ਬੁੱਢਾ ਬੰਦਾ ਵੀ ਉੱਠ ਕੇ ਛਾਲਾਂ ਮਾਰੂ ਮਰਦਾਨਾਂ ਰੋਗਾਂ ਲਈ ਆਹ ਜੜੀ ਬੂਟੀ ਖਾ ਲਵੋ

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਵੀਆਗਰਾ ਵਰਗੀਆਂ ਦਵਾਈਆਂ ਲੈਣਾ ਸ਼ੁਰੂ ਕਰਦੇ ਹਨ, ਕੁਝ ਸੈਕਸਥੈਰੇਪਿਸਟ ਤੇ ਡਾਕਟਰਾਂ ਦੀ ਸਹਾਇਤਾ ਲੈਂਦੇ ਹਨ ਪਰ ਅਸੀਂ ਤੁਹਾਨੂੰ ਇੱਕ ਕੁਦਰਤੀ ਤੇ ਆਯੁਰਵੈਦਿਕ ਨੁਸਖਾ ਦੱਸ ਰਹੇ ਹਾਂ ਜਿਸ ਨਾਲ ਪੁਰਸ਼ਾਂ ਦੀ ਸੈਕਸ ਲਾਈਫ਼ ‘ਚ ਸੁਧਾਰ ਹੋਵੇਗਾ ਤੇ ਉਹ ਹੈ ਆਯੁਰਵੈਦਿਕ ਜੜ੍ਹੀ ਬੂਟੀ–ਅਸ਼ਵਗੰਧਾ। ਅਸ਼ਵਗੰਧਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਹਨ। ਅਸ਼ਵਗੰਧਾ ਮਰਦਾਂ ਦੀ ਸੈਕਸ ਲਾਈਫ ਨੂੰ ਕਿਵੇਂ ਸੁਧਾਰ ਸਕਦੀ ਹੈ,
ਇੱਥੇ ਜਾਣੋ…ਲਿੰਗ ਹਾਰਮੋਨ ਟੈਸਟੋਸਟੀਰੋਨ ਦੇ ਪੱਧਰ ‘ਚ ਵਾਧਾ ਜਿਵੇਂ-ਜਿਵੇਂ ਮਰਦਾਂ ਦੀ ਉਮਰ ਵੱਧਦੀ ਹੈ, ਖ਼ਾਸਕਰ 30 ਸਾਲ ਦੀ ਉਮਰ ਤੋਂ ਬਾਅਦ ਸੈਕਸ ਹਾਰਮੋਨ ਟੈਸਟੋਸਟੀਰੋਨ ਦਾ ਪੱਧਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ‘ਚ ਅਸ਼ਵਗੰਧਾ ਦਾ ਸੇਵਨ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ। 2013 ਦੇ ਇੱਕ ਅਧਿਐਨ ‘ਚ ਇਹ ਖੁਲਾਸਾ ਹੋਇਆ ਕਿ ਅਸ਼ਵਗੰਧਾ ਨੇ ਬਾਂਝ ਪੁਰਸ਼ਾਂ ‘ਚ ਵੀ ਟੈਸਟੋਸਟੀਰੋਨ ਦੀ ਗਿਣਤੀ ਨੂੰ ਮੁੜ ਸੁਰਜੀਤ ਕਰਨ
ਵਿੱਚ ਸਹਾਇਤਾ ਕੀਤੀ।ਸ਼ੁ-ਕ-ਰਾ-ਣੂ-ਆਂ ਦੀ ਗਿਣਤੀ ਵਿੱਚ 167 ਫ਼ੀਸਦੀ ਵਾਧਾ – ਅਸ਼ਵਗੰਧਾ ਮ-ਰ-ਦਾਂ ਦੀ ਸੈ-ਕ-ਸ ਇੱਛਾ ਨੂੰ ਸੁ-ਧਾ-ਰ-ਨ ‘ਚ ਮਦਦ ਕਰਦੀ ਹੈ, ਜੋ ਆਪਣੇ ਆਪ ਹੀ ਸ਼ੁ-ਕ-ਰਾ-ਣੂ-ਆਂ ਦੀ ਗਿਣਤੀ ਵਧਾਉਂਦੀ ਹੈ। ਇੱਕ ਅ-ਧਿ-ਐ-ਨ ‘ਚ ਮਰਦਾਂ ਦੇ ਇਕ ਸਮੂਹ ਨੂੰ 90 ਦਿਨਾਂ ਲਈ ਅ-ਸ਼-ਵ-ਗੰ-ਧਾ ਪੂਰਕ ਦਿੱਤੇ ਗਏ, ਜਦਕਿ ਦੂਜੇ ਸਮੂਹ ਨੂੰ ਦੂਜੀ ਪ੍ਰ-ਯੋ-ਗਾ-ਤ-ਮ-ਕ ਦ-ਵਾ-ਈ ਦਿੱਤੀ ਗਈ। ਟ੍ਰਾ-ਇ-ਲ ਤੋਂ ਬਾਅਦ ਇਹ ਪਾਇਆ ਗਿਆ ਕਿ ਜਿਨ੍ਹਾਂ ਮ-ਰ-ਦਾਂ ਨੂੰ ਅ-ਸ਼-ਵ-ਗੰ-ਧਾ ਪੂਰਕ ਦਿੱਤੇ ਗਏ ਸਨ, ਉਨ੍ਹਾਂ ਦੇ ਸ਼ੁ-ਕ-ਰਾ-ਣੂ-ਆਂ ਦੀ ਗਿਣਤੀ ਵਿੱਚ 167 ਫ਼ੀਸਦੀ ਵਾਧਾ ਹੋਇਆ ਸੀ।
