3 ਦਿਨ ਘਰ ਬਣਾਕੇ ਸਵੇਰੇ ਖਾਲੀ ਪੇਟ ਪੀ ਲਉ 80ਸਾਲ ਤਕ ਹਰਟ-ਅਟੈਕ,ਨਸਾਂ ਦੀ ਬਲੋਕੇਜ ਕਦੇ ਨਹੀਂ ਹੋਵੇਗੀ
ਵੀਡੀਓ ਥੱਲੇ ਜਾ ਕੇ ਦੇਖੋ,ਹਾਰਟ ਅਟੈਕ ਨਹੀਂ ਹੋਵੇਗਾ ਨਾੜਾਂ ਬਲੋਕ ਨਹੀਂ ਖੂਨ ਦਾ ਵਹਾਅ ਸਹੀ ਰਹੇਗਾ ਖੂਨ ਦਾ ਗੰਦਾ ਹੋਣ ਦੇ ਕਾਰਨ ਜਾਂ ਖੂਨ ਦਾ ਗਾੜ੍ਹਾ ਹੋਣ ਦੇ ਕਾਰਨ ਸਾਨੂੰ ਦਿਲ ਦੇ ਸਮੱਸਿਆਵਾਂ ਹੁੰ ਦੀ ਆਂ ਹਨ ਹਾਰਟ ਅਟੈਕ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ ਇਹ ਸਭ ਇਸ ਕਰਕੇ ਹੁੰਦਾ ਰਿਹਾ ਪਰ ਸਾਡਾ ਬੈਡ ਕੈਸਟਰੋਲ ਵਧਦਾ ਜਾਂਦਾ ਹੈ ਜਦੋਂ ਸਾਡੇ ਸਰੀਰ ਵਿਚ ਕੈਸਟਰੋਲ ਜਾਂਦਾ ਹੈ ਤਾਂ ਉਹ ਸਾਡੀਆਂ ਨਾੜਾਂ ਵਿੱਚ ਜਮ੍ਹਾ ਸ਼ੁਰੂ ਹੋ ਜਾਂਦਾ ਹੈ ਅਤੇ ਦੂਸਰੇ ਨੰਬਰ ਤੇ
ਨਾੜੀਆਂ ਸੁੱਕਣ ਲੱਗ ਜਾਂਦੀਆਂ ਹਨ ਤਾਹਨੇ ਸਾਡੇ ਸਰੀਰ ਦੇ ਅੰਗਾਂ ਤੱਕ ਹੁਣ ਸਹੀ ਨਹੀਂ ਪਹੁੰਚ ਸਕਦਾ ਜਦੋਂ ਸਾਡੇ ਦਿਲ ਤਕ ਖੂਨ ਦਾ ਸਹੀ ਰਾਹ ਨਹੀਂ ਜਾਂਦਾ ਤਾਂ ਸਾਨੂੰ ਦਿਲ ਵਾਲੇ ਪਾਸੇ ਦਰਦ ਹੁੰਦਾ ਹੈ ਅਤੇ ਜੇਕਰ ਸਾਡੇ ਦਿਮਾਗ ਤੱ ਕ ਉਹ ਸਹੀ ਨਹੀਂ ਪਹੁੰਚਦਾ ਤਾਂ ਸਾਡੀ ਯਾਦਦਾਸ਼ਤ ਸ਼ਕਤੀ ਘਟ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਜਦੋਂ ਸਾਡੇ ਸਰੀਰ ਵਿਚ ਕੈਸਟਰੋਲ ਜਾਂਦਾ ਹੈ ਤਾਂ ਸਾਨੂੰ ਕੀ ਲੱਛਣ ਹੁੰ ਦੇ ਹਨ ਸਾਡੀ ਛਾਤੀ ਦੇ ਦਰਦ ਹੁੰਦਾ ਯਾਦਾਸ਼ਤ ਕਮਜ਼ੋਰ
ਹੁੰਦੀ ਹੈ ਅੱਖਾਂ ਦੇ ਕੋਲ ਝੁਰੜੀਆਂ ਪੈ ਜਾਂਦੀਆਂ ਹਨ ਕਈ ਲੋਕਾਂ ਨੂੰ ਗਰ ਦਨ ਵਿੱਚ ਦਰਦ ਹੁੰਦਾ ਹੈ ਅਤੇ ਚਬਾੜੇ ਵਿਚ ਵੀ ਦਰਦ ਹੁੰਦਾ ਹੈ ਸਾਹ ਲੈਣ ਵਿਚ ਵੀ ਦਿੱਕਤ ਹੁੰਦੀ ਹੈ ਸਾਡੇ ਪੇਟ ਵਿਚ ਦਰਦ ਜਾਂ ਬਾਹਾਂ ਵਿਚ ਵੀ ਦਰਦ ਰਹਿਣ ਲੱਗ ਜਾਂ ਦਾ ਹੈ ਸਾਡੇ ਦਿਲ ਦੀ ਹਾਰਟ ਬੀਟ ਤੇਜ ਫਿਰ ਘੱਟ ਹੋ ਜਾਂਦੀ ਹੈ ਸਵੇਰੇ ਉਠਦੇ ਹੀ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਹੁਣ ਗੱਲ ਕਰਦੇ ਹਾਂ ਕਿਹੜੀ ਚੀਜ਼ ਆਂ ਅਸੀਂ ਛੱਡਣੀਆਂ ਹਾਂ ਅਤੇ ਕਿਨਾ ਦਾ ਸੇਵਨ
