ਹੁਣ ਘਰ ਬੈਠੇ ਮੋਟਾਪਾ ਘਟਾਓ

ਮੋਟਾਪੇ ਦੀ ਸਮੱਸਿਆ ਦੂਰ ਕਰਨ ਦੇ ਲਈ ਵਰਤ ਸਕਦੇ ਹੋ ਇਹ ਨੁਸਖਾ ਚਾਹ ਨਹੀਂ ਬਸ ਸੱਤ ਦਿਨ ਇਸ ਨੂੰ ਪੀ ਲਓ,ਦਿਨ ਵਿੱਚ ਇੱਕ ਵਾਰੀ ਪੀ ਲਓ ਮੋਟਾਪੇ ਦੀ ਸਮੱਸਿਆ ਸਰੀਰ ਚ ਫਾਲਤੂ ਚਰਬੀ ਅਤੇ ਗੰਦਗੀ ਬਾਹਰ ਹੋ ਜਾਵੇਗੀ,ਪੂਰੀ ਜ਼ਿੰਦਗੀ ਕਦੇ ਵੀ ਪੇਟ ਵਿੱਚ ਗੈਸ ਨਹੀਂ ਬਣੇਗੀ,ਜੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਲੈਂਦੇ ਹੋ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਤੁਹਾਡੀ ਪਾਚਨ ਕਿਰਿਆ ਮਜ਼ਬੂਤ ਹੋ ਜਾਵੇਗੀ,ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ.ਖਾਣਾ ਖਾਂਦੇ

ਸਮੇਂ ਕਦੇ ਵੀ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਪਾਣੀ ਪੀ ਲਓ ਜਾਂ ਬਾਅਦ ਵਿੱਚ ਪੀ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਤਾਂ ਉਸ ਨੂੰ ਆਰਾਮ ਦੇ ਨਾਲ ਹੌਲੀ ਹੌਲੀ ਨਿੱਕੀਆਂ ਬੁਰਕੀਆਂ ਕਰਕੇ ਚਬਾ ਚਬਾ ਕੇ ਖਾਣਾ ਹੈ ਕਿਉਂਕਿ ਜਿੰਨਾ ਤੁਸੀਂ ਚਬਾ ਚਬਾ ਕੇ ਖਾਓ,ਉਨ੍ਹਾਂ ਜਲਦੀ ਤੁਹਾਡੇ ਪੇਟ ਵਿੱਚ ਜਾ ਕੇ ਹਜ਼ਮ ਹੋ ਜਾਏਗਾ,ਜੇਕਰ ਤੁਸੀਂ ਉਸੇ ਤਰ੍ਹਾਂ ਹੀ ਜਲਦੀ ਜਲਦੀ ਖਾਣਾ ਖਾ ਜਾਵੇ ਵੱਡੀਆਂ ਵੱਡੀਆਂ ਬੁਰਕੀਆਂ ਪੇਟ ਦੇ ਵਿਚ ਸੁੱਟ ਲਵੇ ਤਾਂ ਉਹ ਸਾਰਾ ਜ਼ੋਰ ਤੁਹਾਡੇ ਪੇਟ ਨੂੰ

ਤੁਹਾਡੀਆਂ ਅੰਤੜੀਆਂ ਨੂੰ ਲਗਾਉਣਾ ਪਵੇਗਾ,ਜਿਸ ਕਰਕੇ ਤੁਹਾਡੇ ਥਕਾਵਟ ਹੁੰਦੀ ਕਮਜ਼ੋਰੀ ਹੁੰਦੀ ਹੈ ਅਤੇ ਸਾਡਾ ਖਾਧਾ ਪੀਤਾ ਖਾਣਾ ਚੰਗੀ ਤਰ੍ਹਾਂ ਹਜ਼ਮ ਵੀ ਨਹੀਂ ਹੁੰਦਾ,ਉਸੇ ਤਰ੍ਹਾਂ ਪਿਆ ਰਹਿੰਦਾ ਹੈ.ਇਸ ਤੋਂ ਇਲਾਵਾ ਤੁਸੀਂ ਇੱਕ ਨੁਕਤਾ ਤਿਆਰ ਕਰਨਾ ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਭਲਾ ਤੁਸੀਂ ਕੀ ਕਰਨਾ ਹੈ ਇੱਕ ਕੋਈ ਬਰਤਨ ਲੈਣਾ ਹੈ ਉਸ ਵਿੱਚ ਤੁਸੀਂ ਅੱਧਾ ਲਿਟਰ ਪਾਣੀ ਪਾਲਣਾ ਹੈ ਅਤੇ ਉਸ ਵਿਚ ਫਿਰ ਤੁਸੀਂ ਦੋ ਚੱਮਚ ਵੱਡੀ ਸੌਂਪ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਇਸ

