1 ਕਰੋੜ ਖਰਚ ਕੇ ਵੀ ਨਹੀਂ ਮਿਲਣੇ-ਗਰਮ ਪਾਣੀ ਪੀਣ ਦੇ ਫਾਇਦੇ ਦੇਖ ਕੇ ਤੁਸੀਂ ਹਿੱ-ਲ ਜਾਓਗੇ
![](https://pnbtoday.com/wp-content/uploads/2022/12/768678.jpg)
ਵੀਡੀਓ ਥੱਲੇ ਜਾ ਕੇ ਦੇਖੋ,ਗਰਮ ਪਾਣੀ ਪੀਣ ਨਾਲ ਕਿਹੜੇ ਕਿਹੜੇ ਫਾ-ਈ-ਦੇ ਹੁੰਦੇ ਹਨ, ਇਸ ਨੂੰ ਸਾਇੰਸ ਦੇ ਮੱ-ਦੇ-ਨ-ਜ਼-ਰ ਰੱਖਦੇ ਹੋਏ ਦੱਸਿਆ ਜਾ ਰਿਹਾ ਹੈ ਕੀ ਇਹ ਸਾਡੇ ਸਰੀਰ ਦੇ ਵਿੱਚ ਜਾ ਕੇ ਕਿਵੇਂ ਸਾਡੇ ਸਰੀਰ ਨੂੰ ਫਾ-ਇ-ਦਾ ਕਰਦਾ ਹੈ ਅਤੇ ਇਸ ਦੇ ਸਾਡੇ ਸਰੀਰ ਦੇ ਵਿਚ ਹੋਰ ਕਿਹੜੇ ਕਿਹੜੇ ਚੰ-ਗੇ ਗੁਣ ਹੁੰਦੇ ਹਨ, ਜਦੋਂ ਅਸੀਂ ਗਰਮ ਪਾਣੀ ਪੀਂਦੇ ਹਾਂ ਤਾਂ ਇਹ ਸਾਡੇ ਸਰੀਰ ਦੇ ਵਿਚ, ਸਾਡੇ ਸਰੀਰ ਦੇ ਅੰ-ਗਾਂ ਨੂੰ ਆ-ਰਾ-ਮ ਦਿਵਾਉਂਦਾ ਹੈ, ਅਤੇ ਜੋ ਸਾਡਾ ਖਾਧਾ ਪੀਤਾ ਖਾਣਾ ਹੁੰਦਾ ਹੈ
ਜਲਦੀ ਹ-ਜ਼-ਮ ਹੋ ਜਾਂਦਾ, ਸਾਡਾ ਸਰੀਰ ਗਰਮ ਪਾਣੀ ਨੂੰ ਜਲਦੀ ਹ-ਜ਼-ਮ ਕਰ ਲੈਂਦਾ ਹੈ,ਜੇਕਰ ਸੀ ਗਰਮ ਪਾਣੀ ਪੀਂਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਥਕਾਵਟ ਨਹੀਂ ਹੁੰਦੀ ਜਦੋਂ ਅਸੀਂ ਠੰਡਾ ਪਾਣੀ ਪੀਂਦੇ ਹਾਂ ਤਾਂ ਉਹ ਸਾਡਾ ਸਰੀਰ ਇਸ ਠੰਡੇ ਪਾਣੀ ਨੂੰ ਗਰਮ ਕਰਨ ਲੱਗ ਜਾਂਦਾ ਹੈ ਇਸ ਪ੍ਰ-ਕਿ-ਰਿ-ਆ ਦੇ ਨਾਲ ਸਾਡਾ ਸਰੀਰ ਥਕ ਜਾਂਦਾ ਹੈ, ਅਤੇ ਜੇਕਰ ਤੁਸੀਂ ਗਰਮ ਪਾਣੀ ਦੀ ਸਟੀਮ ਲੈਂਦੇ ਹੋ ਤਾਂ ਉਸ ਨਾਲ ਤੁਹਾਡੇ ਚਿਹਰੇ ਦੀ ਚ-ਮ-ੜੀ ਖੁੱਲ੍ਹ ਜਾਂਦੀ ਹੈ,
ਅਤੇ ਚਿਹਰੇ ਦੀ ਸ-ਫਾ-ਈ ਵੀ ਹੁੰਦੀ,ਗਰਮ ਪਾਣੀ ਪੀਂਦੇ ਹੋ ਤਾਂ ਤੁਹਾਡੇ ਚਿਹਰੇ ਤੇ ਇੱਕ ਨਿ-ਖਾ-ਰ ਵੀ ਹੁੰਦਾ ਹੈ, ਗਰਮ ਪਾਣੀ ਪੀਣ ਨਾਲ ਸਰੀਰ ਦੇ ਵਿੱਚ ਫਾ-ਲ-ਤੂ ਪ-ਦਾ-ਰ-ਥ ਬਾਹਰ ਹੋ ਜਾਂਦੇ ਹਨ,* ਤੁਹਾਡੀ ਪਾਚਨ ਕਿ-ਰਿ-ਆ ਵੀ ਸਹੀ ਰਹਿੰਦੀ ਹੈ, ਇਸ ਨਾਲ ਤੁਹਾਨੂੰ ਕ-ਬ-ਜ਼ ਵਰਗੀ ਸ-ਮੱ-ਸਿ-ਆ ਨਹੀਂ ਹੁੰਦੀ ਅਤੇ ਤੁਹਾਡਾ ਪੇਟ ਸਾਫ ਰਹਿੰਦਾ ਹੈ, ਜੇਕਰ ਤੁਸੀਂ ਗਰਮ ਪਾਣੀ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਨੂੰ ਖਾਂਸੀ ਜ਼ੁਕਾਮ ਜਲਦੀ ਨਹੀਂ ਹੁੰਦਾ,ਅਸੀਂ ਤੁਹਾਡੀ ਬਲਗਮ ਵਰਗੀ
ਸ-ਮੱ-ਸਿ-ਆ ਵੀ ਨਹੀਂ ਬਣਦੀ,ਤੁਹਾਨੂੰ ਸਾਹ ਨਾਲ ਜੁ-ੜੀ-ਆਂ ਸ-ਮੱ-ਸਿ-ਆ-ਵਾਂ ਵੀ ਨਹੀਂ ਹੁੰਦੀਆਂ, ਅਤੇ ਜਦੋਂ ਤੁਸੀਂ ਗਰਮ ਪਾਣੀ ਨਾਲ ਨਹਾਉਂਦੇ ਹੋ ਤਾਂ ਤੁਹਾਡਾ ਸਾਰਾ ਸਰੀਰ ਖੁਲ ਜਾਂਦਾ ਹੈ, ਤੁਹਾਡੇ ਸਰੀਰ ਦਾ ਸ-ਰ-ਕੂ-ਲੇ-ਸ਼-ਨ ਸਹੀ ਰਹਿੰਦਾ ਹੈ, ਇਸ ਨਾਲ ਤੁਹਾਡੇ ਜੋੜਾਂ ਵਿੱਚ ਦਰਦ ਦੀ ਸ-ਮੱ-ਸਿ-ਆ ਵੀ ਕਰ ਜਾਂਦੀ ਹੈ, ਸਾਨੂੰ ਸਿਰਫ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ,ਜ਼ਿਆਦਾ ਗਰਮ ਪਾਣੀ ਪੀਂਦੇ ਹੋ ਤਾਂ ਉਸ ਨੂੰ ਦ-ਸ-ਤ ਵੀ ਲੱਗ ਸਕਦੇ ਹਨ, ਜ਼ਿਆਦਾ ਗਰਮ ਪਾਣੀ ਪੀਂਦੇ ਹੋ ਤਾਂ ਉਸ ਨਾਲ ਤੁਹਾਡੇ ਗਲੇ ਦੇ
ਵਿਚ ਸ-ਮੱ-ਸਿ-ਆ ਆ ਸਕਦੀ ਹੈ, ਇਸ ਲਈ ਗਰਮ ਪਾਣੀ ਦੇ ਵਿਚ ਥੋੜ੍ਹਾ ਜਿਹਾ ਨਿੰਬੂ ਨਿ-ਚੋ-ੜ ਕੇ ਜੇਕਰ ਤੁਸੀਂ ਸੇ-ਵ-ਨ ਕਰਦੇ ਤਾਂ ਤੁਹਾਡੇ ਸਰੀਰ ਨੂੰ ਹੋਰ ਵੀ ਬਹੁਤ ਰਹਿੰਦੇ ਹੋ ਜਾਣਗੇ ਇਸ ਲਈ ਤੁਸੀਂ ਹੋ ਤਾਂ ਗਰਮ ਪਾਣੀ ਪੀਣਾ ਹੈ ਜਦੋਂ ਤੁਸੀਂ ਹਲਕਾ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓਗੇ ਤਾਂ ਉਸ ਤੋਂ ਅਗਲੇ ਦਿਨ ਹੀ ਤੁਹਾਨੂੰ ਤੁਹਾਡੇ ਸਰੀਰ ਦੇ ਵਿੱਚ ਹਲ਼ਕੇ ਹਲ਼ਕੇ ਫ਼ਰਕ ਨਜ਼ਰ ਆਉਣ ਲੱਗ ਜਾਣਗੇ ਅਤੇ ਤ ਤੁਸੀਂ ਹਫ਼ਤੇ ਦੇ ਵਿੱਚ ਦੇਖੋਗੇ ਕੇ ਤੁਹਾਡੇ ਨਿੱਕੇ-ਮੋਟੇ ਰੋ-ਗ ਆਪਣੇ-ਆਪ ਖ਼-ਤ-ਮ ਹੋ ਜਾਣਗੇ, ਖਾਂਸੀ ਜੁਕਾਮ ਬਲਗਮ ਤੋਂ ਰਾ-ਹ-ਤ ਮਿਲ ਜਾਵੇਗੀ ਅਤੇ ਹੋਰ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਰਹਿਣ ਲੱਗਣਗੀਆਂ