ਕੈਲਸ਼ੀਅਮ ਤੇ ਜੋੜਾਂ ਦੇ ਦਰਦ ਦਾ ਸਿਰਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਥੋੜੀ ਜਹੀ ਕਾ ਲੀ ਮਿਰਚ ਲੈਣੀ ਹੈ ਫਿਰ ਬਦਾਮ ਲੈਣੇ ਆ ਤੇ ਸੌਂਫ ਲੈਣੀ ਆ ਤੇ ਸੁੱਕੇ ਹੋਏ ਨਾਰੀਅਲ ਦੀ ਗਿਰੀ ਲੈਣੀ ਹੈ। ਫਿਰ ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਬਦਾਮ ਲੈ ਣੇ ਆ ਇਹ ਆਪਣੇ ਜੋੜਾਂ ਚ ਚਲਦੇ ਹੋਏ ਆਉਣ ਵਾਲੀ ਟਕ-ਟਕ ਦੀ ਅਵਾਜ਼ ਨੂੰ ਠੀਕ ਕਰਨ ਲਈ ਬਹੁਤ ਫਾਇਦੇ ਮੰਦ ਹੈ,ਇਸ ਦੇ ਨਾਲ-ਨਾਲ ਮਜਬੂਤ ਹੱਡੀਆਂ ਲਈ ਇ ਸ ਵਿਚ

ਮੈਗਨੀਸ਼ੀਅਮ,ਕੈਲਸ਼ੀਅਮ,ਕੋਪਰ,ਵਿਟਾਮਿਨ K,ਜਿੰਕ ਵਰਗੇ ਹਰ ਤਰ੍ਹਾਂ ਦੇ ਤੱਤ ਪਾਏ ਜਾਂ ਦੇ ਹਨ ਜਿਸ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ ਤੇ ਨਾਲ-ਨਾਲ ਦਿਮਾਗੀ ਸ਼ਕਤੀਆ ਲਈ ਬਹੁਤ ਫਾਇਦੇ ਮੰਦ ਹੁੰਦੇ ਹਨ ਤੁਹਾਨੂੰ ਇਸ ਲਈ 15 ਬਦਾਮ ਲੈਣੇ ਆ,ਅ ਗ ਲੀ ਚੀਜ ਲੈਣੀ ਹੈ ਸੌਂਫ,ਤੁਸੀਂ ਅੱਧੀ ਕੋਹਲੀ ਸੌਂਫ ਦੀ ਲੈਣੀ ਹੈ, ਫਿਰ ਸੁੱਕੀ ਹੋਈ ਨਾਰੀਅਲ ਦੀ ਗਿਰੀ ਲੈਣੀ ਹੈ ਇਸ ਨਾਲ ਆਪਣੀਆ ਮਾਸਪੇਸ਼ੀਆਂ ਚ ਦਰਦ ਘੱਟ ਹੁੰਦਾ ਹੈ ਤੇ ਇ ਹ ਆ ਪ ਣੇ ਦਿਲ ਲਈ ਵੀ ਬਹੁਤ ਫਾਇਦੇ ਮੰਦ ਹੈ,

ਤੁਸੀਂ ਨਾਰੀਅਲ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕਟ ਲੈਣਾ ਹੈ ਤੇ ਸੌਂਫ ਤੇ ਬਦਾਮ ਵਿਚ ਮਿਲਾ ਦੇਣਾ ਹੈ,ਫਿਰ ਕਾਲੀ ਮਿ ਰ ਚ ਦੇ 10 ਤੋਂ 15 ਦਾਣੇ ਲੈ ਲਵੋ ਇਹ ਆਪਣੇ ਡਾਇਜੈਸ਼ਨ ਨੂੰ ਵਧਿਆ ਕਰਦੀ ਹੈ ਤੇ ਫਿਰ ਇਹਨਾਂ ਦਾਣੇਆ ਨੂੰ ਵੀ ਉਸ ਵਿਚ ਮਿਲਾ ਦੇਣਾ ਹੈ ਤੇ ਫਿਰ ਇਹਨਾਂ ਨੂੰ ਮਿ ਕ ਸੀ ਵਿਚ ਪਾ ਕੇ ਮਿਕਸ ਕਰ ਲੈਣਾ ਹੈ,ਪਰ ਮਿਕਸ ਕਰਨ ਤੋਂ ਪਹਿਲਾਂ ਦੇਖ ਲਵੋ ਕੀ ਸੌਂਫ ਗਿੱਲੀ ਨਾ ਹੋਵੇ। ਤੁਸੀਂ ਇਸ ਚੂਰਨ ਦਾ ਇਕ ਚਮਚ ਲੈਣਾ ਹੈ ਤੇ ਜੇ ਦੁੱ ਧ ਨਾ ਲ ਲੈਂਦੇ ਹੋ ਤਾਂ ਬਹੁਤ ਵਧਿਆ ਹੈ,ਤੁਸੀਂ ਇਸ ਚੂਰਨ ਨੂੰ ਇਕ ਗਲਾਸ ਗਰਮ ਦੁੱਧ ਨਾਲ਼ ਲੈਣਾ ਹੈ ਦੁੱਧ ਚ ਜੇ ਤੁਸੀਂ ਚਾਹੋ ਤਾਂ ਮਿਠਾਸ ਲਈ ਸ਼ਹਿਦ ਜਾਂ ਮਿਸ਼ਰੀ ਪਾ ਸ ਕ ਦੇ ਹੋ

ਲੇਕਿਨ ਤੁਸੀਂ ਚੀਨੀ ਦਾ ਇਸਤੇਮਾਲ ਨਾ ਕਰੋ। ਇਸ ਦੇ ਇਕ ਚ ਮ ਚ ਸੇਵਨ ਕਰਨ ਨਾਲ ਸਰੀਰ ਚੋਂ ਥਕਾਵਟ ਉਤਰ ਜਾਵੇਗੀ ਤੇ ਮਾਸ ਪੇਸ਼ੀਆਂ ਚ ਦਰਦ ਗਾਇਬ ਹੋ ਜਾਵੇਗਾ। ਇਸ ਨੁਸਖੇ ਨੂੰ ਸਿਰਫ 10 ਤੋਂ 15 ਦਿਨ ਲਗਾਤਾਰ ਲਵੋ ਸਰੀ ਰ ਵਿਚੋਂ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱ ਕ ਪ ਹੁੰ ਚਾ ਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Comment

Your email address will not be published. Required fields are marked *