ਸੈ-ਕ-ਸ ਡਰਾਈਵ ਵਧਾਉਣ ‘ਚ ਮਦਦਗਾਰ – ਅਸ਼ਵਗੰਧਾ aphrodisiac ਔਸ਼ਧੀ ਹੈ। ਸਦੀਆਂ ਤੋਂ ਇਸ ਪੌਦੇ ਨੂੰ ਸਭ ਤੋਂ ਸ਼-ਕ-ਤੀ-ਸ਼ਾ-ਲੀ ਜਿਨਸੀ ਉ-ਤੇ-ਜ-ਕ ਵਜੋਂ ਵੇਖਿਆ ਜਾਂਦਾ ਰਿਹਾ ਹੈ। ਅਸ਼ਵਗੰਧਾ ਦੀ ਵਰਤੋਂ ਆ-ਯੁ-ਰ-ਵੈ-ਦਿ-ਕ ਅਤੇ ਹਰਬਲ ਐ-ਫ-ਰੋ-ਡਾ-ਈ-ਸੀ-ਕ ਉਤਪਾਦਾਂ ਦੇ ਨਿਰਮਾਣ ਵਿੱਚ ਮੁੱਖ ਸਮੱਗਰੀ ਵਜੋਂ ਕੀਤੀ ਜਾਂਦੀ ਹੈ। ਜਦੋਂ ਮਰਦ ਅਸ਼ਵਗੰਧਾ ਦਾ ਸੇ-ਵ-ਨ ਕਰਦੇ ਹਨ, ਸਰੀਰ ‘ਚ ਨਾ-ਈ-ਟ੍ਰਿ-ਕ ਆ-ਕ-ਸਾ-ਈ-ਡ ਦਾ ਉ-ਤ-ਪਾ-ਦ-ਨ ਵਧਦਾ ਹੈ, ਜਿਸ ਕਾਰਨ ਇਹ ਖੂ-ਨ ਦੇ ਜਣਨ ਅੰ-ਗਾਂ ਤਕ ਪਹੁੰਚਦਾ ਹੈ। ਇਹ ਜਿ-ਨ-ਸੀ ਇੱਛਾ ਵਧਾਉਂਦਾ ਹੈ ਮਤਲਬ ਸੈ-ਕ-ਸ ਡਰਾਈਵ ਯਾਨੀ ਕਾ-ਮੁ-ਕ-ਤਾ ਅਤੇ ਸੰ-ਤੁ-ਸ਼-ਟੀ।
ਤ-ਣਾ-ਅ ਦਾ ਪੱਧਰ ਘੱਟ ਹੈ- ਤ-ਣਾ-ਅ ਸੈ-ਕ-ਸ ਡਰਾਈਵ ਵਿੱਚ ਕ-ਮੀ ਅਤੇ ਜਿ-ਨ-ਸੀ ਕਾਰਗੁਜ਼ਾਰੀ ਵਿੱਚ ਕ-ਮੀ ਦਾ ਸਭ ਤੋਂ ਵੱਡਾ ਕਾਰਨ ਹੈ। ਅਸ਼ਵਗੰਧਾ ਪੌਦਾ ਤ-ਣਾ-ਅ ਦੇ ਪੱਧਰ ਨੂੰ ਘ-ਟਾ-ਉ-ਣ ਵਿੱਚ ਸਹਾਇਤਾ ਕਰਦਾ ਹੈ। ਜਦੋਂ ਤ-ਣਾ-ਅ ਦਾ ਪੱਧਰ ਉੱਚਾ ਹੁੰਦਾ ਹੈ ਤਾਂ ਬਲੱਡ ਪ੍ਰੈ-ਸ਼-ਰ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਬੀਪੀ ਵਧਦਾ ਹੈ ਤਾਂ ਖੂ-ਨ ਦੀਆਂ ਨਾ-ੜੀ-ਆਂ ਵਿੱਚ ਖੂ-ਨ ਦਾ ਪ੍ਰ-ਵਾ-ਹ ਘਟਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਨ-ਪੁੰ-ਸ-ਕ-ਤਾ ਆਉਂਦੀ ਹੈ। ਅਸ਼ਵਗੰਧਾ ਐ-ਡ-ਰੀ-ਨ-ਲ ਗ੍ਰੰਥੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਉਹ ਗ੍ਰੰ-ਥੀ-ਆਂ ਹਨ ਜਿਨ੍ਹਾਂ ਵਿੱਚ ਕੋ-ਰ-ਟੀ-ਸੋ-ਲ, ਤ-ਣਾ-ਅ ਹਾਰਮੋਨ ਪੈਦਾ ਹੁੰਦਾ ਹੈ। ਅਸ਼ਵਗੰਧਾ ਦੀ ਖਪਤ 60 ਮਹੀਨਿਆਂ ਵਿੱਚ ਤ-ਣਾ-ਅ ਤੇ ਕੋ-ਰ-ਟੀ-ਸੋ-ਲ ਦੇ ਪੱਧਰ ਨੂੰ 27 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ।ਅਸ਼ਵਗੰਧਾ ਦੀ ਵਰਤੋਂ ਕਿਵੇਂ ਕਰੀਏ – ਜੇਕਰ ਤੁਸੀਂ ਚਾਹੋ ਤਾਂ ਸੌਣ ਤੋਂ ਪਹਿਲਾਂ ਅਸ਼ਵਗੰਧਾ ਪਾ-ਊ-ਡ-ਰ ਨੂੰ ਸ਼ਹਿਦ ਦੇ ਨਾਲ ਗਰਮ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹੋ। ਜਾਂ ਤੁਸੀਂ ਅ-ਸ਼-ਵ-ਗੰ-ਧਾ ਪੂਰਕਾਂ ਦਾ ਸੇ-ਵ-ਨ ਵੀ ਕਰ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