ਕੁੜੀ ਨੇ ਦੁਰਘਟਨਾ ਚ ਗਵਾ ਲਈਆਂ ਦੋਨੇ ਬਾਹਾਂ 2 ਸਾਲ ਬਾਦ ਡਾਕਟਰਾਂ ਨੇ ਮਰੇ ਮੁੰਡੇ ਦੀ ਬਾਹਾਂ ਲਾ ਦਿਤੀਆਂ ਕੁੜੀ ਨੂੰ

ਜਿਵੇਂ ਕਿ ਸਾਡੇ ਸਮਾਜ ਦੇ ਵਿਚ ਹਰ ਦਿਨ ਕੋਈ ਨਾ ਕੋਈ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਸੋਸ਼ਲ ਮੀਡੀਆ ਤੇ ਨਵੀਆਂ ਤੋਂ ਨਵੀਆਂ ਵੀਡੀਓਜ ਹਰ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਇਸੇ ਤਰਾਂ ਹੀ ਇਕ ਹੋਰ ਨਵੀ ਖਬਰ ਲੈ ਕ ਹਾਜਰ ਹੋਏ ਆ ਜਿਥੇ ਡਾਕਟਰਾਂ ਦੇ ਵਲੋਂ ਇਕ ਚਮਤਕਾਰ ਵਰਗਾ ਓਪਰੇਸ਼ਨ ਕੀਤਾ ਗਿਆ ਜਿਸ ਨੂੰ ਦਖ ਪੂਰੀ ਦੁਨੀਆਂ ਹੀ
ਹੈਰਾਨ ਰਹਿ ਗਈ ਡਾਕਟਰਾਂ ਦੇ ਵਲੋਂ ਇਕ ਕੁੜੀ ਦਾ ਓਪਰੇਸ਼ਨ ਕੀਤਾ ਗਿਆ ਜਿਸ ਦੀਆ ਬਾਹਾਂ ਦੁਰ੍ਗਟਣਾ ਦੌਰਾਨ ਖਤਮ ਹੋ ਗਿਆ ਸੀ ਡਾਕਟਰਾਂ ਦੇ ਵਲੋਂ ਉਸ ਕੁੜੀ ਨੂੰ ਮੁੰਡੇ ਦੀਆ ਬਾਹਾਂ ਲਾਇਆ ਗਿਆ ਤੇ ਓਰੇਪਸ਼ਨ ਸਫਲ ਹੋਇਆ ਆਊ ਤੁਹਨੋ ਦਿੰਦੇ ਹੈ ਇਸ ਖ਼ਬਰ ਦੀ ਪੂਰੀ ਜਾਣਕਾਰੀ ਤੇ ਦੱਸਦੇ ਆ ਇਸ ਖਬਰ ਦੇ ਬਾਰੇ ਪੂਰੇ ਵਿਸਥਾਰ ਦੇ ਨਾਲ ਕੇਰਲਾ ਦੀ ਇੱਕ 18 ਸਾਲ ਦੀ ਕੁੜੀ “ਸ਼੍ਰੇਆ ਸਿਦਨਾਗੌੜਾ” ਨੇ 2016
ਵਿੱਚ ਬੱਸ ਹਾਦਸੇ ਵਿੱਚ ਆਪਣੇ ਦੋਵੇਂ ਹੱਥ ਗਵਾ ਲਏ, ਫਿਰ 2018 ਵਿੱਚ ਭਾਰਤੀ ਸਰਜਨਾਂ ਦੀ ਇੱਕ ਟੀਮ ਨੇ 13 ਘੰਟੇ ਦੀ ਸਰਜਰੀ ਰਾਹੀਂ ਕਿਸੇ ਮਰੇ ਹੋਏ 20 ਸਾਲਾ ਵਿਦਿਆਰਥੀ “ਸਚਿਨ” ਦੀਆਂ ਦੋਵੇਂ ਬਾਹਾਂ “ਸ਼੍ਰੇਆ ਸਿਦਨਾਗੌੜਾ” ਦੇ ਸਰੀਰ ‛ਤੇ ਤਬਦੀਲ ਕਰ ਦਿੱਤੀਆਂ ਸਰਜਰੀ ਸਫਲ ਹੋ ਗਈ ਅਤੇ ਕੁਝ ਹੀ ਮਹੀਨਿਆਂ ਵਿੱਚ “ਸ਼੍ਰੀਆ” ਨੂੰ ਆਪਣੀਆਂ ਨਵੀਆਂ ਬਾਹਾਂ ਮਿਲ ਗਈਆਂ ਜਿਵੇਂ ਕਿ ਦੁਰਘਟਨਾ ਤੋਂ ਪਹਿਲਾਂ ਦੀ
ਤਰ੍ਹਾਂ ਵਰਤੋਂ ਕਰਨ ਦੇ ਯੋਗ ਸੀ । “ਸਚਿਨ” ਦੀਆਂ ਬਾਹਾਂ ਦਾ ਰੰਗ ਕਾਲਾ ਸੀ ਉਹ “ਸ਼੍ਰੇਆ” ਦੀਆਂ ਬਾਹਾਂ ਨਾਲੋਂ ਮੋਟੀਆਂ ਸਨ । ਪਰ ਇੱਕ ਸਾਲ ਬਾਅਦ, ਇਹਨਾਂ ਟਰਾਂਸਪਲਾਂਟ ਕੀਤੀਆਂ ਬਾਹਵਾਂ ਦਾ ਰੰਗ ਅਤੇ ਆਕਾਰ “ਸ਼੍ਰੀਆ” ਦੇ ਬਾਕੀ ਸਰੀਰ ਵਰਗਾ ਹੋ ਗਿਆ ਅਤੇ ਹੁਣ ਇਹ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿ “ਸ਼੍ਰੇਆ” ਦੀਆਂ ਬਾਹਵਾਂ ਦਾ ਟਰਾਂਸਪਲਾਂਟ ਕੀਤਾ ਗਿਆ ਹੈ ਜਿਵੇਂ ਕਿ ਸਾਡੇ ਸਮਾਜ ਦੇ ਵਿਚ ਹਰ ਦਿਨ
