ਰਾਤ ਨੂੰ ਸੌਣ ਤੋ ਪਹਿਲਾ ਇਸ ਸ਼ਬਦ ਦਾ ਜਾਪ ਕਰੋ ਗਰੀਬੀ ਕੱਟੀ

ਵੀਡੀਓ ਥੱਲੇ ਜਾ ਕੇ ਦੇਖੋ,ਰਾਤ ਨੂੰ ਸੌਣ ਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਕਰੋ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਸਾਡੇ ਤੇ ਪਰਮਾਤਮਾ ਦੀ ਸਦਾ ਮਿਹਰਾ ਜਾਏਗੀ ਤੁਹਾਡੇ ਸਾਰੇ ਕੰਮ ਬਣ ਜਾਣਗੇ,ਜਦੋਂ ਤੁਸੀਂ ਰਾਤ ਨੂੰ ਗੁਰਬਾਣੀ ਪੜ੍ਹ ਕੇ ਸੁਣਦੇ ਹੋ ਤਾਂ ਤੁਹਾਡੇ ਉਪਰ ਗੁਪਤ ਪਤਾ ਲੱਗ ਜਾਂਦਾ ਹੈ ਜੋ ਕਿ ਤੁਹਾਡੀ ਰੱ-ਖਿ-ਆ ਕਰਦਾ ਹੈ ਜੋ ਕਿ ਤੁਹਾਨੂੰ ਬੁਰੇ ਵਿ-ਚਾ-ਰਾਂ ਤੋਂ ਵੀ ਬਚਾਉਂਦਾ ਹੈ,ਜਾਂ ਫਿਰ ਤੁਸੀਂ ਕਿਤੇ ਵੀ ਸੁੱਤੇ ਹੋਏ ਹੋ ਸਾਡੀ ਹਰ ਜਗਾ ਤੇ ਰੱ-ਖਿ-ਆ ਹੁੰਦੀ ਹੈ,ਬਹੁਤ ਲੋਕ ਹੁੰਦੇ ਹਨ

ਜੋ ਕਿ ਅੰ-ਮ੍ਰਿ-ਤ-ਵੇ-ਲੇ ਬਾਣੀ ਪੜ੍ਹ ਲੈਂਦੇ ਹਨ ਅਤੇ ਦੁਪਹਿਰ ਦੀ ਬਾਣੀ ਪੜ੍ਹ ਲੈਂਦੇ ਹਨ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਬਾਣੀ ਨਹੀਂ ਪ-ੜ੍ਹ-ਦਾ,ਰਾਤ ਨੂੰ ਸੌਣ ਤੋਂ ਬਿਨਾਂ ਪ੍ਰ-ਮਾ-ਤ-ਮਾਂ ਦਾ ਸ਼ੁ-ਕ-ਰ ਕਰਨਾ ਚਾਹੀਦਾ ਹੈ ਤਾਂ ਜੋ ਉਸ ਦੀ ਮਿਹਰ ਦੀ ਵਿੱਚ ਸਾਰਾ ਦਿਨ ਬ-ਤੀ-ਤ ਹੋਵੇ, ਅਤੇ ਅੱਗੇ ਰਾਤ ਆਈ ਹੈ ਉਸ ਦਾ ਸ਼ੁ-ਕ-ਰਾ-ਨਾ ਕਰਨ ਲਈ ਨਹੀਂ ਕਿ ਪ੍ਰਮਾਤਮਾ ਦਿਨ ਸੁੱ-ਖਾਂ ਭ-ਰਿ-ਆ ਬਤੀਤ ਹੋਇਆ ਹੈ ਰਾਤ ਸੁੱਖਾਂ ਭਰੀ ਬ-ਤੀ-ਤ ਕਰਾਉਣੀ,

ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਜੋ ਕਿ ਸਿਰਫ ਪੰਜ ਮਿੰਟ ਵੇਚ ਕੇ ਆਪਾਂ ਪੜ੍ਹ ਸਕਦੇ ਹਾਂ ਜੋ ਕਿ ਬਹੁਤ ਜ਼ਿਆਦਾ ਸੌਖੀ ਹੁੰਦੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕਰ ਸਕਦੇ ਅਤੇ ਸ਼ਾਮ ਦੇ ਸਮੇਂ ਤੁਸੀਂ ਰਹਿਰਾਸ ਸਾਹਿਬ ਦਾ ਪਾਠ ਕਰ ਸਕਦੇ ਹੋ ਜੋਕੇ ਸ਼ਾਮ ਦੀਆਂ ਬਾਣੀਆਂ ਹੁੰਦੀਆਂ ਹਨ ਉਹਨਾਂ ਦਾ ਜਾਪ ਕਰਿਆ ਕਰੋ, ਅਤੇ ਰਾਤ ਨੂੰ ਵਾਹਿਗੁਰੂ ਦਾ ਸਿਮਰਨ ਜਰੂਰ ਕਰਿਆ ਕਰੋ ਇਸ ਨਾਲ ਤੁਹਾਨੂੰ ਮਾ-ੜੇ ਸੁ-ਪ-ਨੇ ਅਤੇ ਮਾ-ੜੇ ਵਿ-ਚਾ-ਰ ਖਿਆਲ

ਤੁਹਾਡੇ ਮਨ ਦੇ ਵਿਚ ਨਹੀਂ ਆਉਂਦੇ ਅੱਗੇ ਪਰਮਾਤਮਾ ਤੁਹਾਡੇ ਤੇ ਮਿਹਰ ਕਰਦਾ ਹੈ ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣ ਜਾਂਦੇ ਹਨ ਇਸ ਪ੍ਰਕਾਰ ਤੁਸੀਂ ਪ੍ਰਮਾਤਮਾਂ ਦਾ ਨਾਮ ਜਪਣਾ ਹੈ ਸਵੇਰੇ ਸਮੇ ਮਹਾਤਮਾ ਦਾ ਨਾਮ ਲੈਣਾ ਹੈ ਅਤੇ ਰਾਤ ਨੂੰ ਵੀ ਸੌਣ ਤੋਂ ਪਹਿਲਾਂ ਪ੍ਰ-ਮਾ-ਤ-ਮਾ ਦਾ ਨਾਮ ਜ਼ਰੂਰ ਲੈਣਾ ਹੈ ਬਾਣੀ ਪ-ੜ-ਨੀ ਹੈ, ਕਿਉਂ ਕਿ ਜੇਕਰ ਅਸੀਂ ਬਾਣੀ ਪ-ੜ੍ਹ-ਦੇ ਹਾਂ ਤਾਂ ਉਸ ਨਾਲ ਸਾਡਾ ਹੀ ਭਲਾ ਹੋਣਾ ਹੈ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰੇ ਕੰਮ ਬਣ ਜਾਣ ਸਾਡੇ ਸਾਰੇ ਕਾ-ਰ-ਜ ਰਾਸ ਹੋ ਜਾਣ ਤਾਂ ਸਾਨੂੰ ਗੁ-ਰ-ਬਾ-ਣੀ ਦਾ ਸ-ਹਾ-ਰਾ ਲੈਣਾ ਪਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment

Your email address will not be published. Required fields are marked *