ਸਿਰਫ 5 ਬਦਾਮਾਂ ਨਾਲ ਇਸ ਚੀਜ਼ ਨੂੰ ਖਾਣ ਨਾਲ ਜ਼ਿੰਦਗੀ ਚ ਕਦੇ ਨਹੀਂ ਆਵੇਗਾ ਬੁਢਾਪਾ ਨੌਜਵਾਨ ਜਰੂਰ ਦੇਖਣ

ਵੀਡੀਓ ਥੱਲੇ ਜਾ ਕੇ ਦੇਖੋ,ਬਦਾਮ ਵਿਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ ਅਤੇ ਇਸ ਵਿੱਚ 40 ਤੋਂ 45% ਤੇਲ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਆਪਣੇ ਸਰੀਰ ਨੂੰ ਅੰਦਰ ਤੋਂ ਮ-ਜ਼-ਬੂ-ਤ ਕਰਦੇ ਹਨ। ਸਾਨੂੰ ਹਮੇਸ਼ਾ ਬ-ਦਾ-ਮ ਦੇ ਛਿਲਕੇ ਨੂੰ ਉਤਾਰ ਕੇ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਛਿਲਕੇ ਵਿੱਚ ਟੈ-ਨਿ-ਕ ਨਾਮ ਦਾ ਰ-ਸਾ-ਇ-ਣ ਹੁੰਦਾ ਹੈ,ਜੋ ਸਾਡੇ ਸਰੀਰ ਵਿੱਚ ਬਦਾਮ ਨੂੰ ਜਲਦੀ ਘੁ-ਲ-ਣ ਨਹੀ ਦਿੰਦਾ ਇਸ ਲਈ ਸਾਨੂੰ

ਬਦਾਮ ਦਾ ਛਿਲਕਾ ਉਤਾਰ ਕੇ ਖਾਣਾ ਚਾਹੀਦਾ ਹੈ ਕਿਉਂਕਿ ਜੇਕਰ ਆਪਾਂ ਇਸ ਦੇ ਛਿਲਕੇ ਨਹੀਂ ਉਤਾਰਦੇ ਤਾਂ ਇਸਦੇ ਪੂਰੇ ਫਾ-ਇ-ਦੇ ਆਪਾਂ ਨੂੰ ਨਹੀਂ ਮਿਲਦੇ। ਬਦਾਮ ਦਾ ਛਿਲਕਾ ਉ-ਤਾ-ਰ-ਨ ਦਾ ਸਭ ਤੋਂ ਅ-ਸਾ-ਨ ਤਰੀਕਾ ਇਹ ਹੈ ਕਿ ਰਾਤ ਨੂੰ ਬ-ਦਾ-ਮਾਂ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ ਤੇ ਸਵੇਰੇ ਬਹੁਤ ਆ-ਸਾ-ਨੀ ਨਾਲ ਇਸ ਦਾ ਛਿ-ਲ-ਕਾ ਉ-ਤ-ਰ ਜਾਵੇਗਾ। ਰਾਤ ਨੂੰ ਪੰਜ ਬਦਾਮਾਂ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਲਵੋ ਤੇ ਨਾਲ ਪੰਜ ਕਿਸ਼ਮਿਸ਼ ਪਾਣੀ ਵਿਚ ਭਿਓਂ ਕੇ ਰੱਖ ਦਿਓ ਤੇ ਸਵੇਰੇ