ਕੋਈ ਨਾ ਕੋਈ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਸੋਸ਼ਲ ਮੀਡੀਆ ਤੇ ਨਵੀਆਂ ਤੋਂ ਨਵੀਆਂ ਵੀਡੀਓਜ ਹਰ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਇਸੇ ਤਰਾਂ ਹੀ ਇਕ ਹੋਰ ਨਵੀ ਖਬਰ ਲੈ ਕ ਹਾਜਰ ਹੋਏ ਆ ਜਿਥੇ ਡਾਕਟਰਾਂ ਦੇ ਵਲੋਂ ਇਕ ਚਮਤਕਾਰ ਵਰਗਾ ਓਪਰੇਸ਼ਨ ਕੀਤਾ ਗਿਆ ਜਿਸ ਨੂੰ ਦਖ ਪੂਰੀ ਦੁਨੀਆਂ ਹੀ ਹੈਰਾਨ ਰਹਿ ਗਈ ਡਾਕਟਰਾਂ ਦੇ ਵਲੋਂ ਇਕ ਕੁੜੀ
ਦਾ ਓਪਰੇਸ਼ਨ ਕੀਤਾ ਗਿਆ ਜਿਸ ਦੀਆ ਬਾਹਾਂ ਦੁਰ੍ਗਟਣਾ ਦੌਰਾਨ ਖਤਮ ਹੋ ਗਿਆ ਸੀ ਡਾਕਟਰਾਂ ਦੇ ਵਲੋਂ ਉਸ ਕੁੜੀ ਨੂੰ ਮੁੰਡੇ ਦੀਆ ਬਾਹਾਂ ਲਾਇਆ ਗਿਆ ਤੇ ਓਰੇਪਸ਼ਨ ਸਫਲ ਹੋਇਆ ਆਊ ਤੁਹਨੋ ਦਿੰਦੇ ਹੈ ਇਸ ਖ਼ਬਰ ਦੀ ਪੂਰੀ ਜਾਣਕਾਰੀ ਤੇ ਦੱਸਦੇ ਆ ਇਸ ਖਬਰ ਦੇ ਬਾਰੇ ਪੂਰੇ ਵਿਸਥਾਰ ਦੇ ਨਾਲ ਕੇਰਲਾ ਦੀ ਇੱਕ 18 ਸਾਲ ਦੀ ਕੁੜੀ “ਸ਼੍ਰੇਆ ਸਿਦਨਾਗੌੜਾ” ਨੇ 2016 ਵਿੱਚ ਬੱਸ ਹਾਦਸੇ ਵਿੱਚ ਆਪਣੇ ਦੋਵੇਂ ਹੱਥ ਗਵਾ
ਲਏ, ਫਿਰ 2018 ਵਿੱਚ ਭਾਰਤੀ ਸਰਜਨਾਂ ਦੀ ਇੱਕ ਟੀਮ ਨੇ 13 ਘੰਟੇ ਦੀ ਸਰਜਰੀ ਰਾਹੀਂ ਕਿਸੇ ਮਰੇ ਹੋਏ 20 ਸਾਲਾ ਵਿਦਿਆਰਥੀ “ਸਚਿਨ” ਦੀਆਂ ਦੋਵੇਂ ਬਾਹਾਂ “ਸ਼੍ਰੇਆ ਸਿਦਨਾਗੌੜਾ” ਦੇ ਸਰੀਰ ‛ਤੇ ਤਬਦੀਲ ਕਰ ਦਿੱਤੀਆਂ ਸਰਜਰੀ ਸਫਲ ਹੋ ਗਈ ਅਤੇ ਕੁਝ ਹੀ ਮਹੀਨਿਆਂ ਵਿੱਚ “ਸ਼੍ਰੀਆ” ਨੂੰ ਆਪਣੀਆਂ ਨਵੀਆਂ ਬਾਹਾਂ ਮਿਲ ਗਈਆਂ ਜਿਵੇਂ ਕਿ ਦੁਰਘਟਨਾ ਤੋਂ ਪਹਿਲਾਂ ਦੀ ਤਰ੍ਹਾਂ ਵਰਤੋਂ ਕਰਨ ਦੇ ਯੋਗ ਸੀ । “ਸਚਿਨ” ਦੀਆਂ
ਬਾਹਾਂ ਦਾ ਰੰਗ ਕਾਲਾ ਸੀ ਉਹ “ਸ਼੍ਰੇਆ” ਦੀਆਂ ਬਾਹਾਂ ਨਾਲੋਂ ਮੋਟੀਆਂ ਸਨ । ਪਰ ਇੱਕ ਸਾਲ ਬਾਅਦ, ਇਹਨਾਂ ਟਰਾਂਸਪਲਾਂਟ ਕੀਤੀਆਂ ਬਾਹਵਾਂ ਦਾ ਰੰਗ ਅਤੇ ਆਕਾਰ “ਸ਼੍ਰੀਆ” ਦੇ ਬਾਕੀ ਸਰੀਰ ਵਰਗਾ ਹੋ ਗਿਆ ਅਤੇ ਹੁਣ ਇਹ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿ “ਸ਼੍ਰੇਆ” ਦੀਆਂ ਬਾਹਵਾਂ ਦਾ ਟਰਾਂਸਪਲਾਂਟ ਕੀਤਾ ਗਿਆ ਹੈ