ਰਾਤ ਨੂੰ ਸੌਣ ਤੋਂ ਪਹਿਲਾ ਇਸ ਪਾਊਡਰ ਦਾ 1 ਚਮਚ ਦੁੱਧ ਦੇ ਨਾਲ ਖਾਂ ਲੋ 5 ਮਿੰਟ ਦੇ ਵਿੱਚ ਗੂੜੀ ਨੀਂਦ ਆ ਜਾਵੇਗੀ
ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਇੱਧਰ-ਉੱਧਰ ਪਾਸੇ ਮਾਰਦੇ ਰਹਿੰਦੇ ਹਨ,ਤਾਂ ਉਹਨਾਂ ਲੋਕਾਂ ਨੇ ਇਸ ਨੁਕਤੇ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ,ਇਸ ਨੁਕਤੇ ਦਾ ਇਸਤੇਮਾਲ ਕਰੋ ਗੇ ਤਾਂ ਸਾਨੂੰ ਰਾਤ ਨੂੰ ਬਹੁਤ ਵਧੀਆ ਨੀਂਦ ਆਵੇਗੀ ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ ਕਈ ਲੋਕਾਂ ਨੂੰ ਚਿੰਤਾ ਪ੍ਰੇਸ਼ਾਨੀ ਹੁੰਦੀ ਹੈ,ਕਈ ਲੋਕਾਂ ਨੂੰ ਕਈ ਵਾਰ ਕੋਈ ਹੋਰ ਸਮੱਸਿਆ ਹੁੰਦੀ ਹੈ
ਜਿਸ ਨਾਲ ਕਿ ਉਨ੍ਹਾਂ ਦੀ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਅਤੇ ਜਦੋਂ ਇਹ ਲੰਮਾ ਸਮਾਂ ਤੱਕ ਇਹ ਸਮੱਸਿਆ ਆਪਾਂ ਨੂੰ ਆਉਂਦੀ ਰਹਿੰਦੀ ਹੈ ਤਾਂ,ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਅਤੇ ਇਸ ਦਾ ਅਸਰ ਸਾਡੇ ਦਿਮਾਗ ਅਤੇ ਸਰੀਰ ਨੂੰ ਹੁੰਦਾ ਹੈ,ਇਹਨਾਂ ਸਾਰੀਆਂ ਸਮੱਸਿਆਵਾਂ ਦਾ ਛੁਟਕਾਰਾ ਪਾਉਣ ਲਈ ਅਤੇ ਇੱਕ ਚੰਗੀ ਨੀਂਦ ਪਾਉਣ ਲਈ ਤੁਸੀਂ ਇਸ ਦਾ ਇਸਤੇਮਾਲ ਕਰਕੇ ਇਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਬਣਾਉਣ ਲਈ ਤੁਸੀਂ
ਸਭ ਤੋਂ ਪਹਿਲਾਂ ਹਨ ਬਦਾਮ ਤੁਸੀਂ ਲੈਣੇ ਹਨ 50 ਗ੍ਰਾਮ 50 ਗ੍ਰਾਮ ਅਤੇ ਕੱਦੂ ਦੇ ਬੀਜ ਲੈ ਲੈਣੇ ਹਨ,ਆਪੇ ਫੇਰ ਤੁਸੀਂ 50 ਗ੍ਰਾਮ ਛੁਹਾਰੇ ਲੈਣੇ ਹਨ,25 ਗਰਾਮ ਤੁਸੀ ਲੈਣਾ ਹੈ ਖਸ ਖਸ ਇਹਨਾਂ ਚੀਜ਼ਾਂ ਨਾਲ ਹੀ ਨੁਕਤਾ ਤਿਆਰ ਕਰਨਾ ਹੈ, ਹੁਣ ਤੁਸੀਂ ਬਦਾਮ ਅਤੇ ਕੱਦੂ ਦੇ ਬੀਜਾਂ ਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਭੁੰ-ਨ ਲੈਣਾ ਹੈ, ਇੱਕ ਚੱਮਚ ਦੇਸੀ ਘਿਓ ਪਾ ਲੈਣਾ ਹੈ ਅਤੇ ਇਸ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਹੈ,ਅਤੇ ਜਿਹੜੇ ਛੁਹਾਰੇ ਹਨ
ਉਨ੍ਹਾਂ ਨੂੰ ਤੁਸੀਂ ਉਹਨਾਂ ਵਿੱਚੋਂ ਉਨ੍ਹਾਂ ਦੀ ਗਿੜਕਾ ਕੱਢ ਦੇਣੀਆਂ ਹਨ ਅਤੇ ਉਹ ਸਹਾਰੇ ਦੇ ਛਿਲਕੇ ਤੁਸੀਂ ਮਿਕਸੀ ਵਿੱਚ ਪਾ ਲੈਣੇ ਹਨ ਉਹਨਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ, ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਇਨ੍ਹਾ ਦਾ ਪਾਊਡਰ ਤਿਆਰ ਕਰ ਲੈਣਾਂ ਹੈ,ਇਸ ਦਾ ਤੁਸੀਂ ਇਕ ਚਮਚਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਦੇ ਵਿੱਚ ਪਾ ਕੇ ਸੇ-ਵ-ਨ ਕਰ ਲੈਣਾ ਹੈ ਇਸ ਨਾਲ ਤੁਹਾਡੇ ਦਿਮਾਗ ਨੂੰ ਤਾਕਤ ਮਿਲੇਗੀ ਇਸ ਨਾਲ ਤੁਹਾਨੂੰ ਨੀਂਦ ਬਹੁਤ ਜ਼ਿਆਦਾ ਵਧੀਆ ਆਵੇਗੀ
ਤੁਹਾਡੇ ਦਿਮਾਗ ਨੂੰ ਤਾਜ਼ਗੀ ਮ-ਹਿ-ਸੂ-ਸ ਹੋਵੇ ਇਸ ਨਾਲ ਤੁਹਾਡੇ ਦਿਮਾਗ਼ ਦੀਆਂ ਨਾ-ੜਾ ਖੋਲ ਜਾਣਗੀਆ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਪ੍ਰਕਾਰ ਦੱਸੀ ਨੁਕਤੇ ਨੂੰ ਅਤੇ ਇਨ੍ਹਾਂ ਚੀਜ਼ਾਂ ਨੂੰ ਲਿਆ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਇਸ ਦਾ ਸੇ-ਵ-ਨ ਲਗਾਤਾਰ ਕਰੋ ਜੇਕਰ ਤੁਸੀਂ ਇਸ ਪ੍ਰਕਾਰ ਇਸ ਨੂੰ ਤਿਆਰ ਕਰਕੇ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਤੁਹਾਨੂੰ ਉੱਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਤੁਹਾਨੂੰ ਨੀਂਦ ਵਧੀਆ ਆਵੇਗੀ ਦਿਮਾਗ ਦੀ ਤਾਜ਼ਗੀ ਬਣੀ ਰਹੇਗੀ