1 ਮਹੀਨੇ ਤਕ ਇਸ ਤਰਾਂ ਤੋਂ ਪਾਣੀ ਪੀਓ 100 ਸਾਲ ਤਕ ਜੋੜਾਂ ਦਾ ਦਰਦ-ਬੁਢਾਪਾ ਨਹੀਂ ਆਵੇਗਾ
ਵੀਡੀਓ ਥੱਲੇ ਜਾ ਕੇ ਦੇਖੋ,ਇੱਕ ਮਹੀਨੇ ਤੱਕ ਇਸ ਤ ਰੀ ਕੇ ਤੋ ਪਾਣੀ ਨੂੰ ਪੀਓ,ਜੇਕਰ ਅਸੀਂ ਪਾਣੀ ਨੂੰ ਸਹੀ ਤਰੀਕੇ ਨਾਲ ਨਹੀਂ ਪੀਂਦੇ ਤਾਂ ਸਾਡੇ ਸਰੀਰ ਦੇ ਵਿੱਚ ਕਈ ਪ੍ਰ-ਕਾ-ਰ ਦੀਆਂ ਸ-ਮੱ-ਸਿ-ਆ-ਵਾਂ ਵੀ ਆ ਸਕਦੀਆਂ ਹਨ, ਖਾ ਣਾ ਖਾਣ ਤੋਂ ਤੁਰੰਤ ਬਾਅਦ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ, ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀ ਲੈਣਾ ਚਾਹੀਦਾ ਹੈ ਜਾਂ ਫਿਰ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਪਾਣੀ ਪੀ ਲਓ,ਹਾਂ ਕਿ ਜੇਕਰ ਅਸੀਂ ਖਾਣਾ ਖਾਂਦੇ ਸਮੇਂ ਪਾਣੀ ਪੀਂਦੇ ਹਾਂ ਤਾਂ ਸਾਡੇ ਪੇਟ ਦੇ ਖਾਣਾ
ਪ ਚਾ ਉ ਣ ਵਾਲੇ ਅਗ ਹੁੰਦੀ ਹੈ,ਉਹ ਠੰਢੇ ਹੋ ਜਾਂਦੀ ਹੈ ਅਤੇ ਸਾਡਾ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ,ਜਿਸ ਨਾਲ ਸਾਨੂੰ ਪੇਟ ਦੇ ਰੋ-ਗ ਲੱਗ ਜਾਂਦੇ ਹਨ ਕ-ਬ-ਜ਼ ਵਰਗੀ ਸ-ਮੱ-ਸਿ-ਆ ਵੀ ਹੋ ਸਕਦੀ ਹੈ ਅਤੇ ਹੋਰ ਕਈ ਪ੍ਰ-ਕਾ-ਰ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋ ਸਕਦੀਆਂ ਹਨ, ਅਤੇ ਫਲ ਖਾਣ ਤੋਂ ਬਾਅਦ ਵੀ ਪਾਣੀ ਨਹੀਂ ਪੀਣਾ ਚਾਹੀਦਾ, ਸਾਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ ਇਸ ਦਾ ਅਸਰ ਸਾਡੇ ਸਿੱਧਾ ਗੋਡਿਆਂ ਦੇ ਜੋੜਾਂ ਤੇ ਪੈਂਦਾ ਹੈ, ਅਤੇ ਪਾਣੀ ਨੂੰ ਹਮੇਸ਼ਾ ਬੈਠ ਕੇ ਪੀਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਕਰਕੇ ਪੀਣਾ ਚਾਹੀਦਾ ਹੈ,
ਸਵੇਰੇ ਉੱਠ ਕੇ ਖਾਲੀ ਪੇਟ ਬਾਸੀ ਮੂੰਹ ਸਾਨੂੰ ਇੱਕ ਦੋ ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ, ਅਤੇ ਸਾਨੂੰ ਕਦੇ ਵੀ ਲੇਟ ਕੇ ਪਾਣੀ ਨਹੀਂ ਪੀਣਾ ਚਾਹੀਦਾ ਲੰਮੇ ਪੈ ਕੇ ਪਾਣੀ ਨਹੀਂ ਪੀਣਾ ਚਾ ਹੀ ਦਾ, ਸਾਨੂੰ ਪਿਆਸ ਲੱਗਣ ਦੇ ਮੁਤਾਬਕ ਪਾਣੀ ਪੀਣਾ ਚਾਹੀਦਾ ਹੈ ਸਾਨੂੰ ਜ਼ਿਆਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਅਤੇ ਸਾਨੂੰ ਪਾਣੀ ਘੱਟ ਵੀ ਨਹੀਂ ਪੀਣਾ ਚਾਹੀਦਾ, ਸਾਡੇ ਸਾਰੇ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਸਾਡਾ ਸਰੀਰ ਸੱਤਰ ਪਰਸੇਂਟ ਪਾਣੀ ਹੈ,ਜਿਹੜੇ ਲੋਕ ਮਿਹਨਤ ਵਾਲਾ ਕੰਮ ਜਿਆਦਾ ਕਰਦੇ ਹਨ
