ਸਾਰੀ ਜਿੰਦਗੀ ਜੋੜ ਦਰਦ, ਕਮਜ਼ੋਰ ਦਿਮਾਗ, ਸਿਰ ਦਰਦ ,ਤੋਂ ਛੁਟਕਾਰਾ ਜਿਮ ਲਾਉਣ ਵਾਲਿਆਂ ਲਈ ਵਰਦਾਨ ਤੋਂ ਘੱਟ ਨਹੀਂ ਇਸ ਚੀਜ਼ ਦੀ ਪਿਨਿਆਂ ਖਾਓ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਚੀਜ਼ ਦੀ ਪਿੰਨੀਆਂ ਖਾਓ ਸਾਰੀ ਜਿੰਦਗੀ ਜੋੜਾਂ ਦਾ ਦਰਦ ਨਹੀਂ ਹੋਵੇਗਾ ਹੱਡੀਆਂ ਮ-ਜ਼-ਬੂ-ਤ ਹੋ ਜਾਣਗੀਆਂ,ਕਦੀ ਵੀ ਸਿਰ ਦਰਦ ਨਹੀਂ ਹੋਵੇਗਾ ਤੁਹਾਡਾ ਸਿਰ ਮ-ਜ਼-ਬੂ-ਤ ਹੋ ਜਾਵੇਗਾ, ਅਤੇ ਤੁਹਾਨੂੰ ਥਕਾਵਟ ਨਹੀਂ ਹੋਵੇਗੀ ਕ-ਮ-ਜ਼ੋ-ਰੀ ਵੀ ਨਹੀਂ ਆਵੇਗੀ, ਤੁਹਾਡੀ ਸਿਰਦਰਦ ਦੀ ਸ-ਮੱ-ਸਿ-ਆ ਤਾਂ ਬਿਲਕੁਲ ਹੀ ਖ਼-ਤ-ਮ ਹੋ ਜਾਵੇਗੀ, ਜੇਕਰ ਤੁਹਾਡੇ ਹੱ-ਡੀ-ਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਜਾ ਤੁ-ਰ-ਨ ਫਿਰਨ ਦੇ

ਵਿੱਚ ਸ-ਮੱ-ਸਿ-ਆ ਆਉਂਦੀ ਹੈ,ਤਾਂ ਵੀ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ, ਤੁਹਾਡੇ ਸਰੀਰ ਦੇ ਵਿੱਚ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧ ਜਾਵੇਗੀ ਅਤੇ ਤੁਹਾਡੀ ਦਿ-ਮਾ-ਗੀ ਤਾ-ਕ-ਤ ਵੀ ਵਧੇਗੀ, ਇਸ ਦੀ ਤਾਸੀਰ ਗਰਮ ਹੁੰਦੀ ਹੈ ਇਹ ਸਾਨੂੰ ਸਰਦੀ ਖਾਂਸੀ ਜ਼ੁਕਾਮ ਤੋਂ ਬਚਾ ਕੇ ਰਖਦਾ ਹੈ, ਜੇਕਰ ਕਿਸੇ ਨੂੰ ਸ਼ੂ-ਗ-ਰ ਹੈ ਤਾਂ ਵੀ ਉਹ ਇਸ ਦਾ ਇ-ਸ-ਤੇ-ਮਾ-ਲ ਕਰ ਸਕਦਾ ਹੈ, ਹੁਣ ਤੁਸੀਂ ਇੱਕੋ ਹੀ ਫੁੱਲ ਮਖਾਣੇ ਲੈ ਲੈਣੇ ਹਨ 2 ਚੱਮਚ ਖਸਖਸ ਲੈਣੀ ਹੈ, ਇੱਕ ਨਾਰੀਅਲ ਦੀ ਖੋਪਾ ਗੀਰੀ ਲੈਣੀ ਹੈ,

10 ਤੋਂ 12 ਬਦਾਮ ਲੈਣੇ ਹਨ ਅਤੇ 10 ਤੋਂ 12 ਕਾਜੂ ਲੈਣੇ ਹਨ, 1 ਚੱਮਚ ਕਾਲੀ ਮਿਰਚ ਦਾ ਪਾ-ਊ-ਡ-ਰ ਇੱਕ ਚਮਚ ਇਲਾਇਚੀ ਦਾ ਪਾ-ਊ-ਡ-ਰ ਇਕ ਕਟੋਰੀ ਖਜੂਰ ਦੀ ਲੈਣੀ ਹੈ, ਹੁਣ ਤੁਸੀਂ ਹੀ ਫੁੱਲ ਮਖਾਣੇ ਡ-ਰਾ-ਈ ਫ-ਰੂ-ਟ ਹੈ ਇਨ੍ਹਾਂ ਨੂੰ ਤੁਸੀਂ ਹਲਕਾ ਜਿਹਾ ਭੁੰ-ਨ ਲੈਣਾ ਹੈ, ਅਤੇ ਫੇਰ ਤੁਸੀਂ ਇਹਨਾਂ ਨੂੰ ਤੁਸੀਂ ਮਿੱਕਸੀ ਦੇ ਵਿਚ ਪਾ ਕੇ ਇਨ੍ਹਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ ਹੁਣ ਤੁਸੀਂ ਇਸ ਵਿਚ ਦੋ ਚਮਚ ਦੇਸੀ ਘਿਓ ਪਾਉਂਦੇ ਹਨ,ਇਸ ਵਿੱਚ ਫਿਰ ਤੁਸੀਂ ਦੋ ਚੱਮਚ ਕਾਲੀ ਮਿਰਚ ਪਾ ਦੇਨੀ ਹੈ

