ਸਵੇਰੇ ਖਾਲੀ ਪੇਟ 2 ਕਾਲੀ ਮਿਰਚ ਖਾ ਲਵੋ ਜੜ੍ਹ ਤੋਂ ਖਤਮ ਹੋ ਜਾਉਂਗੇ ਇਹ 3ਬਿਮਾਰੀ
ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਤੁਸੀਂ ਦੋ ਕਾਲੀਆਂ ਮਿਰਚਾਂ ਖਾ ਲਵੋ ਅਤੇ ਇਹ ਤਿੰਨ ਬਿਮਾਰੀਆਂ ਜੜ੍ਹ ਤੋਂ ਖਤਮ ਹੋ ਜਾਣਗੀਆਂ ਸਭ ਤੋਂ ਪਹਿਲਾਂ ਪਾ ਖਾਂਸੀ ਅਤੇ ਜ਼ੁਕਾਮ ਬਾਰੇ ਗੱਲ ਕਰਦੇ ਹਾਂ ਸਰਦੀਆਂ ਦੇ ਮੌਸਮ ਵਿੱਚ ਇਹ ਜ਼ੁਕਾਮ ਅਤੇ ਖਾਂਸੀ ਆਮ ਹੀ ਹੋ ਜਾਂਦੀ ਹੈ ਤੁਸੀਂ ਸਭ ਤੋਂ ਪਹਿਲਾਂ ਅੱਧਾ ਚੱਮਚ ਕਾਲੀ ਮਿਰਚ ਦਾ ਨਮਕ ਲੈਣਾ ਹੈ ਅਤੇ ਅੱਧਾ ਚੱਮਚ ਸ਼ਹਿਦ ਲੈ ਲੈਣਾ ਹੈ ਫਿਰ ਇਨ੍ਹਾਂ ਦੋਨਾਂ ਚੀਜਾਂ ਨੂੰ ਆਪਸ ਵਿੱਚ ਮਿਲਾ ਕੇ ਇਨ੍ਹਾਂ ਨੂੰ ਚੱਟਣ ਦੇ
ਨਾਲ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਠੀਕ ਹੋਣ ਲੱਗ ਜਾਵੇਗੀ,ਹੁਣ ਗੱਲ ਕਰਦੇ ਹਾਂ ਆਪ ਨੂੰ ਪਾ ਨੂੰ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਇਸ ਤੋਂ ਠੀਕ ਹੋਣ ਲਈ ਆਪਾਂ ਨੂੰ ਕਿਹਡ਼ੀਆਂ ਕਿਹਡ਼ੀਆਂ ਚੀਜ਼ਾਂ ਦੀ ਲੋੜ ਪਵੇਗੀ ਆਓ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਅੱਧਾ ਗਲਾਸ ਪਾਣੀ ਲੈ ਲਵੋ ਅਤੇ ਅੱਧਾ ਕੱਟਿਆ ਹੋਇਆ ਨਿੰਬੂ ਦਾ ਰਸ ਇਸ ਅੱਧੇ ਗਿਲਾਸ ਪਾਣੀ ਵਿੱਚ ਮਿਲਾ ਲਵੋ
ਅਤੇ ਅੱਧਾ ਚੱਮਚ ਕਾਲੀ ਮਿਰਚ ਦਾ ਲੂਣ ਪਾ ਦੇਵੋ ਫਿਰ ਤੁਸੀਂ ਇਸ ਨੂੰ ਪੀ ਲੈਣਾ ਹੈ ਤੁਸੀਂ ਇਸ ਨੂੰ ਲਗਾਤਾਰ ਤਿੰਨ ਤੋਂ ਚਾਰ ਦਿਨ ਇਸਤੇਮਾਲ ਕਰਨਾ ਹੈ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਪੇਟ ਵਿੱਚ ਗੈਸ ਐਸੀਡਿਟੀ ਅਤੇ ਹੋਰ ਪੇਟ ਦੀਆਂ ਸਮੱਸਿਆ ਵੀ ਠੀਕ ਹੋ ਜਾਣਗੀਆਂ,ਜੇਕਰ ਆਪਣਾ ਗਲਾ ਖ਼ਰਾਬ ਰਹਿੰਦਾ ਹੈ ਅਤੇ ਗਲੇ ਵਿਚ ਦਰਦ ਰਹਿੰਦਾ ਹੈ ਤੁਸੀਂ ਸਭ ਤੋਂ ਪਹਿਲਾਂ ਘਿਉ ਅਤੇ ਮਿਸ਼ਰੀ ਅਤੇ ਕਾਲੀ ਮਿਰਚ ਦਾ ਪਾਊਡਰ ਆਪਸ ਵਿੱਚ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਚੱਟ ਚੱਟ ਕੇ ਲੈਣਾ ਹੈ
ਜਿਸ ਦੇ ਨਾਲ ਨਾਲ ਤੁਹਾਨੂੰ ਗਲੇ ਦੀਆਂ ਸਮੱਸਿਆ ਵੀ ਠੀਕ ਹੋ ਜਾਣਗੀਆਂ ਅਤੇ ਤੁਹਾਡਾ ਗਲਾ ਦਰਦ ਅਤੇ ਗਲੇ ਵਿੱਚ ਕੋਈ ਵੀ ਸਮੱਸਿਆ ਹੋਵੇਗੀ ਉਹ ਵੀ ਠੀਕ ਹੋ ਜਾਵੇਗੀ ਕਾਲੀ ਮਿਰਚ ਦੇ ਆਪਣੇ ਸਰੀਰ ਉੱਪਰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਜਿਵੇਂ ਕਿ ਆਪਣੇ ਸਰੀਰ ਦੀ ਚਮੜੀ ਦੇ ਕੋਈ ਵੀ ਇਨਫੈਕਸ਼ਨ ਹੋ ਗਿਆ ਹੋਵੇ ਦਾਗ ਧੱਬੇ ਹੋਣ ਤੁਸੀਂ ਸਭ ਤੋਂ ਪਹਿਲਾਂ ਘਿਓ ਵਿੱਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਆਪਣੇ ਸਰੀਰ ਉੱਪਰ ਲਗਾ ਨਾਲ ਆਪਣੇ ਸਰੀਰ ਦੀਆਂ ਸਾਰੀਆਂ ਹੀ ਸਮੱਸਿਆ ਦੂਰ ਹੋ ਜਾਣਗੀਆਂ ਤੇ ਕੋਈ ਵੀ ਆਪਣੇ ਸਰੀਰ ਉੱਪਰ ਦਾਗ ਧੱਬੇ ਨਹੀਂ ਰਹਿਣਗੇ
ਅਤੇ ਸਰੀਰ ਆਪਣਾ ਸਾਫ਼ ਸੁਥਰਾ ਤੇ ਸੁੰਦਰ ਬਣ ਜਾਵੇਗਾ ਜੇਕਰ ਤੁਹਾਡੇ ਪੇਟ ਵਿੱਚ ਕੀੜੇ ਬਣ ਰਹੇ ਹਨ ਅਤੇ ਪੇਟ ਵਿੱਚ ਸਮੱਸਿਆ ਹੋ ਰਹੀਆਂ ਹਨ ਤੁਸੀਂ ਸਭ ਤੋਂ ਪਹਿਲਾਂ ਇੱਕ ਗਲਾਸ ਲੱਸੀ ਦਾ ਲੈ ਲੈਣਾ ਹੈ ਅਤੇ ਉਸ ਵਿੱਚ ਕਾਲੀ ਮਿਰਚ ਦਾ ਨਮਕ ਮਿਲਾ ਕੇ ਲਗਾਤਾਰ ਪੰਜ ਤੋਂ ਸੱਤ ਦਿਨ ਲਗਾਤਾਰ ਸੇਵਨ ਕਰ ਲੈਣਾ ਇਸ ਦੇ ਸੇਵਨ ਕਰਨ ਦੇ ਨਾਲ ਆਪਣੇ
ਪੇਟ ਦੇ ਕੀ-ੜੇ ਮ-ਰ ਜਾਣਗੇ ਅਤੇ ਤੁਹਾਡਾ ਪੇਟ ਵੀ ਸਾਫ ਰਹੇਗਾ ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਘਟ ਰਹੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਦੇਸੀ ਗਾਂ ਦੇ ਘਿਓ ਨਾਲ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਇਸ ਨੂੰ ਖਾਣ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵੀ ਠੀਕ ਹੋ ਜਾਵੇਗੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਕਾਲੀ ਮਿਰਚ ਦੇ ਆਪਣੇ ਸਰੀਰ ਉੱਪਰ ਫ਼ਾਇਦੇ ਦੇਖਣ ਨੂੰ ਮਿਲਣਗੇ