20 ਦਿਨ ਤੁਸੀ ਇਸ ਤੇਲ ਨੂੰ ਘਰੇ ਬਣਾ ਕੇ ਲਾ ਲੋ ਵਾਲ ਏਨੇ ਲੰਬੇ-ਮੋਟੇ-ਸੰਘਣੇ ਅਤੇ ਝੜਨੇ ਤੋ ਹੱਟ ਜਾਣਗੇ

ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਵੀਹ ਦਿਨ ਤੁਸੀਂ ਇਸ ਤੇਲ ਨੂੰ ਘਰ ਬਣਾ ਕੇ ਲਾਓ,ਵਾਲਾਂ ਦੀਆਂ ਸਾਰੀਆਂ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਣਗੀਆਂ ਵਾਲਾਂ ਦਾ ਝੜਨਾ.ਇਸ ਤੇਲ ਦੀ ਵਰਤੋਂ ਕਰਨ ਨਾਲ ਵਾਲਾਂ ਵਿੱਚ ਸੁੰਦਰਤਾ ਮੋਟੇ ਵਾਲ ਸੁੰਦਰ ਅਤੇ ਸੰਘਣੇ ਹੋਣਗੇ.ਇਸ ਤੇਲ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਇਸ ਤੇਲ ਨੂੰ ਬਣਾਉਣ ਦੇ ਲਈ ਆਪਾਂ ਨੂੰ ਸਭ ਤੋਂ ਪਹਿਲੋਂ ਨਾਰੀਅਲ ਦੇ ਤੇਲ ਦੀ ਲੋੜ ਪਵੇਗੀ ਅਤੇ ਦੂਸਰੀ ਚੀਜ਼
ਦੀ ਆਪਾਂ ਨੂੰ ਲੋਡ਼ ਪਵੇਗੀ ਉਹ ਹੈ ਕੜ੍ਹੀ ਪੱਤਾ ਅਤੇ ਤੀਸਰੀ ਚੀਜ਼ ਹੈ ਗੁ-ੜ ਹਲ ਦੇ ਇਹ ਆਪਾਂ ਨੂੰ ਦੋ ਤੋਂ ਤਿੱਨ ਫੁੱਲਾਂ ਦੀ ਲੋਡ਼ ਪਵੇਗੀ ਗੁੜਹਲ ਦੇ ਫੁੱਲ ਆਪਣੇ ਵਾਲਾਂ ਦੇ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਅਤੇ ਇਹ ਆਪਾਂ ਨੂੰ ਘਰ ਵਿੱਚੋਂ ਕਿਸੇ ਦੇ ਵੀ ਮਿਲ ਸਕਦੇ ਹਨ.ਇਸ ਤੇਲ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਵਾਲ ਜੇਕਰ ਪਹਿਲਾਂ ਤੋਂ ਚਿੱਟੇ ਹੋ ਰਹੇ ਹਨ ਅਤੇ ਸਿਰ ਵਿਚ ਸਿਕਰੀ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ ਵਾਲ
ਬਹੁਤ ਜ਼ਿਆਦਾ ਝੜਨ ਲੱਗੇ ਹਨ ਸਿਰ ਵਿੱਚ ਗੰਜਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਵਾਲ ਟੁੱਟਦੇ ਨਹੀਂ ਇਸ ਤੇਲ ਦਾ ਜੇਕਰ ਆਪਾਂ ਸਿਰ ਵਿਚ ਇਸਤੇਮਾਲ ਕਰਦੇ ਹਾਂ ਇਸ ਦੇ ਨਾਲ ਵਾਲ ਸੁੰਦਰ ਲੰਮੇ ਅਤੇ ਸਿੱਕਰੀ ਵਾਲੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਵੇਗਾ.ਹੁਣ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਦੀ ਕਿੰਨੀ ਕਿੰਨੀ ਮਾਤਰਾ ਤੇਲ ਨੂੰ ਬਣਾਉਣ ਵਾਸਤੇ ਚਾਹੀਦੀ ਹੈ ਪਚੱਤਰ ਐਮਲ ਨਾਰੀਅਲ ਦਾ ਤੇਲ ਲੈਣਾ ਹੈ ਅਤੇ ਦੋ ਤੋਂ ਤਿੱਨ ਗੁੜਹਲ ਦੇ ਫੁੱਲ
ਅਤੇ ਦੋ ਤੋਂ ਤਿੰਨ ਟਾਹਣੀਆਂ ਕੜੀ ਪੱਤੇ ਦੀਆਂ ਫਿਰ ਇਹ ਟਾਹਣੀ ਉੱਪਰੋਂ ਸਾਰੇ ਪੱਤਰਿਆਂ ਨੂੰ ਉਤਾਰ ਲੈਣਾ ਹੈ ਅਤੇ ਫੁੱਲਾਂ ਨੂੰ ਵੀ ਨਿੱਕਾ ਨਿੱਕਾ ਕਰ ਕੇ ਇਸ ਨੂੰ ਇੱਕ ਕੜਾਹੀ ਵਿੱਚ ਪਾ ਦੇਣਾ ਹੈ.ਅਸੀਂ ਉੱਪਰ ਦੀ ਤੇਲ ਪਾ ਦੇਣਾ ਹੈ ਅਤੇ ਫਿਰ ਇਸ ਨੂੰ ਘੱਟ ਸੇਕ ਦੇ ਉੱਪਰ ਹੌਲੀ ਹੌਲੀ ਗਰਮ ਕਰਨਾ ਹੈ.ਜਦੋਂ ਇਹ ਤੁਹਾਨੂੰ ਪੱਤੀਆਂ ਅਤੇ ਕਾਲੇ ਰੰਗ ਦੇ ਹੋਣ ਲੱਗ ਜਾਣ ਦਿਖਣ ਲੱਗ ਜਾਣ ਤਾਂ ਫਿਰ ਇਸ ਕਢਾਈ ਨੂੰ ਥੱਲੇ ਉਤਾਰ ਲਓ ਫਿਰ ਇਸ ਨੂੰ ਠੰਡਾ ਹੋਣ ਲਈ ਛੱਡ ਦਿਓ.
ਫਿਰ ਤੁਸੀਂ ਇਸ ਤੇਲ ਨੂੰ ਕਿਸੇ ਵੀ ਕੱਚ ਦੀ ਸ਼ੀਸ਼ੀ ਵਿਚ ਛਾਣ ਕੇ ਪਾ ਸਕਦੇ ਹੋ.ਫਿਰ ਤੁਸੀਂ ਇਸ ਦਾ ਇਸਤੇਮਾਲ ਆਪਣੇ ਵਾਲਾਂ ਵਿੱਚ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਵਾਲਾਂ ਵਿੱਚ ਬਦਲਾਵ ਦੇਖਣ ਨੂੰ ਮਿਲੇਗਾ,ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਵਾਲ ਸੁੰਦਰ ਲੰਮੇ ਅਤੇ ਕਦੇ ਵੀ ਟੁੱਟਣ ਦੇ ਨਹੀਂ ਅਤੇ ਵਾਲ ਚਿੱਟੇ ਨਹੀਂ ਹੁੰਦੇ ਉੱਪਰ ਦੱਸੇ ਹੋਏ ਦੇਸੀ ਨੁਸਖੇ ਦੇ ਨਾਲ ਤੁਸੀਂ ਆਪਣੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਛੁਟਕਾਰਾ ਘਰ ਬੈਠ ਕੇ ਹੀ ਕਰ ਸਕਦੇ ਹੋ .