ਇਨ੍ਹਾਂ ਚੀਜ਼ਾਂ ਨੂੰ ਤੁਸੀਂ ਗਰਮ ਕਰਦੇ ਰਹਿਣਾ ਹੈ, ਅਤੇ ਜੋ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪਾ-ਊ-ਡ-ਰ ਤਿਆਰ ਕੀਤਾ ਸੀ ਤੁਸੀਂ ਇਸ ਵਿੱਚ ਪਾ ਲੈਣਾ ਹੈ, 5 ਤੋਂ 10 ਮਿੰਟ ਤੱਕ ਦਾ ਸੀ ਇਸ ਨੂੰ ਬ-ਣਾ-ਉਂ-ਦੇ ਰਹਿਣਾ ਹੈ ਅਤੇ ਫਿਰ ਤੁਸੀਂ ਇਸ ਵਿੱਚ ਇੱਕ ਨਾਰੀਅਲ ਲੈਣਾ ਹੈ ਅਤੇ ਉਸ ਨੂੰ ਕੱ-ਦੂ-ਕ-ਸ ਕਰ ਕੇ ਇਸ ਦੇ ਵਿੱਚ ਮਿਲਾ ਦੇਣਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਬਾਹਰ ਕੱਢ ਕੇ ਰੱਖ ਲੈਣਾ ਹੈ,ਉਸ ਤੋਂ ਬਾਅਦ ਫਿਰ ਤੁਸੀਂ ਉਸ ਬਰਤਨ ਦੇ ਵਿਚ ਦੋ ਚਮਚ ਦੇਸੀ ਘਿਓ ਪਾ ਲੈਣਾ ਹੈ

ਅਤੇ ਫਿਰ ਜਿਹੜੀਆਂ ਖਜੂਰ ਲਈਆਂ ਸਨ ਉਹਨਾਂ ਨੂੰ ਇਸ ਵਿਚ ਚੰਗੀ ਤਰ੍ਹਾਂ ਪਕਾ ਲੈਣਾ ਹੈ, ਅਤੇ ਫਿਰ ਜਿਹੜਾ ਪਾ-ਊ-ਡ-ਰ ਬਣਾਇਆ ਸੀ ਉਸ ਨੂੰ ਇਸ ਦੇ ਵਿੱਚ ਮਿਕਸ ਕਰ ਦਿਓ, ਤੁਸੀਂ ਉਸ ਬਰਤਨ ਦੇ ਵਿਚ ਥੋੜ੍ਹਾ ਜਿਹਾ ਘਿਓ ਪਾ ਕੇ ਉਸ ਵਿੱਚ ਥੋੜ੍ਹਾ ਜਿਹਾ ਗੁੜ ਪਾ ਦੇਣਾ ਹੈ ਅਤੇ ਉਹ ਜਦੋਂ ਪਤਲਾ ਹੋ ਫਿਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਸ ਦੇ ਵਿਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਫੇਰ ਤੁਸੀਂ ਕਾਜੂ ਬਦਾਮ ਅਖਰੋਟ ਨੂੰ ਨਿੱਕੇ ਨਿੱਕੇ ਟੁ-ਕ-ੜੇ ਕਰ ਕੇ ਇਸ ਦੇ ਵਿੱਚ ਪਾ ਦੇਣੇ ਹਨ

ਅਤੇ ਫਿਰ ਤੁਸੀਂ ਇਸ ਨੂੰ 10 ਤੋਂ 15 ਮਿੰਟ ਤੱਕ ਠੰਡਾ ਹੋਣ ਲਈ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਉਨ੍ਹਾਂ ਦੇ ਲੱਡੂ ਬਣਾ ਕੇ ਰੱਖ ਲੈਣੇ ਹਨਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਸਰਦੀਆਂ ਦੇ ਵਿਚ ਹੀ ਕਰਨਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਹ ਤੁਹਾਨੂੰ ਸਰਦੀ ਜ਼ੁਕਾਮ ਬੁ-ਖਾ-ਰ ਤੋਂ ਬਚਾਅ ਕੇ ਰੱਖਦੀ ਹੈ ਇਸ ਦਾ ਇ-ਸ-ਤੇ-ਮਾ-ਲ ਤੋਂ ਵੀ ਸਵੇਰੇ ਕਰਨਾ ਹੈ ਇਸ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਸੀਂ ਕੁਝ ਹੀ ਦਿਨਾਂ ਦੇ ਵਿਚ ਆਪਣਾ ਸਰੀਰ ਦੇ ਵਿਚ ਫਰਕ ਮਹਿਸੂਸ ਕਰੋਗੇ ਤੁਹਾਡਾ ਸਰੀਰ ਮ-ਜ਼-ਬੂ-ਤ ਹੋ ਜਾਵੇਗਾ ਰੋ-ਗਾਂ ਤੋਂ ਬਚਿਆ ਰਹੇਗਾ ਇਸ ਦੇ ਨਾਲ ਤੁਸੀਂ ਕਸਰਤ ਕਰਦੇ ਰਹਿਣਾ ਹੈ ਸੈਰ ਕਰਦੇ ਰਹਿਣਾ ਹੈ

Leave a Comment

Your email address will not be published. Required fields are marked *