ਵਿੱਚ ਦੋ ਲੈਚੀਆਂ ਨੂੰ ਪੀਸ ਕੇ ਪਾ ਦੇਣਾ ਹੈ.ਇਹ ਲੈਚੀਆਂ ਵੀ ਵੱਡੀਆਂ ਹੋਣੀਆਂ ਚਾਹੀਦੀਆਂ ਹਨ.ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਕਰਮ ਕਰਦੇ ਰਹਿਣਾ ਹੈ ਕਰਦੇ ਰਹਿਣਾ ਹੈ,ਲਗਾਤਾਰ ਸੱਤ ਅੱਠ ਮਿੰਟ ਇਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਇਹ ਪਾਣੀ ਤਿਆਰ ਹੋ ਜਾਵੇ ਫਿਰ ਤੁਸੀਂ ਇਸ ਨੂੰ ਕਿਸੇ ਗਲਾਸ ਦੇ ਵਿਚ ਬਾਹਰ ਕੱਢ ਦੇਣਾ ਹੈ,ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀ ਸਕਦੇ ਉਹ ਖਾਣਾ ਖਾਣ ਤੋਂ ਇਕ ਘੰਟਾ ਬਾਅਦ ਵਿੱਚ ਪੀ ਸਕਦੇ ਹੋ ਜੋ ਕਿ ਤੁਹਾਡੇ ਮੋਟਾਪੇ ਨੂੰ ਬਹੁਤ

ਜਲਦੀ ਖ਼ਤਮ ਕਰ ਦੇਵੇਗਾ,ਫਾਲਤੂ ਚਰਬੀ ਨੂੰ ਬਾਹਰ ਕੱਢ ਦੇਵੇਗਾ.ਸਰੀਰ ਦੀ ਗੰਦਗੀ ਨੂੰ ਬਾਹਰ ਕੱਢ ਦੇਵੇਗਾ ਖੂਨ ਦੀ ਸਫਾਈ ਕਰੇਗਾ ਅਤੇ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਤੋਂ ਬਿਲਕੁਲ ਦੂਰ ਰਹਿਣਾ ਹੈ ਪਨੀਰ ਤੋਂ ਦੂਰ ਰਹਿਣਾ ਹੈ ਜਿਨ੍ਹਾਂ ਦੇ ਵਿੱਚ ਮੋਟਾਪਾ ਹੈ ਉਹਨਾਂ ਨੇ ਪਨੀਰ ਦਾ ਸੋਇਆਬੀਨ ਦਾ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਬਿਲਕੁਲ ਦੂਰ ਰਹਿਣਾ ਹੈ ਮੈਦੇ ਤੋਂ ਦੂਰ ਰਹਿਣਾ ਹੈ ਅਤੇ ਉਨ੍ਹਾਂ ਨੇ ਵੇਸਣ ਤੋਂ ਵੀ ਦੂਰ ਰਹਿਣਾ ਹੈ ਅਤੇ ਤੁਸੀਂ ਸਵੇਰ ਦੇ ਸਮੇਂ ਜਦੋਂ ਤੁਹਾਡਾ ਨਾਸ਼ਤੇ ਦਾ ਟੈਮ ਹੁੰਦਾ ਹੈ ਤਾਂ ਤੁਸੀਂ ਸਭ ਤੋਂ

