3 ਦਿਨ ਪੀਣ ਨਾਲ ਔਰਤਾਂ ਦੀਆਂ ਇਹ ਵੱਡੀਆਂ ਬਿਮਾਰੀਆਂ ਜੜ੍ਹ ਚੋ ਖਤਮ
ਵੀਡੀਓ ਥੱਲੇ ਜਾ ਕੇ ਦੇਖੋ,ਸਫੇਦ ਪਾਣੀ ਔਰਤਾਂ ਦੇ ਆਉਣਾ ਇਹ ਸਮੱਸਿਆ ਹਰ ਉਮਰ ਦੀ ਵਰਗ ਦੀ ਔਰਤ ਨੂੰ ਹੋ ਜਾਂਦੀ ਹੈ ਇਸ ਨਾਲ ਸਰੀਰਕ ਕਮਜ਼ੋਰੀ ਆਉਂਦੀ ਹੈ ਸਰੀਰ ਦਰਦ ਕਰਦਾ ਹੈ ਇਸ ਨਾਲ ਸਰੀਰ ਥਕਾਵਟ ਹੋ ਜਾਂਦੀ ਹੈ ਸਰੀਰ ਦਰਦ ਹੁੰਦਾ ਹੈ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਹੁਣ ਤੁਸੀਂ ਇਸ ਸਮੱਸਿਆ ਨੂੰ ਠੀਕ ਕਰਨ ਲਈ ਇਕ ਨੁਕਤੇ ਨੂੰ ਤਿਆਰ ਕਰਨਾ ਹੈ ਇਸ ਨੂੰ ਤਿਆਰ ਕਰਨ ਲਈ
ਤੁਸੀਂ ਮੇਥੀ ਦਾਣਾ ਲੈਣਾ ਹੈ,ਪੀਸ ਕੇ ਉਸ ਦਾ ਪਾਊਡਰ ਤਿਆਰ ਕਰ ਲੈਣਾ ਇਸ ਪਾਊਡਰ ਦਾ ਇਕ ਛੋਟਾ ਚਮਚ ਅਤੇ ਗੁੜ ਦਾ ਛੋਟਾ ਚੱਮਚ ਇਨ੍ਹਾਂ ਦੋਨਾਂ ਨੂੰ ਮਿਲਾ ਕੇ ਤੁਸੀਂ ਸਵੇਰੇ ਸ਼ਾਮ ਇਸ ਦਾ ਸੇਵਨ ਕਰਨਾ ਹੈ ਤੁਸੀਂ ਸਵੇਰੇ-ਸ਼ਾਮ ਇਕ-ਇਕ ਕੇਲਾ ਖਾਓ ਜਾਂ ਫਿਰ ਤੁਸੀਂ ਇਕ ਗਲਾਸ ਦੁੱਧ ਵੇਚ ਇਕ ਚਮਚ ਦੇਸੀ ਘਿਓ ਪਾ ਕੇ ਇਸ ਦਾ ਸੇਵਨ ਕਰੋ ਤਾਂ ਤੁਹਾਡੀ ਇਹ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ ਤੁਹਾਨੂੰ ਇੱਕ ਦੋ ਦਿਨਾਂ ਦੇ ਵਿਚ ਹੀ ਫਰਕ ਪੈ ਜਾਵੇਗਾ ਜਾਂ ਫਿਰ
ਤੁਸੀਂ ਇਸ 2 ਚੱਮਚ ਧਨੀਆ ਪਾਊਡਰ ਲੈਣਾ ਹੈ ਉਸ ਨੂੰ ਢੇਢ ਗਲਾਸ ਗਲਾਸ ਪਾਣੀ ਵਿਚ ਉਬਾਲ ਲਿਆ ਹੈ ਜਦੋਂ ਉਹ ਇੱਕ ਕੱਪ ਰਹਿ ਜਾਵੇ ਤਾਂ ਉਸ ਨੂੰ ਛਾਣ ਕੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਇਸ ਦਾ ਤੁਸੀਂ ਸੇਵਨ ਲਗਾਤਾਰ ਦਸ ਦੇਣਾ ਕਰਨਾ ਹੈ ਤੁਹਾਨੂੰ ਪਹਿਲਾਂ ਹੀ ਫਰਕ ਪੈ ਜਾਵੇਗਾ ਜਾਂ ਫਿਰ ਤੁਸੀਂ ਇਕ ਚੱਮਚ ਧਨੀਆ ਪਾਊਡਰ 1 ਚਮਚ ਆਂਵਲੇ ਦਾ ਪਾਊਡਰ ਇਹਨਾਂ ਨੂੰ ਢੇਢ ਗਲਾਸ ਪਾਣੀ ਵਿਚ ਉਬਾਲ ਲਿਆ ਹੈ
ਜਦੋਂ ਇਕ ਕੱਪ ਰਹਿ ਜਾਵੇ ਫਿਰ ਦਾ ਸੇਵਨ ਕਰਨਾ ਠੰਡਾ ਕਰਕੇ ਛਾਣ ਕੇ ਤਾਂ ਤੁਹਾਡੀ ਇਹ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਰਾਹੀਂ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਔਰਤਾਂ ਵਿੱਚ ਪਾਣੀ ਆਉਣ ਦੀ ਸਮੱਸਿਆ ਉਸ ਨਾਲ ਆਈ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਅਤੇ ਤੁਸੀਂ ਜੂਸ ਦਾ ਇਸਤੇਮਾਲ ਦੁੱਧ ਦਾ ਇਸਤੇਮਾਲ ਦਾ ਹੀ ਦਾ
ਇਸਤੇਮਾਲ ਕਰਦੇ ਬਾਹਰ ਦੀਆਂ ਚੀਜ਼ਾਂ ਤਲੀਆਂ ਚੀਜ਼ਾਂ ਮਸਾਲੇਦਾਰ ਚੀਜ਼ਾਂ ਖਾਣੀਆਂ ਬੰਦ ਕਰਨੀਆਂ ਹੋਣਗੀਆਂ,ਇਸ ਪ੍ਰਕਾਰ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਤੁਹਾਨੂੰ ਕੁਝ ਹੀ ਦਿਨਾਂ ਦੇ ਵਿਚ ਆਰਾਮ ਮਿਲ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