚਾਉਣ ਵਿੱਚ ਵੀ ਫਾਇਦਾ ਕਰਦੀ ਹੈ ਜੇਕਰ ਨੱਕ ਬੰ-ਦ ਹੋਵੇ ਤਾਂ ਗਰਮ ਪਾਣੀ ਵਿਚ ਅਜਵਾਇਣ ਪਾ ਕੇ ਉਸ ਦੀ ਭਾਫ ਲਵੋ ਤੁਹਾਨੂੰ ਰਾ-ਹ-ਤ ਮਿਲੇਗੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਸ-ਮੱ-ਸਿ-ਆ ਹੈ ਤਾਂ ਤੁਸੀਂ ਅਜਵਾਇਣ ਦਾ ਸੇ-ਵ-ਨ ਜ਼ਰੂਰ ਕਰਕੇ ਦੇਖੋ