ਇਸ ਦਾ ਪਾਣੀ ਪੀ ਲਵੋ ਤੇ ਬਦਾਮ ਤੇ ਕਿਸ਼ਮਿਸ਼ ਨੂੰ ਹੋਲੀ-ਹੋਲੀ ਚਬਾ ਕੇ ਖਾ ਲਵੋ। ਜੇ ਤੁਸੀਂ ਤਿੰਨ ਮਹੀਨੇ ਲਗਾਤਾਰ ਇਸ ਤਰ੍ਹਾਂ ਬ-ਦਾ-ਮ ਤੇ ਕਿ-ਸ਼-ਮਿ-ਸ਼ ਦਾ ਸੇਵਨ ਕੀਤਾ ਤਾਂ ਤੁਹਾਡਾ ਦਿਮਾਗ ਬਹੁਤ ਤੇਜ ਹੋ ਜਾਵੇਗਾ,ਇਸ ਨਾਲ ਆਪਣੇ ਦਿਮਾਗ ਨੂੰ ਕੈਲਸ਼ੀਅਮ ਤੇ ਪ੍ਰੋਟੀਨ ਮਿਲਣ ਲੱਗ ਜਾਂਦਾ ਹੈ ਤੇ ਆਪਣਾ ਦਿਮਾਗ ਤੇਜ਼ ਹੋਣਾ ਸ਼ੁਰੂ ਕਰ ਦਿੰਦਾ ਹੈ। ਬਦਾਮ ਸਰੀਰ ਨੂੰ ਬੁਢਾਪੇ ਵਿੱਚ ਵੀ ਮ-ਜ਼-ਬੂ-ਤ ਰੱਖਦਾ ਹੈ ਤੇ ਬਹੁਤ ਤਾਕਤ ਵੀ ਦਿੰਦਾ ਹੈ,ਤੁਸੀਂ ਪੰਜ ਤੋਂ ਦਸ ਬਦਾਮ ਲੈ ਲਵੋ

ਤੇ ਉਸਨੂੰ ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖ ਦਿਉ ਅਤੇ ਸਵੇਰੇ ਉਸ ਦਾ ਛਿਲਕਾ ਉਤਾਰ ਕੇ ਉਸ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਲਵੋ ਤੇ ਉਸ ਪੇਸਟ ਨੂੰ ਤਵੇ ਤੇ ਗਰਮ ਕਰ ਲਓ ਤੇ ਜਦੋਂ ਹਲਕਾ ਜਾ ਗਰਮ ਹੋ ਜਾਵੇ ਤਾਂ ਉਸ ਵਿੱਚ ਅੱਧੇ ਚਮਚ ਤੋਂ ਥੋੜਾ ਘੱਟ ਗਾਂ ਦਾ ਦੇਸੀ ਘਿਓ ਮਿਲਾਓ ਤੇ ਥੋੜੀ ਮਾਤਰਾ ਵਿੱਚ ਉਸ ਉਤੇ ਕਾਲੀ ਮਿਰਚ ਪਾ ਕੇ ਉਸ ਨੂੰ ਮਿਕਸ ਕਰ ਲਓ ਤੇ ਉਸ ਨੂੰ ਚਮਚ ਦੀ ਮਦਦ ਦੇ ਨਾਲ ਕੋਸਾ-ਕੋਸਾ ਖਾਓ ਤੇ ਉਸ ਨੂੰ ਠੰਡਾ ਹੋਣ ਦਿਉ,ਜਿਨ੍ਹਾਂ ਲੋਕਾਂ ਦੀਆਂ ਹੱਡੀਆਂ

ਕ-ਮ-ਜ਼ੋ-ਰ ਹਨ ਉਹਨਾਂ ਲੋਕਾਂ ਲਈ ਇਹ ਰਾ-ਮ-ਬਾਂ-ਨ ਦਾ ਕੰਮ ਕਰੇਗਾ। ਜਿਹੜੇ ਲੋਕ ਪਤਲੇ ਤੇ ਕ-ਮ-ਜ਼ੋ-ਰ ਹਨ ਤੇ ਜਲਦੀ ਥੱਕ ਜਾਂਦੇ ਹਨ ਉਹਨਾਂ ਲੋਕਾਂ ਨੂੰ ਬਦਾਮ ਪੀਸ ਕੇ ਉਸ ਵਿੱਚ ਇਕ ਚਮਚ ਸ਼ਹਿਦ ਮਿਲਾ ਕੇ ਚਟ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਉਨ੍ਹਾਂ ਦੇ ਸਰੀਰ ਵਿਚ ਤਾਕਤ ਆਵੇਗੀ ਤੇ ਸਰੀਰ ਫੁ-ਲ-ਣਾ ਸ਼ੁਰੂ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Comment

Your email address will not be published. Required fields are marked *