32 ਵਾਰ ਇਸ ਸ਼ਬਦ ਦਾ ਜਾਪ ਕਰੋ ਤੁਹਾਡੇ ਸਾਰੇ ਕਾਰਜ ਪੂਰੇ ਹੋਣ ਲੱਗ ਜਾਣਗੇ

ਨਾਮਬਾਣੀ ਅਤੇ ਗੁਰਬਾਣੀ
ਵੀਡੀਓ ਥੱਲੇ ਜਾ ਕੇ ਦੇਖੋ,32 ਵਾਰ ਇਸ ਸ਼ਬਦ ਦਾ ਜਾਪ ਕਰੋ ਤੁਹਾਡੇ ਸਾਰੇ ਕਾਰਜ ਪੂਰੇ ਹੋਣ ਲੱਗ ਜਾਣਗੇ ਤੁਹਾਡੇ ਰੁਕੇ ਹੋਏ ਸਾਰੇ ਕੰਮ ਬਣ ਜਾਣਗੇ। ਜਿਸ ਪਰਮਾਤਮਾ ਨੇ ਆਪਾਂ ਨੂੰ ਮਨੁੱਖਾ-ਜੀਵਨ ਦਿੱਤਾ ਹੈ ਉਸ ਦਾ ਸ਼ੁਕਰਾਨਾਂ ਨਹੀਂ ਕਰਦੇ ਤਾਂ ਆਪਣੇ ਲਈ ਬਹੁਤ ਗਲਤ ਗੱਲ ਹੈ। ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਨਾਮਬਾਣੀ ਅਤੇ ਗੁਰਬਾਣੀ ਦਾ ਜਾਪ ਆਪ ਆਪ ਕਰਨ ਲੱਗ ਜਾਂਦੇ ਹਾਂ ਤਾਂ ਆਪਣੀ ਜਿੰਦਗੀ ਦੇ ਵਿੱਚ ਸਾਰੇ ਕੰਮ ਆਪਣੇ ਆਪ ਬਣਨ ਲੱਗ ਜਾਂਦੇ ਹਨ।
ਗੁਰਬਾਣੀ ਨੂੰ ਪੜ੍ਹਨਾ
ਕਿਉਂਕਿ ਆਪਾਂ ਕਿਸੇ ਦੇ ਲਈ ਗੁਰਬਾਣੀ ਨੂੰ ਨਹੀਂ ਪੜ੍ਹਨਾ ਜਾਂ ਫਿਰ ਆਪਣੇ ਆਪ ਲਈ ਗੁਰਬਾਣੀ ਨੂੰ ਪੜ੍ਹਨਾ ਆਉਂਦਾ ਹੈ ਆਪਣੇ ਕੰਮਾਂ ਨੂੰ ਕਰਦੇ ਹੋਇਆਂ ਵੀ ਆਪਾਂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹਾਂ। ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਸੁੱਖ ਕਰ ਰਹੇ ਅਤੇ ਸਾਡੇ ਘਰ ਦੇ ਵਿੱਚ ਦੁਖ ਕਲੇਸ਼ ਨਾ ਹੋਵੇ ਅਤੇ ਘਰ ਦੇ ਵਿਚ ਬੀਆਰੀਆਂ ਬਾਹਰ ਹੋ ਜਾਣ ਤਾਂ ਤੁਸੀ ਬ੍ਰਹਮ ਕਵਚ ਦਾ ਪਾਠ ਕਰ ਸਕਦੇ ਹੋ
ਪੜ੍ਹਨ ਸੁਣਨ ਦੀ ਸ਼ਕਤੀ
ਇਸ ਪਾਠ ਨੂੰ ਤੁਸੀਂ ਕੇਸੀ ਇਸ਼ਨਾਨ ਕਰਕੇ ਕਰਨਾ ਹੈ। ਅਤੇ ਤੁਸੀਂ ਦੇਗ ਪ੍ਰਸ਼ਾਦ ਬਣਾ ਲੈਣਾ ਹੈ। ਅਰਦਾਸ ਕਰਕੇ ਤੁਸੀਂ 32 ਪਾਠ ਕਰਨੇ ਹਨ। ਤੁਸੀਂ ਇਸ ਨੂੰ ਲਗਾਤਾਰ 32 ਵਾਰ ਕਰਨਾ ਹੈ। ਇਸ ਤਰ੍ਹਾਂ ਕਰਨ ਦੇ ਤੁਹਾਡੀ ਜੀਵਣ ਦੇਵੇ ਚਮਤਕਾਰੀ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਰੁਕੇ ਹੋਏ ਸਾਰੇ ਕੰਮ ਹੋਣਗੇ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਪੜ੍ਹਨ ਸੁਣਨ ਦੀ ਸ਼ਕਤੀ
ਬ੍ਰਹਮ ਕਵਚ ਪਾਠ ਜਰੂਰ
ਵੀ ਆਵੇਗੀ।ਜੇਕਰ ਹੋਵੇ ਕਈਆਂ ਦੇ ਆਪਣੇ ਕੋਈ ਵੀ ਕੰਮ ਨਹੀਂ ਬਣ ਗਏ ਅਤੇ ਆਪਣੀ ਕੋਈ ਵੀ ਗੱਲ ਨਹੀਂ ਮੰਨਦੇ ਤਾਂ ਤੁਸੀਂ ਇਕ ਵਾਰ ਇਸ ਪਾਠ ਨੂੰ ਇਸ ਬੱਸ ਇਹੀ ਵਿਧੀ ਦੇ ਅਨੁਸਾਰ ਕਰੋ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਬਦਲਾਅ ਆਉਂਦੇ ਹਨ। ਤੁਸੀ ਆਪਣੇ ਨਿੱਤਨੇਮ ਤੋਂ ਇਲਾਵਾ ਇਸ ਬ੍ਰਹਮ ਕਵਚ ਪਾਠ ਜਰੂਰ ਕਰਨਾ ਹੈ। ਜਿਸ ਦਿਨ ਤੁਸੀਂ ਜੇਕਰ ਗੁਰੂ ਪ੍ਰਮਾਤਮਾ ਦੇ ਨਾਲ ਜੁੜਦੇ ਹੋ ਤਾਂ ਤੁਹਾਡੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਣਗੀਆਂ।