ਇਸ ਜਗ੍ਹਾ 5 ਵਾਰ ਸਰੋਵਰ ਚ ਇਸ਼ਨਾਨ ਕਰਨ ਨਾਲ ਮਿਲਦੀ ਹੈ ਪੁੱਤ ਦੀ ਦਾਤ

ਇਸ ਪਾਵਨ ਅਸਥਾਨ ਦਾ ਨਾਮ ਗੁਰਦੁਆਰਾ ਦੂਖ ਨਿਵਾਰਨ ਝੂ-ਲ-ਨਾ ਮਹਿਲ ਸਾਹਿਬ ਹੈ,ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 7 ਸਾਲ 7 ਮਹੀਨੇ 7 ਦਿਨ ਇਸ ਸਥਾਨ ਤੇ ਰਹੇ ਉਸ ਸਮੇਂ ਰਹੇ ਜਦੋਂ ਤਰਨਤਾਰਨ ਸਰੋਵਰ ਤੇ ਦਰਬਾਰ ਦੀ ਸੇ-ਵਾ ਕਰਵਾਇਆ ਕਰਦੇ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੋਟੀ ਅਵਸਥਾ ਵਿਚ ਬਾਬਾ ਬੁੱਢਾ ਜੀ ਕੋਲ ਪੜਇਆ ਕਰਦੇ ਸਨ ਇਕ ਦਿਨ ਬਾਬਾ ਬੁੱਢਾ ਜੀ ਨੂੰ
ਕਹਿਣ ਲੱਗੇ ਪਿਤਾ ਜੀ ਨੂੰ ਮਿਲਿਆ ਪੰਜ ਸਾਲ ਹੋ ਗਏ ਹਨ ਕਿਹੜੇ ਅ-ਸ-ਥਾ-ਨਾਂ ਚ ਮਿਲਾਪ ਹੋਣ ਗੇ ਬਾਬਾ ਬੁੱਢਾ ਜੀ ਕਹਿਣ ਲਗੇ ਜੇ ਦਿਨ ਦੇ ਸਮੇਂ ਚਲੀਏ ਤਾਂ ਤਰਨਤਾਰਨ ਸਰੋਵਰ ਦੀ ਸੇ-ਵਾ ਕ-ਰ-ਵਾ-ਉਂ-ਦੇ ਹੋਏ ਮਿਲਣ ਗੇ ਜੇ ਅੰਮ੍ਰਿਤ ਵੇਲੇ ਚਲੀਏ ਤਾਂ ਪਿੰਡ ਠੱਠੀ ਖਾਰੇ ਮਿਲਣਗੇ ਅੰਮ੍ਰਿਤ ਵੇਲੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਅ-ਸ-ਥਾ-ਨ ਤੇ ਲੈ ਕੇ ਪਹੁੰਚ ਗਏ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਤਾਂ
ਵੇਖ ਕੇ ਬਹੁਤ ਖੁਸ਼ ਹੋਏ ਤੇ ਆਪਣੇ ਸਪੁੱਤਰ ਨੂੰ ਜੱਫੀ ਵਿਚ ਲੈ ਕੇ ਤੇਰਾਂ ਵਰ ਦਿੱਤੇ ਦੋ ਪੀਲੇ ਚੋਲੇ ਵਾਲੇ ਥਮ ਪਾਲਕੀ ਸਾਹਿਬ ਵਿਚ ਤਿਆਰ ਕਰਵਾਏ ਤੇ ਬਚਨ ਕੀਤਾ ਜੋ ਸੰਗਤਾਂ ਸ਼ਰਧਾ ਨਾਲ ਇਸ ਸਥਾਨ ਤੇ ਆਉਣ ਗੀਆਂ ਉਹਨਾਂ ਦੇ ਦੁੱ-ਖ ਕੱ-ਟੇ ਜਾਣਗੇ ਪੁੱਤਰਾਂ ਵਾਲਿਆਂ ਨੂੰ ਪੁੱਤਰਾਂ ਦੀ ਪ੍ਰਾਪਤੀ ਹੋਵੇਗੀ ਵਿ-ਸ਼-ੜਿ-ਆਂ ਦੇ ਮਿਲਾਪ ਹੋਣਗੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੋ ਕੋੜੇ ਆ ਕੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਆਪ ਦੁ-ਖੀ-ਆਂ ਦੇ ਦੁੱ-ਖ ਕੱ-ਟ-ਦੇ ਹੋ ਸਾਡਾ ਕੋ-ੜ ਦੂਰ ਕਰੋ
ਅਸੀ ਬੜੇ ਦੁ-ਖੀ ਹਾਂ ਇਹ ਸਰੋਵਰ ਉਸ ਸਮੇਂ ਕੱਚੀ ਢਾਬ ਹੋਇਆ ਕਰਦਾ ਸੀ ਸਤਿਗੁਰੂ ਮਹਾਰਾਜ ਜੀ ਨੇ ਬ-ਚ-ਨ ਕੀਤਾ ਪਾਵਨ ਸ-ਰੋ-ਵ-ਰ ਵਿੱਚ ਇ-ਸ਼-ਨਾ-ਨ ਕਰੋ,ਗੁਰੂ ਦਰਬਾਰ ਵਿੱਚ ਹਾ-ਜ਼-ਰੀ-ਆਂ ਭ-ਰੋ ਕੋੜਿਆਂ ਨੇ ਗੁਰੂ ਸਾਹਿਬ ਦੇ ਬਚਨ ਮੰਨ ਕੇ ਪਾ-ਵ-ਨ ਸਰੋਵਰ ਵਿੱਚ ਇ-ਸ਼-ਨਾ-ਨ ਕੀਤੇ ਸਤਿਗੁਰੂ ਮਹਾਰਾਜ ਜੀ ਦੇ ਦ-ਰ-ਸ਼-ਨ ਕੀਤੇ ਸਤਿਗੁਰੂ ਜੀ ਨੇ ਕਿਰਪਾ ਕਰ ਕੇ ਕੋੜੇ ਰਾਜੀ ਕੀਤੇ। ਸੰਗਤ ਵਿੱਚ ਬੈਠੀ ਬੀਬੀ ਜਿਸ ਨੂੰ ਧੀ ਪੁੱਤਰ ਦੀ ਕੋਈ ਆਸ ਨਹੀ ਸੀ ਉਸ ਨੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਤੁਸੀ ਦੁਖੀਆਂ ਦੇ ਦੁੱ-ਖ ਕੱ-ਟ-ਦੇ ਹੋ
