ਮੋਟੇ ਤੋਂ ਮੋਟਾ ਬੰਦਾ ਪਤਲਾ ਹੋਜੂ ਸਿਰਫ 30 ਦਿਨ ਚ ਸਰਦਾਰ ਜੀ ਨੇ ਦਸਿਆ ਬਿਲਕੁਲ ਦੇਸੀ ਫਾਰਮੂਲਾ

ਵੀਡੀਓ ਥੱਲੇ ਜਾ ਕੇ ਦੇਖੋ,ਮੁਟਾਪਾ ਘਟਾਉਣ ਵਾਸਤੇ ਇਸ ਨੁਕਤੇ ਦਾ ਇਸਤੇਮਾਲ ਜਿਸ ਨਾਲ ਸਰੀਰ ਤੋਂ ਫਾਲਤੂ ਚਰਬੀ ਬਾਹਰ ਹੋ ਜਾਵੇਗੀ ਅਤੇ ਸਰੀਰ ਦਾ ਭਾਰ ਘਟ ਜਾਵੇਗਾ ਮੋਟਾਪਾ ਖਤਮ ਹੋ ਜਾਵੇਗਾ ਇਸ ਲਈ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਕੋਸਾ ਜਿਹਾ ਪਾਣੀ ਪੀ ਲੈਣਾ ਹੈ ਅਤੇ ਕੁੱਝ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਖੰਡ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਜੋ ਕਿ ਸਾਡਾ ਭਾਰ ਬਹੁਤ
ਜਲਦੀ ਭਾਰ ਵਧਾ ਦਿੰਦੀਆਂ ਹਨ ਅਤੇ ਤਲੀਆਂ ਹੋਈਆਂ ਚੀਜ਼ਾਂ ਵੀ ਸਾਡਾ ਭਾਰ ਵਧਾ ਦਿੰਦੀਆਂ ਹਨ ਇਸ ਦੀ ਜਗ੍ਹਾ ਤੇ ਤੁਸੀਂ ਗੁੜ ਵਰਤ ਸਕਦੇ ਹ ਸ਼ਰਾਬ ਹੋਰ ਨਸ਼ੇ ਵੀ ਬੰਦ ਕਰ ਦਿਓ ਰੁੱਖ ਸਾਡੇ ਸਰੀਰ ਵਿਚ ਚਰਬੀ ਵਧਾਉਂਦੇ ਹਨ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਜ਼ਿਆਦਾ ਵੇਸਣ ਤੋਂ ਬਣੀਆਂ ਚੀਜ਼ਾਂ ਅਤੇ ਮਿੱਠੇ ਵਾਲੀਆਂ ਚੀਜ਼ਾਂ ਕੋਲਡਰਿੰਕ ਇਹ ਸਭ ਚੀਜ਼ਾਂ ਬੰ-ਦ ਕਰ ਦਿਓ ਸਵੇਰੇ ਉੱਠ ਕੋਸਾ ਜਿਹਾ ਇਕ ਗਲਾਸ ਪਾਣੀ
ਕਰਕੇ ਪੀ ਲੈਣਾ ਹੈ ਫਿਰ 10 ਤੋਂ 15 ਮਿੰਟ ਤੱਕ ਸੈ-ਰ ਕਰਨੀ ਹੈ ਤੇਜ਼-ਤੇਜ਼ ਤੁਰਨਾ ਹੈ ਅਤੇ ਲੰਮੇ ਲੰਮੇ ਸਾਹ ਲੈਣੇ ਪਰ ਤੁਰਦੇ ਸਮੇ ਆਪਣੇ ਬਾਵਾਂ ਨੂੰ ਵੀ ਤੇਜ਼ ਤੇ ਹਿਲਾਉਂਦੇ ਰਹਿਣਾ ਹੈ ਇਸ ਨਾਲ ਤੁਹਾਡੇ ਖੂਨ ਦਾ ਸਰਕਲ ਵੀ ਤੇਜ਼ ਹੋਵੇਗਾ ਆਹ ਤੁਹਾਡੇ ਸਰੀਰ ਵਿੱਚ ਹਰਕਤ ਆਵੇਗੀ ਇਸ ਤਰ੍ਹਾਂ ਹੀ ਤੁਸੀਂ ਸ਼ਾਮ ਨੂੰ ਕਰਨਾ ਹੈ ਤੁਸੀਂ 1 ਦਿਨ ਵਿੱਚ ਕਿੰਨੀ ਵਾਰ ਰੋ-ਟੀ ਖਾਂਦੇ ਹੋ ਉਹਨਾਂ ਵਿੱਚੋਂ ਇੱਕ ਇੱਕ ਰੋਟੀ ਘਟਾ ਦਿਓ ਅਤੇ
ਖਾਣਾ ਖਾਣ ਤੋਂ ਬਾਅਦ ਇਕ ਗਲਾਸ ਕੋਸੇ ਪਾਣੀ ਜ਼ਰੂਰ ਪੀਓ ਅਤੇ ਇਨ੍ਹਾਂ ਨੁਕਤਿਆਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖ ਕੇ ਰੱਖਦੇ ਤੁਸੀਂ ਕੰਡੇ ਤੇ ਆਪਣਾ ਭਾਰ ਵੀ ਤੋਂ ਹਰ ਰੋਜ਼ ਤੋਲਣਾ ਹੈਂ ਹੈ ਤੇ ਇਸ ਤਰ੍ਹਾਂ ਤੁਸੀਂ ਜੇਕਰ ਇਨ੍ਹਾਂ ਗੱ-ਲਾਂ ਦਾ ਧਿਆਨ ਰੱਖਦੇ ਹੋਏ ਅਤੇ ਤੁਹਾਡਾ ਭਾਰ ਦੂਸਰੇ ਦਿਨ ਤੋਂ ਹੀ ਰੁ-ਕ ਜਾਵੇਗਾ ਅਤੇ ਲਗਾਤਾਰ ਇਸਤੇਮਾਲ ਕਰਦੇ ਰਹੋਗੇ ਤਾਂ ਤੁਹਾਡਾ ਭਾਰ ਦਸ ਪੰਦਰਾਂ ਦਿਨਾਂ ਦੇ ਵਿਚ ਹੀ ਘੱਟ ਜਾਵੇਗਾ ਅਤੇ
ਇਸ ਦਾ ਲਗਾਤਾਰ ਇ-ਸ-ਤੇ-ਮਾ-ਲ ਤੁਹਾਡੇ ਸਰੀਰ ਦਾ ਫਾ-ਲ-ਤੂ ਮੁਟਾਪਾ ਘੱਟ ਜਾਵੇਗਾ ਇਸ ਪ੍ਰਕਾਰ ਤੁਸੀਂ ਉ-ਪ-ਰ-ਲੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਤਾਂ ਜੋ ਤੁਸੀਂ ਮੋਟਾਪੇ ਦੀ ਸ-ਮੱ-ਸਿ-ਆ ਤੋਂ ਬ-ਚਾ-ਅ ਹੋ ਅਤੇ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