ਸ਼ੂਗਰ ਦੇ ਮਰੀਜ਼ ਜ਼ਰੂਰ ਸੁਣਨ ਕੈਨੇਡਾ ਦੇ ਡਾਕਟਰ ਖਾਲਸਾ ਜੀ ਦੀਆਂ ਗੱਲਾਂ

ਸ਼ੂਗਰ ਦੇ ਮਰੀਜ਼ ਜ਼ਰੂਰ ਸੁਣਨ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਵਾਲੇ ਮਰੀਜ਼ ਇਸ ਜਾਣਕਾਰੀ ਨੂੰ ਜ਼ਰੂਰ ਦੇਖ ਲੈਣਾ ,ਅਸਲ ਵਿੱਚ ਸ਼ੂਗਰ ਹੁੰਦੀ ਕੀ ਹੈ ਅਤੇ ਸ਼ੂਗਰ ਕਿਨੀ ਹੋਣੀ ਚਾਹੀਦੀ ਹੈ ਇਸ ਦੀ ਕਿੰਨੀ ਮਾਤਰਾ ਹੁੰਦੀ ਹੈ, ਅਤੇ ਇਹ ਕਿਵੇਂ ਹੁੰਦੀ ਹੈ, ਇਸ ਦੀ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਪ੍ਰਕਾਰ ਸਾਂਝੀ ਕੀਤੀ ਜਾ ਰਹੀ ਹੈ, ਸਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਹੁੰਦੀ ਹੈ ਜਦੋਂ ਉਹ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ ਤਾਂ,ਸਾਨੂੰ ਇਸ ਸਮੱਸਿਆ ਪੈਦਾ ਹੋਣ ਲੱਗ ਜਾਂਦੀ ਹੈ,ਸਾਡੇ ਸਰੀਰ ਨੂੰ ਹਰ ਕੰਮ ਕਰਨ ਲਈ ਊਰਜਾ ਚਾਹੀਦੀ ਹੈ,

ਸ਼ੂਗਰ ਦੇ ਵਿੱਚ ਮਿਲਦੀ ਹੈ ਸਾਡੇ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਜਾ ਕੇ ਸਾਨੂੰ ਉਦੋਂ ਮਿਲਦੀ ਹੈ ਖਾਣੇ ਦੇ ਵਿੱਚ ਸ਼ੂਗਰ ਹੁੰਦੀ ਹੈ, ਅਤੇ ਇਹ ਸ਼ੂਗਰ ਨੂੰ ਪਚਾਉਣ ਦਾ ਕੰਮ ਇੰਸੂਲੀਨ ਦਾ ਹੁੰਦਾ ਹੈ,ਇਨਸੂਲਿਨ ਦਾ ਕੰਮ ਹੁੰਦਾ ਹੈ ਬਲੱਡ ਦੇ ਵਿਚ ਜਿੱਥੇ ਸ਼ੂਗਰ ਦਾ ਲੋੜ ਹੈ ਉੱਥੇ ਇਸ ਨੂੰ ਪਹੁੰਚ ਕਰਨਾ, ਜਦੋਂ ਇਨਸੂਲਿਨ ਦਾ ਕੰਮ ਸਹੀ ਤਰ੍ਹਾਂ ਨਹੀਂ ਹੁੰਦਾ ਤਾਂ, ਸਾਡੇ ਸਰੀਰ ਦੇ ਖ਼ੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਆਮ ਨਾਲੋਂ ਜ਼ਿਆਦਾ ਵਧਣ ਲੱਗ ਜਾਂਦੀ ਹੈ