ਪਹਿਲਾਂ ਉੱਠਦੇ ਸਾਰ ਤੁਸੀਂ ਇੱਕ ਲਾਸ਼ ਹਲਕਾ ਗਰਮ ਪਾਣੀ ਪੀ ਲੈਣਾ ਹੈ ਕਸਰਤ ਕਰਨੀ ਹੈ ਸੈਰ ਕਰ ਲੈਣੀ ਹੈ ਉਸ ਤੋਂ ਬਾਅਦ ਦਸ ਗਿਆਰਾਂ ਵਜੇ ਤੁਸੀਂ ਹਲਕਾ ਫੁਲਕਾ ਫਰੂਟ ਖਾ ਸਕਦੇ ਹੋ,ਫਰੂਟ ਦੇ ਉੱਪਰ ਕੋਈ ਤੁਸੀਂ ਨਮਕ ਨਹੀਂ ਪਰ ਜੇਕਰ ਨਮਕ ਪਾਓਗੇ ਤਾਂ ਸਾਰਾ ਅਸਰ ਉਸ ਦਾ ਪਾਣੀ ਬਣ ਕੇ ਥੱਲੇ ਚਲਾ ਜਾਂਦਾ ਹੈ ਅਤੇ ਤੁਸੀਂ ਜੋ ਫਰੂਟ ਖਾਂਦੇ ਹੋ ਉਸ ਦੇ ਵਿੱਚ ਅਸਰ ਖ਼ਤਮ ਹੋ ਜਾਂਦਾ ਹੈ,ਦੱਸ ਗਿਆਰਾਂ ਵਜੇ ਤੁਸੀਂ ਆਰਟਸ ਲੈ ਸਕਦੇ ਹੋ ਫਰੂਟ ਖਾ ਸਕਦੇ ਹੋ ਸਲਾਦ ਖਾ ਸਕਦੇ.ਉਸ ਤੋਂ ਬਾਅਦ ਤੁਸੀਂ ਬਾਰਾਂ ਇਕ ਵਜੇ ਤੁਸੀਂ

ਇਕ ਦੇ ਜਾਂ ਫਿਰ ਦੋ ਰੋਟੀਆਂ ਖਾ ਸਕਦੇ ਹੋ ਰੋਟੀ ਖਾਣ ਦੇ ਨਾਲ ਪਾਣੀ ਨਹੀਂ ਪੀਣਾ ਤੁਸੀਂ ਅਤੇ ਰੋਟੀ ਖਾਣ ਤੋਂ ਇਕ ਘੰਟਾ ਬਾਅਦ ਪਾਣੀ ਪੀਣਾ,ਇਸ ਦਾ ਇਸਤੇਮਾਲ ਕਰ ਸਕਦੇ ਹੋ ਤੁਹਾਡੀਆਂ ਸਮੱਸਿਆਵਾਂ ਦੂਰ ਹੋਣੀ ਸ਼ੁਰੂ ਹੋ ਜਾਣਗੀਆਂ ਅਤੇ ਇਸੇ ਤਰ੍ਹਾਂ ਹੀ ਤੁਸੀਂ ਫਿਰ ਸ਼ਾਮ ਨੂੰ ਵੀ ਇੱਕ ਦੋ ਰੋਟੀਆਂ ਹੀ ਖਾਦੀਆਂ ਹਨ ਅਤੇ ਤੁਸੀਂ ਕਸਰਤ ਕਰਨੀ ਹੈ ਅਤੇ ਸੈਰ ਕਰਨੀ ਹੈ ਜੋ ਤੁਹਾਡੇ ਭਾਰ ਨੂੰ ਘਟਾਉਣ ਵਿੱਚ ਮਦਦ ਕਰੇਗੀ ਅਤੇ ਇਹ ਆਪਣੇ ਖਾਣ ਪੀਣ ਵੱਲ ਤੁਸੀਂ ਧਿਆਨ ਦਿਓ ਕਿ ਦਾ ਬਹੁਤ ਹੀ ਜਲਦੀ ਤੁਹਾਡਾ ਭਾਰ ਘਟ ਜਾਵੇਗਾ ਥੱਲੇ ਵੀਡਿਓ ਦਿੱਤੀ ਗਈ ਹੈ ਵੀਡੀਓ ਵੀਡਿਓ ਦੇ ਵਿਚ ਮੈਡਮ ਦੇ ਦੁਆਰਾ ਡਾਕਟਰਾਂ ਦੇ ਦੁਆਰਾ ਸਾਰਾ ਕੁਝ ਦੱਸ ਦਿੱਤਾ ਗਿਆ ਹੈ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਪੰਦਰਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਮੋਟਾਪਾ ਘਟਾ ਸਕਦੇ ਹੋ

Leave a Comment

Your email address will not be published. Required fields are marked *