ਉਨ੍ਹਾਂ ਨੂੰ ਤਾਂ ਪਾਣੀ ਦੀ ਜ਼ਰੂਰਤ ਜਿਆਦਾ ਹੁੰਦੀ ਹੈ,ਪਰ ਜਿਹੜੇ ਲੋਕ ਜ਼ਿ ਆ ਦਾ ਕੰਮ ਨਹੀਂ ਕਰਦੇ ਬੈਠਣ ਵਾਲਾ ਕੰਮ ਹੁੰਦਾ ਹੈ ਉਹਨਾਂ ਨੂੰ ਪਾਣੀ ਲੋੜ ਮੁਤਾਬਕ ਹੀ ਪੀਣਾ ਚਾਹੀਦਾ ਹੈ, ਅਤੇ ਜਦੋਂ ਆਪਾਂ ਇਕ ਵਾਰ ਪਾਣੀ ਪੀ ਲੈਂਦੇ ਹਾਂ ਤਾਂ ਉਸ ਤੋਂ ਬਾ ਅ ਦ ਸਾਨੂੰ ਜਲਦੀ ਜਲਦੀ ਪਾਣੀ ਨਹੀਂ ਪੀਣਾ ਚਾਹੀਦਾ ਸਾਨੂੰ ਬਾਅਦ ਪਾਣੀ ਪੀਣਾ ਚਾਹੀਦਾ ਹੈ ਪਾਣੀ ਪੀਣਾ ਚਾਹੀਦਾ ਹੈ, ਜਦੋਂ ਆਪਾਂ ਫਾਸਟ ਫੂਡ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਹਾਂ ਤਾਂ ਉਦੋਂ ਵੀ ਸਾਨੂੰ ਪਿਆਸ ਜ਼ਿਆਦਾ ਲੱਗਦੀ ਹੈ ਇਸ ਲਈ ਸਾਨੂੰ ਇਹਨਾਂ ਚੀਜ਼ਾਂ ਦਾ ਸੇ-ਵ-ਨ
ਘੱਟ ਕਰਨਾ ਚਾਹੀਦਾ ਹੈ ਜਦੋਂ ਅਸੀਂ ਇਹਨਾਂ ਤੋਂ ਪਾਣੀ ਪੀ ਰਿਹਾ ਸਕਾ ਸਾਡਾ ਗਲਾ ਖ-ਰਾ-ਬ ਹੋਣ ਦੀ ਸ-ਮੱ-ਸਿ-ਆ ਪੈਦਾ ਹੋ ਜਾਂਦੀ ਸ-ਮੱ-ਸਿ-ਆ ਹੋ ਸਕਦੀ ਹੈ,ਜਦੋਂ ਜ਼ਿਆਦਾ ਪਸੀਨਾ ਆਇਆ ਹੁੰਦਾ ਹੈ ਸਰੀਰ ਗਰਮ ਹੁੰਦਾ ਹੈ ਤਾਂ ਉਸ ਸਮੇਂ ਵੀ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ, ਜਦੋਂ ਸਰੀਰ ਠੰਡਾ ਹੋ ਜਾਵੇ ਸਾਡਾ ਪਸੀਨਾ ਸੋਖ ਜਾਵੇ ਉਸ ਤੋਂ ਬਾਅਦ ਪਾਣੀ ਬੈਠ ਕੇ ਪੀਣਾ ਚਾਹੀਦਾ ਹੈ,ਸਾਨੂੰ ਜ਼ਿਆਦਾ ਗਰਮ ਪਾਣੀ ਵੀ ਨਹੀਂ ਪੀਣਾ ਚਾ ਹੀ ਦਾ ਸਾਨੂੰ ਹਲਕਾ ਗੁਣਗੁਣਾ ਜਿਹਾ ਪਾਣੀ ਪੀਣਾ ਚਾਹੀਦਾ ਹੈ,
ਤਾਂਬੇ ਦੇ ਬਰਤਨ ਵਿੱਚ ਪਾਣੀ ਪੀ ਸਕਦੇ ਹੋ ਉਸ ਸਰਬ ਲੋਹ ਦੇ ਬਰਤਨ ਵਿੱਚ ਪਾਣੀ ਪੀ ਸਕਦੇ ਹੋ, ਜਾਂ ਮਿੱਟੀ ਦੇ ਬਣੇ ਬਰਤਨਾਂ ਦੇ ਵਿੱਚ ਪਾਣੀ ਪੀ ਸਕਦੇ ਹੋ ਪ-ਲਾ-ਸ-ਟਿ-ਕ ਦੇ ਬਰਤਨ ਵਿੱਚ ਪਾਣੀ ਨਹੀਂ ਪੀਣਾ ਚਾਹੀਦਾ,ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱ ਖ ਣਾ ਹੈ ਅਤੇ ਪਾਣੀ ਇਸ ਜਾਣਕਾਰੀ ਦੇ ਮੁਤਾਬਕ ਪਾਣੀ ਦਾ ਸੇਵਨ ਕਰੋ ਗੇ ਤਾਂ ਤੁਸੀਂ ਤੰ-ਦ-ਰੁ-ਸ-ਤ ਰਹੋਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇ ਸ ਤੇ ਮਾ ਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾ ਹ ਜ਼ਰੂਰ ਲਉ ਜੀ