ਸ਼ੂਗਰ ਦੇ ਇਲਾਜ

ਇਸ ਪ੍ਰ-ਕਿ-ਰਿ-ਆ ਨੂੰ ਸ਼ੂਗਰ ਕਿਹਾ ਜਾਂਦਾ ਹੈ,ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮਿੱਠਾ ਖਾਣ ਨਾਲ ਸ਼ੂ-ਗ-ਰ ਹੁੰਦੀ ਹੈ ,ਪਰ ਅਸਲ ਵਿਚ ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ, ਜਿਵੇਂ ਕੇ ਬਾਹਰ ਦੀਆਂ ਚੀਜ਼ਾਂ ਕੋਲ ਡ-ਰਿੰ-ਕ ਬਾਹਰ ਦੇ ਜਿਆਦਾ ਮਿੱਠੇ ਵਾਲੇ ਖਾਣੇ, ਹੁਣ ਵਿਚ ਅਜਿਹੇ ਤੱ-ਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਵਿੱਚ, ਇਨਸੁਲਿਨ ਨੂੰ ਸਹੀ ਕੰਮ ਨਹੀਂ ਕਰਨ ਦਿੰਦੇ, ਜਿਸ ਕਾਰਨ ਸ਼ੂਗਰ ਵਧ ਜਾਂਦੀ ਹੈ, ਤੁਸੀਂ ਕੋਈ ਵੀ ਮਿੱਠਾ ਫਲ ਫਰੂਟ ਖਾਂਦੇ ਹੈ ਇਸ ਨਾਲ ਸ਼ੂਗਰ ਨਹੀਂ ਹੁੰਦੀ, ਸ਼ੂਗਰ ਨੂੰ ਠੀਕ ਕਰਨ ਦਾ ਤਰੀਕਾ ਹੈ ਸਵੇਰੇ ਉੱਠ ਕੇ ਸੈਰ ਕਰੋ,

ਅਤੇ ਫਲ ਫਰੂਟ ਸੇ-ਵ-ਨ ਕਰੋ, ਜਿਹੜੀ ਫੈਕਟਰੀਆਂ ਵਿਚ ਸ਼ੂਗਰ ਤਿਆਰ ਕੀਤੀ ਹੁੰਦੀ ਹੈ ਉਹ ਸਾਡੇ ਲਈ ਲਾ-ਹੇ-ਵੰ-ਦ ਨਹੀਂ ਹੁੰਦੀ, ਅਤੇ ਜੋ ਵੀ ਫਾਸਟ ਫੂਡ ਬਾਹਰ ਦੀਆਂ ਚੀਜ਼ਾਂ ਹਨ ਇਹ ਵੀ ਸ਼ੂਗਰ ਨੂੰ ਵਧਾ ਦਿੰਦੀਆਂ ਹਨ,ਉਹ ਜਿਹੜੇ ਚੀਜ਼ਾਂ ਸਾਡੇ ਸਰੀਰ ਦੇ ਇੰ-ਸੂ-ਲੀ-ਨ ਦੇ ਕੰਮ ਨੂੰ ਬੰ-ਦ ਕਰ ਦਿੰਦੀਆਂ ਹਨ ਉਹ ਪੈਦਾ ਹੁੰਦੀ ਹੈ, ਮਿੱਠਾ ਖਾਣ ਜਾਂ ਨਾ ਖਾਣ ਤੋਂ ਇਸ ਸ਼ੂਗਰ ਪੈਦਾ ਨਹੀਂ ਹੁੰਦੀ,ਜਦੋਂ ਸ਼ੂਗਰ ਹੁੰਦੀ ਹੈ ਤਾਂ ਵਾਰ ਵਾਰ ਪਿ-ਸ਼ਾ-ਬ ਆਉਂਦਾ ਹੈ ਅੱਖਾਂ ਦੇ ਅੱਗੇ ਧੁੰ-ਦ-ਲਾ ਨਜ਼ਰ ਆਉਂਦਾ ਹੈ,

