ਰੀਡ ਦੀ ਹੱਡੀ ਦੇ ਮਨਕੇ ਦੱਬੇ ਨਸ ਬਲੋਕ ਗੈਪ L4L5 ਗਰੰਟੀ ਨਾਲ ਠੀਕ
ਵੀਡੀਓ ਥੱਲੇ ਜਾ ਕੇ ਦੇਖੋ,ਰੀੜ ਦੀ ਹੱਡੀ ਦੇ ਮਣਕੇ ਦਬੇ ਹੋਣੇ ਜਾਂ ਉਹਨਾਂ ਵਿਚ ਗੈਪ ਪੈ ਜਾਣਾ,ਕਈ ਵਾਰ ਕਿਸੇ ਲੋਕਾਂ ਦੇ ਇਕ ਲੱਤ ਦੇ ਵਿੱਚ ਦਰਦ ਜਾਂਦੀ ਹੈ ਅਤੇ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਵਿਚ ਕੋਈ ਸਮੱਸਿਆ ਹੁੰਦੀ ਹੈ ਜਾਂ ਫਿਰ ਉਨ੍ਹਾਂ ਦੇ ਕਿਸੇ ਮਣਕੇ ਦੇ ਵਿਚ ਕੋਈ ਸਮੱਸਿਆ ਪੈਦਾ ਹੋ ਜਾਂਦੀ ਹੈ ਜਾਂ ਫਿਰ ਕੋਈ ਨਾੜ ਬਲੋਕ ਹੋ ਜਾਂਦੀ ਹੈ ਜਾਂ ਫਿਰ ਕੋਈ ਨਾੜ ਦਬ ਜਾਂਦੀ ਹੈ, ਅਤੇ ਉਨ੍ਹਾਂ ਦੇ ਇਹ ਸਮੱਸਿਆਵਾਂ ਹੁੰਦੀਆਂ ਹਨ,
ਰੀੜ ਦੀ ਹੱਡੀ ਦੇ l4 l5 l3 l2 ਇਹ ਸਾਰੇ ਰੀੜ ਹੱਡੀ ਦੇ ਜੋੜ ਹੁੰਦੇ ਹਨ ਉਹਨਾਂ ਵਿੱਚ ਕਿਸੇ ਵਿੱਚ ਸਮੱਸਿਆ ਆ ਜਾਂਦੀ ਹੈ ਤਾਂ ਤੁਸੀਂ ਇਹ ਇਸ ਨੂੰ ਘਰ ਵਿੱਚ ਹੀ ਕਰ ਸਕਦੇ ਹੋ ਜਿਸ ਵਿੱਚ ਕੁੱਝ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਸਿੰਬਲ ਗੁੰਦ ਸੌ ਗ੍ਰਾਮ,ਲੋਧ ਪਠਾਣੀ ਸੌ ਗ੍ਰਾਮ,ਤ੍ਰਿਫਲਾ ਮਿਟ 10 ਗ੍ਰਾਮ , ਪਿੱਪਲ ਦੀ ਗੂੰਦ ਸੌ ਗ੍ਰਾਮ, ਕੌਂਚ ਦੇ ਬੀਜ ਚਿੱਟੇ ਪ ਸੌ ਗ੍ਰਾਮ, ਸੁਪਾਰੀ ਤੇਲੀਆ ਸੌ ਗ੍ਰਾਮ ਇਰਾਨੀ ਅਕਰਕਰਾ ਸੌ ਗ੍ਰਾਮ, ਅਸਵਗੰਧਾ ਨਿਗੋਰੀ ਸੌ ਗ੍ਰਾਮ ਸਤਾਵਰ ਸੌ ਗ੍ਰਾਮ ਭੱਖੜਾ ਸੌ ਗ੍ਰਾਮ,ਅਰਜਨ ਦੀ ਛਾਲ ਸੌ ਗ੍ਰਾਮ,ਕਮਰ ਕਸ
ਸੌ ਗ੍ਰਾਮ ਕਾਲੀ ਮਿਰਚ ਸੌ ਗ੍ਰਾਮ,ਅਜਵਾਇਣ 50 ਗ੍ਰਾਮ, ਕਿੱਕਰ ਦੀ ਗੂੰਦ 50 ਗ੍ਰਾਮ, ਲੌਂਗ 50 ਗ੍ਰਾਮ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਤੁਸੀਂ ਬਰੀਕ ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ, ਫੇਰ ਤੁਸੀਂ ਅਲਸੀ ਦਾ ਤੇਲ ਲੈਣਾ ਇਕ ਲੀਟਰ ਉਸ ਵਿਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿ-ਕ-ਸ ਕਰ ਦੇਣਾ ਹੈ, ਫਿਰ ਤੁਸੀਂ ਇਸ ਦਾ ਇੱਕ ਚਮਚ ਸ-ਵੇ-ਰੇ ਖਾ-ਲੀ ਪੇਟ ਗਰਮ ਦੁੱਧ ਦੇ ਨਾਲ ਲੈ ਲੈਣਾ ਹੈ 1 ਚੱਮਚ ਰਾਤ ਨੂੰ ਰੋ-ਟੀ ਖਾਣ ਤੋਂ ਇਕ ਘੰਟਾ ਪਹਿਲਾਂ ਗਰਮ ਦੁੱਧ ਦੇ ਨਾਲ ਸੇ-ਵ-ਨ ਕਰ ਲੈਣਾ ਹੈ, ਲਗਾਤਾਰ ਤੁਸੀਂ ਇਸ ਨੂੰ ਦੋ
ਮਹੀਨੇ ਇਸਤੇਮਾਲ ਕਰਨਾ ਹੈ ਤੁਹਾਨੂੰ ਜ਼ਿੰਦਗੀ ਵਿੱਚ ਕਦੀ ਵੀਰੀੜ੍ਹ ਦੀ ਹੱਡੀ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਨਹੀਂ ਆਵੇਗੀ ਜੇਕਰ ਤੁਹਾਨੂੰ ਇਹ ਦਵਾਈ ਬਣਾਉਣ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਇਹ ਦਵਾਈ ਮੰਗਵਾ ਵੀ ਸਕਦੇ ਹੋ ਇਹ ਵੈਦ ਹਨ ਜੋ ਕਿ ਇਹ ਦਵਾਈ ਦਿੰਦੇ ਹਨ ਅਤੇ ਮਰੀਜ਼ਾਂ ਨੂੰ ਮਿਲਦੇ ਹਨ ਉਹਨਾਂ ਦਾ ਨਾਮ ਹੈ ਪਰਮਜੀਤ ਸਿੰਘ ਖਾਲਸਾ ਪਿੰਡ ਡਸਕਾ ਤਹਿਸੀਲ ਲਹਿਰਾਕਾਕਾ ਜਿਲਾ ਸੰਗਰੂਰ ਹਰ ਐਤਵਾਰ ਇਹ ਡਸਕਾ ਦੇ ਵਿਚ ਲੋਕਾਂ ਨੂੰ ਮਿਲਦੇ
ਹਨ ਇਨ੍ਹਾਂ ਦਾ ਨੰਬਰ ਹੈ9876552176 ਇਸ ਪ੍ਰਕਾਰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣੀ ਸ-ਮੱ-ਸਿ-ਆ ਦੱਸ ਕੇ ਹਰ ਪ੍ਰਕਾਰ ਦੀ ਦ-ਵਾ-ਈ ਵੀ ਲੈ ਸਕਦੇ ਹੋ ਮ-ਰ-ਦਾ-ਨਾ ਕ-ਮ-ਜੋ-ਰੀ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਨੂੰ ਵੀ ਦੂਰ ਕਰਦੇ ਹਨ ਅਤੇ ਇਹ ਪੱਕੇ ਤੌਰ ਤੇ ਇਸ ਸ-ਮੱ-ਸਿ-ਆ ਦਾ ਹੱਲ ਕਰ ਲੈਂਦੇ ਹਨ,ਇਸ ਲਈ ਤੁਸੀਂ ਵੀ ਕੋਈ ਵੀ ਸ-ਮੱ-ਸਿ-ਆ ਹੈ ਤਾਂ ਇਹਨਾਂ ਨਾਲ ਗੱਲ ਕਰੋ ਅਤੇ ਇਸ ਨੁਕਤੇ ਦੇ ਅਨੁਸਾਰ ਤੁਸੀਂ ਘਰੇ ਵੀ ਤਿਆਰ ਕਰਕੇ ਆਪਣੇ ਸ-ਮੱ-ਸਿ-ਆ ਦੂ-ਰ ਕਰ ਸਕਦੇ ਹੋ