ਕਰਨ ਨਾਲ ਅਸੀਂ ਸਹੀ ਰਹਿ ਸਕਦੇ ਹਾਂ ਪਹਿਲਾਂ ਇਲਾਜ ਹੈ ਇਹ ਕਿ ਤੁਸੀਂ ਲੌਕੀ ਦਾ ਜੂਸ ਜ਼ਰੂਰ ਪੀਓ ਇੱਕ ਗਲਾਸ ਜੂਸ ਵਿਚ ਏਕ ਚੌਥਾਈ ਕਾਲਾ ਚਮਚ ਪੀਸਿਆ ਹੋਇਆ ਨਮਕ ਪਾ ਕੇ ਤੁਸੀਂ ਸਵੇਰੇ ਇਸ ਦਾ ਸੇਵਨ ਕਰੋ ਅਤੇ ਤੁਸੀਂ ਇਸ ਦਾ ਇਕ ਦਿਨ ਛੱਡ ਕੇ ਸੇ ਵਨ ਕਰ ਸਕਦੇ ਹੋ ਇਸ ਨਜ਼ਮ ਸਵੇਰੇ ਖਾਲੀ ਪੇਟ ਕਰਨਾ ਹੈ ਅਗਲਾ ਨੁਕਤਾ ਹੈ ਤੁਸੀਂ ਅਰਜੁਨ ਦੇ ਸਕ ਦਾ ਅੱਧਾ ਚਮਚ ਇੱਕ ਚੁਟਕੀ ਦਾਲਚੀਨੀ ਵਿੱਚ ਮਿਕਸ ਕਰਕੇ ਇਕ ਗ ਲਾ ਸ ਪਾਣੀ ਵਿਚ ਪਾ ਕੇ ਤੁਸੀਂ ਰਾਤ ਭਰ ਲਈ ਰੱਖ ਦੇਣਾ ਹੈ
ਅਤੇ ਸਵੇਰੇ ਉਸ ਪਾਣੀ ਨੂੰ ਤੁਸੀਂ ਥੋੜ੍ਹਾ ਜਿਹਾ ਗ ਰ ਮ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਲੈਣਾ ਹੈ ਆ ਕੇ ਸਵੇਰੇ ਇਸ ਦਾ ਖਾਲੀ ਪੇਟ ਸੇਵਨ ਕਰਨਾ ਅਤੇ ਚਾਹ ਦੀ ਤਰ੍ਹਾਂ ਸਿਪ ਸਿਪ ਕਰਕੇ ਪੀਣਾ ਹੈ ਅਤੇ ਇ ਕ ਘੰਟੇ ਤੱਕ ਕੁਝ ਵੀ ਨਹੀਂ ਖਾਣਾ ਜੇਕਰ ਤੁਸੀਂ ਇਸ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਤੁਹਾਡੇ ਵਿਚ ਉਪਰ ਦੱਸੀਆਂ ਸਮੱਸਿਆਵਾਂ ਨਹੀਂ ਹੋਣਗੀਆਂ ਅਗਲਾ ਨੁਕਤਾ ਹੈ ਮੇ ਥੀ ਦਾਣਾ ਤੁਸੀਂ ਇੱਕ ਚਮਚ ਇਕ ਗਲਾਸ ਪਾਣੀ ਵਿਚ ਮੇਥੀ ਦਾਣਾ ਰਾਤ ਭਰ ਲਈ ਪਾ ਕੇ ਛੱਡ ਦਿਓ ਅਤੇ
ਸਵੇਰੇ ਉਠ ਕੇ ੳਸ ਨੂੰ ਗਰਮ ਕਰਕੇ ਛਾਣ ਕੇ ਪੀਓ ਇ ਹ ਗੋਡਿਆਂ ਦਾ ਦਰਦ ਗਠੀਏ ਦਾ ਦਰਦ ਜੋੜਾਂ ਦਾ ਦਰਦ ਉਸ ਨੂੰ ਵੀ ਠੀਕ ਰੱਖਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਨੂੰ ਖਤਮ ਕਰਦਾ ਹੈ ਅ ਤੇ ਤੁਸੀਂ ਸਵੇਰੇ ਆਲੋਮ ਵਲੋਮ ਆਸਨ ਕਰਨਾ ਹੈ ਅਤੇ ਕਪਾਲ ਭਾਤੀ ਆਸਨ ਵੀ ਕਰਨਾ ਹੈ ਇਹ ਆਸਣ ਤੁਸੀਂ ਯੂਟਿਊਬ ਤੋਂ ਦੇਖ ਕੇ ਕਰ ਸਕਦੇ ਹੋ
ਪ੍ਰਾ-ਣਾ-ਯਾ-ਮ ਆਸਣ ਵੀ ਜ਼ਰੂਰ ਕਰਨਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਤੁਸੀਂ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਉੱਪਰ ਦੱਸੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