ਕਮਜ਼ੋਰੀ ਥ-ਕਾ-ਵ-ਟ ਹੋ ਜਾਂਦੀ ਹੈ,ਫਿਰ ਸਾਡੇ ਸਰੀਰ ਵਿਚ ਊਰਜਾ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਂਦੀ ਹੈ ਅਤੇ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ, ਜਿਸ ਕਾਰਨ ਕੇ ਸਾਡੇ ਸਰੀਰ ਦੀਆਂ ਕਿ-ਰਿ-ਆ-ਵਾਂ ਹੌਲੀ ਹੋ ਜਾਂਦੀਆਂ ਹਨ, ਪਹਿਲਾਂ 1997 ਵਿੱਚ ਇਹ ਮੰਨਿਆ ਗਿਆ ਸੀ ਕਿ 200 ਤੱਕ ਆਮ ਸ਼ੂਗਰ ਹੁੰਦੀ ਹੈ, ਫੇਰ 2003 ਵਿਚ ਇਹ ਮੰਨਿਆ ਗਿਆ ਕਿ 126 ਤੱਕ ਆਮ ਸ਼ੂਗਰ ਹੁੰਦੀ, ਅਗਰ ਉਸ ਤੋਂ ਬਾਅਦ ਜੋ ਬਾਅਦ ਇਹ ਮੰਨਿਆ ਗਿਆ ਹੈ ਸੌ ਤੱਕ ਆਮ ਸ਼ੂਗਰ ਹੁੰਦੀ ਹੈ ਇਹ ਸਾਰੇ ਬਾਹਰ ਦੀਆਂ ਮੈ-ਡੀ-ਸ-ਨ ਕੰਪਨੀਆਂ

ਅਤੇ ਇੰਡੀਆ ਦੀ ਅਖਾਂ ਮੈ-ਡੀ-ਸ-ਨ ਕੰਪਨੀਆਂ ਵੱਲੋਂ ਇਹ ਮਾਪਦੰਡ ਕੱਢਿਆ ਗਿਆ ਹੈ, ਅੱਜ ਕੱਲ੍ਹ ਦ-ਵਾ-ਈ-ਆਂ ਨੂੰ ਵੇ-ਚ-ਣ ਲਈ ਇਹ ਸਾਰੇ ਅੰਕੜੇ ਕਟਾਏ ਜਾ ਰਹੇ ਹਨ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਡੀ ਸਵੇਰ ਦੀ ਸ਼ੂਗਰ ਸੋ ਹੈਂ ਅਤੇ ਉਸ ਤੋਂ ਖਾਣਾ ਖਾਣ ਤੋਂ ਬਾਅਦ 120 ਦੀ ਹੋ ਜਾਂਦੀ ਹੈ ਤਾਂ ਤੁਹਾਡੀ ਸ਼ੂਗਰ ਵਧਨ ਦੀ ਕਾਗਾਰ ਤੇ ਹੈ,ਜੇ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਆਪੋ ਆਪਣੀਆਂ ਦ-ਵਾ-ਈ-ਆਂ ਦੀ ਵਿਕਰੀ ਕਰਨੀ ਹੁੰਦੀ ਹੈ, ਇਸ ਲਈ ਹਰੇਕ ਉਮਰ ਦੇ ਵਿਅਕਤੀਆਂ ਲਈ

ਡਾਕਟਰ ਦੀ ਸਲਾਹ

ਅਲੱਗ-ਅਲੱਗ ਸ਼ੂਗਰ ਦੀ ਮਾਤਰਾ ਹੋ ਸਕਦੀ ਹੈ,ਸਰਦੀ ਦੇ ਵਿੱਚ ਅਲੱਗ ਹੁੰਦੀ ਹੈ ਅਤੇ ਗਰਮੀ ਦੇ ਵਿੱਚ ਅਲੱਗ ਹੁੰਦੀ ਹੈ ਇਸ ਦੀ ਮਾਤਰਾ ਘੱਟਦੀ ਵੱਧਦੀ ਰਹਿੰਦੀ ਹੈ ਹਰੇਕ ਵਿਅਕਤੀ ਲਈ ਅਲੱਗ ਅਲੱਗ ਹੁੰਦੀ ਹੈ ਪਿਛਲੀ ਰਿਸਰਚ ਤੋਂ ਇਹ ਪਤਾ ਲੱਗਿਆ ਹੈ ਕਿ ਜੇਕਰ ਤੁਹਾਡੇ 228 ਤੋਂ ਉਪਰ ਸ਼ੂਗਰ ਨਹੀਂ ਹੈ ਤਾਂ ਤੁਹਾਨੂੰ ਸ਼ੂਗਰ ਨਹੀਂ ਹੈ ਉਥੇ ਇਹ ਆਮ ਤੌਰ ਤੇ ਜਿਵੇਂ ਕੇ ਦੱਸਿਆ ਗਿਆ ਹੈ ਅਲੱਗ ਵਿਅਕਤੀਆਂ ਲਈ ਅਲੱਗ ਅਲੱਗ ਹੁੰਦੀ ਹੈ, ਜੇਕਰ ਤੁਹਾਨੂੰ 150 ਸ਼ੂਗਰ ਹੈ ਅਤੇ ਤੁਹਾਨੂੰ ਉਸ ਵਿੱਚ ਵੀ ਤੁਹਾਡੇ