ਕੋੜਿਆਂ ਦਾ ਕੋ-ੜ ਦੂ-ਰ ਕਰਦੇ ਹੋ ਮੈਨੂੰ ਪੁੱਤਰ ਦੀ ਦਾਤ ਬ-ਖ-ਸ਼ਿ-ਸ਼ ਕਰੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੀਬੀਆਂ ਵਾਸਤੇ ਅੱਠ ਨੁਕਰਾ ਸ-ਰੋ-ਵ-ਰ ਤਿਆਰ ਕਰਵਾਇਆ ਜਲ ਛੱਡਿਆ ਬਚਨ ਕੀਤਾ ਪਾਵਣ 8 ਨੁਕਰਾ ਸ-ਰੋ-ਵ-ਰ ਵਿਚ ਸਨ ਕੇ-ਸੀ-ਆਂ ਇ-ਸ਼-ਨਾ-ਨ ਕਰੋ ਸੇਵਾ ਸਿਮਰਨ ਕਰੋ ਗੁਰੂ ਦਰਬਾਰ ਦੀਆਂ ਹਾ-ਜ਼-ਰੀ-ਆਂ ਭਰੋ ਬੀਬੀ ਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਪਾਵਣ 8 ਨੁਕਰੀ ਸਰੋਵਰ ਵਿੱਚ ਸਨ ਕੇਸੀ ਇ-ਸ਼-ਨਾ-ਨ ਕੀਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਤਿਗੁਰੂ ਜੀ ਨੇ
ਬੀਬੀ ਤੇ ਕਿਰਪਾ ਕੀਤੀ ਇਕ ਸਾਲ ਪਿੱਛੋਂ ਬੀਬੀ ਨੂੰ ਪੁੱਤਰ ਦੀ ਪ੍ਰਾਪਤੀ ਹੋਈ। ਇਹਦੇ ਜੋ ਸੰਗਤਾਂ ਕਹਿੰਦੀਆਂ ਦੀਵਾਰਾਂ ਝੂਲ ਦੀਆਂ ਗੁਰੂ ਕੇ ਮਹਿਲ ਝੂ-ਲ-ਦੇ ਉਸ ਵਕਤ ਜਹਾਂਗੀਰ ਬਾਦਸ਼ਾਹ ਦਾ ਰਾਜ ਹੋਇਆ ਕਰਦਾ ਸੀ ਉਸ ਦੇ ਹਾਥੀ ਸੁੰਦਰ ਸ਼ਿੰ-ਗਾ-ਰਿ-ਆ ਮ-ਸ-ਤੀ-ਆਂ ਵਿੱਚ ਝੂ-ਲ-ਦੇ ਜਾ ਰਹੇ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਅ-ਸ-ਥਾ-ਨ ਤੇ ਕਥਾ ਕੀਰਤਨ ਸੱਤ ਸੰਗ ਕਰ ਰਹੇ ਸਨ ਸੰਗਤਾਂ ਸ-ਤਿ-ਸੰ-ਗ ਸੁਣ ਰਹੀਆਂ ਸਨ ਉੱਠ ਕੇ ਹਾਥੀਆਂ ਵੱਲ ਦੇਖਣ ਲੱਗੀਆਂ ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਭਾਈ ਅਸੀਂ ਕੀਰਤਨ ਕਰ ਰਹੇ ਹਾਂ ਸੰਗਤਾਂ ਦਾ ਧਿ-ਆ-ਨ ਕਿਧਰ ਹੈ ਤਾਂ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਦੇਖੋ ਰਾਜੇ ਦੇ
ਹਾਥੀ ਕਿੰਨੇ ਸੁੰਦਰ ਸ਼ਿੰਗਾਰੇ ਮ-ਸ-ਤੀ-ਆਂ ਵਿਚ ਝੂ-ਲ-ਦੇ ਜਾ ਰਹੇ ਹਨ ਤਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕੀ ਭਾਈ ਹਾਥੀ ਤਾਂ ਸਾਹ ਵਾਲੀ ਚੀਜ ਹਨ ਸਾਹ ਆਵੇ ਜਾਂ ਨਾ ਆਵੇ ਇੱਥੇ ਗੁਰੂ ਕੇ ਮਹਿਲ ਆ ਗੁਰੂ ਦੀਆਂ ਦੀ-ਵਾ-ਰਾਂ ਸਦਾ ਝੂ-ਲੀ-ਆ ਕਰਨ ਗੀਆਂ ਜਿਹੜੀਆ ਸੰਗਤਾਂ ਸ਼ਰਧਾ ਨਾਲ ਇਸ ਸ-ਥਾ-ਨ ਤੇ ਆਉਣ ਗੀਆਂ ਉਹਨਾਂ ਦੀਆਂ ਮਨੋਂ ਕਾ-ਮ-ਨਾ-ਵਾਂ ਸੰ-ਪੂ-ਰ-ਨ ਹੋਇਆ ਕਰਨ ਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,