ਰੋਜ ਵੱਧ ਪਾਣੀ ਪੀਣ ਵਾਲੇਓ ਇਹ ਜਰੂਰ ਦੇਖੋ ਵਰਨਾ ਪਛਤਾਓਗੇ

ਵੀਡੀਓ ਥੱਲੇ ਜਾ ਕੇ ਦੇਖੋ,ਪਾਣੀ ਆਪਣੀ ਸਿਹਤ ਲਈ ਬਹੁਤ ਜ਼ਰੂਰੀ ਹੈ ਪਰ ਲੋੜ ਤੋਂ ਵੱਧ ਪਾਣੀ ਪੀਣਾ ਆਪਾਂ ਨੂੰ ਮੋਟਾਪਾ ਦੇ ਸਕਦਾ ਹੈ ਪਰ ਆਮ ਤੌਰ ਤੇ ਲੋਕ ਇਹ ਮੰਨਦੇ ਹਨ ਕਿ ਪਾਣੀ ਪੀਣ ਨਾਲ ਭਾਰ ਘਟਦਾ ਹੈ ਤੇ ਫੈਟ ਘੱਟਦੀ ਹੈ ਇਹ ਗੱਲਾਂ ਸਹੀ ਹਨ ਪਰ ਆਮ ਤੌਰ ਤੇ ਡਾਕਟਰ ਮੰਨਦੇ ਹਨ ਕਿ ਇਕ ਤੰਦਰੁਸਤ ਵਿਅਕਤੀ ਨੂੰ ਇਕ ਦਿਨ ਵਿਚ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ ਤੇ ਜੇ ਤੁਸੀਂ ਰੋਜ਼ਾਨਾ 5 ਤੋਂ 6 ਲੀਟਰ ਤੋਂ ਜ਼ਿਆਦਾ

ਪਾਣੀ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਤੇ ਉਲਟ ਅਸਰ ਪਾ ਸਕਦਾ ਹੈ। 1.ਜਿਆਦਾ ਪਾਣੀ ਪੀਣ ਨਾਲ ਆਪਣਾ ਭਾਰ ਵੱਧਦਾ ਹੈ,ਭਾਰ ਉਦੋਂ ਵੱਧਦਾ ਹੈ ਜਦੋਂ ਸਰੀਰ ਵਿਚ ਫੈਟ ਜਮਾਂ ਹੁੰਦੀ ਹੈ ਜੰਮੀ ਹੋਈ ਫੈਟ ਸੈਲਸ ਵਿਚ ਪਾਣੀ ਦੀ ਮਾਤਰਾ ਵੀ ਹੁੰਦੀ ਹੈ ਅਜਿਹੇ ਵਿਚ ਜੇ ਲੋੜ ਤੋਂ ਵੱਧ ਪਾਣੀ ਪੀਤਾ ਜਾਵੇ ਤਾਂ ਕਿਡਨੀ ਪੂਰੇ ਪਾਣੀ ਨੂੰ ਸਰੀਰ ਵਿਚੋਂ ਬਾਹਰ ਕੱਢਣ ਵਿਚ ਸਮਰਥ ਨਹੀ ਹੁੰਦੀ ਹੈ ਤੇ ਜਿਸ ਨਾਲ ਤੁਹਾਡਾ ਭਾਰ ਵੱਧ ਜਾਂਦਾ ਹੈ ਤੇ 24 ਘੰਟੇ ਵਿੱਚ ਇਹ ਜਮ੍ਹਾਂ

ਹੋਇਆ ਪਾਣੀ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਤੇ ਜੇ ਤੁਹਾਨੂੰ ਰੋਜ਼ਾਨਾ ਜਿਆਦਾ ਪਾਣੀ ਪੀਣ ਦੀ ਆ-ਦ-ਤ ਹੈ ਤਾਂ ਇਸ ਨਾਲ ਮੋਟਾਪਾ ਦੀ ਸ-ਮੱ-ਸਿ-ਆ ਹੋ ਸਕਦੀ ਹੈ।2. ਆਮ ਤੌਰ ਤੇ ਜਿਆਦਾ ਸੋਡੀਅਮ ਤੇ ਘਟ ਪੋਟਾਸ਼ੀਅਮ ਦੇ ਸੇਵਨ ਨਾਲ ਬਹੁਤ ਜਿਆਦਾ ਪਿਆਸ ਲੱਗਦੀ ਹੈ ਨਮਕ ਸੋਡੀਅਮ ਤੋਂ ਬਣਿਆ ਹੁੰਦਾ ਹੈ ਇਸ ਲਈ ਜਿਆਦਾ ਨਮਕ ਖਾਣ ਵਾਲੀਆ ਨੂੰ ਕਾਫੀ ਪਿਆਸ ਲੱਗਦੀ ਹੈ,ਨਮਕ ਕੋਸ਼ਿਕਾਵਾਂ ਤੋਂ ਪਾਣੀ ਨੂੰ ਬਾਹਰ ਕੱਢਦਾ ਹੈ

ਅਜਿਹੇ ਵਿਚ ਜੇ ਤੁਸੀਂ ਜ਼ਿਆਦਾ ਨਮਕ ਖਾਂਦੇ ਹੋ ਤਾਂ ਤੁਹਾਡੀਆਂ ਕੋ-ਸ਼ਿ-ਕਾ-ਵਾਂ ਦਿਮਾਗ ਨੂੰ ਛੇ-ਤੀ-ਛੇਤੀ ਪਿਆਸ ਲੱਗਣ ਦਾ ਸੰਕੇਤ ਭੇਜਦੀਆ ਹਨ। 3. ਜ਼ਿਆਦਾ ਪਾਣੀ ਪੀਣ ਨਾਲ ਦਿਮਾਗ਼ ਵਿਚ ਸੋਜ ਹੋ ਜਾਂਦੀ ਸੋਡੀਅਮ ਦਾ ਪੱਧਰ ਘੱ-ਟ-ਣ ਨਾਲ ਦਿਮਾਗ਼ ਵਿਚ ਸੋਜ ਆ ਜਾਂਦੀ ਹੈ ਜੋ ਕੀ ਖਤਰਨਾਕ ਸਟੇਜ ਹੈ। 4. ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਤੇ ਬੁ-ਰਾ ਪ੍ਰਭਾਵ ਪੈਂਦਾ ਹੈ ਇਸ ਲਈ ਸਾਨੂੰ ਹਮੇਸ਼ਾਂ ਲੋੜ ਅਨੁਸਾਰ ਹੀ ਪਾਣੀ ਪੀਣਾ ਚਾਹੀਦਾ ਹੈ ਜਿਆਦਾ ਪਾਣੀ ਪੀਣਾ ਨਾਲ ਸਾਡੇ ਸਰੀਰ ਨੂੰ ਬਹੁਤ ਨੁ-ਕ-ਸਾ-ਨ ਹੋ ਸਕਦੇ ਹਨ

Leave a Comment

Your email address will not be published. Required fields are marked *