ਗੋਡਿਆਂ ਮੋਢਿਆਂ ਅਤੇ ਤੁਹਾਨੂੰ ਥਕਾਵਟ ਹੋ ਰਹੀ ਹੈ, ਜੇਕਰ ਇਹ ਅੱਠ ਚੀਜ਼ਾਂ ਜੇਕਰ ਸਾਨੂੰ ਇਹ ਚੀਜ਼ਾਂ ਹੁੰਦੀਆਂ ਹਨ ਤਾਂ ਤੁਸੀਂ ਸਹੀ ਹੋ ਸਵੇਰੇ ਸਾਡਾ ਪੇਟ ਸਾਫ਼ ਹੋ ਜਾਣਾ ਚਾਹੀਦਾ ਹੈ ਸਾਡੇ ਸਰੀਰ ਵਿੱਚ ਗੈਸ ਨਹੀਂ ਬਣਨੀ ਚਾਹੀਦੀ, ਸਾਡੇ ਸਰੀਰ ਵਿੱਚ ਚੁਸਤੀ-ਫ਼ੁਰਤੀ ਹੋਣੀ ਚਾਹੀਦੀ ਹੈ, ਤੁਹਾਡਾ ਭਾਰ ਨੌਰਮਲ ਹੋਣਾ ਚਾਹੀਦਾ ਹੈ, ਸਾਡੇ ਸਰੀਰ ਵਿੱਚ ਕੋਈ ਦਰਦ ਨਹੀਂ ਹੋਣੀ ਚਾਹੀਦੀ ਹੈ ਜੋੜਾਂ ਵਿੱਚ ਕੋਈ ਦਰਦ ਨਹੀਂ ਹੋਣਾ ਚਾਹੀਦਾ, ਸਾਨੂੰ ਦੇਣ ਵੈਸੇ ਚੰਗੀ ਵਧੀਆ ਭੁੱਖ ਲੱਗਣੀ ਚਾਹੀਦੀ ਹੈ,

ਸਾਡੇ ਸਰੀਰ ਦੀ ਚ-ਮ-ੜੀ ਤੇ ਕੋਈ ਦਾਣੇ ਕੋਈ ਨਹੀਂ ਹੋਣੇ ਚਾਹੀਦੇ ਸਾਨੂੰ ਚੰਗੀ ਨੀਂਦ ਆਉਣੀ ਚਾਹੀਦੀ ਹੈ, ਜੇਕਰ ਸਾਡੇ ਦਿਮਾਗ ਵਿਚ ਵੀ ਸ-ਨਾ-ਕਾ-ਰਾ-ਤ-ਮ-ਕ ਵਿਚਾਰ ਚਲਦੇ ਰਹਿੰਦੇ ਹਨ ਤਾਂ ਵੀ ਅਸੀਂ ਠੀਕ ਨਹੀਂ,ਇਸ ਲਈ ਜੇਕਰ ਤੁਹਾਨੂੰ ਇਹ ਚੀਜ਼ਾਂ ਤੁਹਾਡੇ ਸਰੀਰ ਵਿਚ ਹਨ ਤਾਂ ਤੁਸੀਂ ਤੰਦਰੁਸਤ ਹੋ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment

Your email address will not be published. Required fields are marked *