ਹਰ ਕਮਜੋਰੀ -ਹੱਥ ਪੈਰ ਦਰਦ-ਮੋਟਾਪਾ ਚਰਬੀ-Calcium ਦੀ ਕਮੀ 80 ਸਾਲ ਤੱਕ ਨਹੀ ਹੋਣ ਦਿੰਦਾ
ਵੀਡੀਓ ਥੱਲੇ ਜਾ ਕੇ ਦੇਖੋ,ਹਰ ਕਮਜੋਰੀ ਹੱਥ ਪੈਰ ਦਰਦ ਥਕਾਨ ਮਟਾਪਾ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੱਡੀਆਂ ਦਾ ਕਮਜ਼ੋਰ ਹੋਣਾ ਜੋੜਾਂ ਦਾ ਦਰਦ ਹੋਣਾ,ਇਨ੍ਹਾਂ ਸਮੱਸਿਆਵਾਂ ਤੋਂ ਛੁੱਟਕਾਰਾ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਹਾਥੀ ਜਿਵੇਂ ਕਿ ਬਚਪਨ ਦੀਆਂ ਗਲਤੀਆਂ ਸਰੀਰ ਵਿਚ ਥਕਾਵਟ ਕਮਜ਼ੋਰੀ ਅਤੇ ਗਲਤ ਖਾਣ-ਪੀਣ ਕਾਰਨ ਬੀੜੀ ਦਾ ਸੇਵਨ ਕਰਨ ਨਾਲ
ਸਿਰੜ ਦਾ ਸੇਵਨ ਕਰਨਾ ਸ਼-ਰਾ-ਬ ਦਾ ਨ-ਸ਼ਿ-ਆਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਤੋਂ ਖੋਖਲਾ ਕਰ ਦਿੰਦੀਆਂ ਹਨ ਕਮਜ਼ੋਰ ਕਰ ਦਿੰਦੀਆਂ ਹਨ,ਜਿਸ ਨਾਲ ਸਾਡੇ ਸਰੀਰ ਦੀ ਪਾਚਨ ਕਿਰਿਆ ਵੀ ਮਜ਼ਬੂਤ ਹੁੰਦੀ ਹੈ,ਜਿਹੜੇ ਲੋਕ ਪਤਲੇ ਹੁੰਦੇ ਹਨ ਉਹ ਮੋਟੇ ਹੋਣ ਲੱਗ ਜਾਂਦੇ ਹਨ, ਖਾਧਾ ਪੀਤਾ ਹੋਇਆ ਸਰੀਰ ਨੂੰ ਲੱਗਣ ਲੱਗ ਜਾਂਦਾ ਹੈ, ਸਰੀਰ ਦੇ ਵਿੱਚ ਉਸ ਦੀ ਚੁਸਤੀ ਆਉਂਦੀ ਹੈ, ਥਕਾਵਟ ਕਮਜੋਰੀ ਦੂਰ ਹੋ ਜਾਂਦੀ ਹੈ, ਇਸ ਵਿਚ ਵਿਟਾਮਿਨ ਆਇਰਨ ਪ੍ਰੋਟੀਨ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਜਿੰਕ
ਆਦਿ ਤੱਤ ਸ਼ਾਮਲ ਹੁੰਦੇ ਹਨ,ਵੇਖ ਕੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ ਇਸ ਨਾਲ ਸਾਡੇ ਸਰੀਰ ਵਿਚ ਖੂਨ ਬਣਦਾ ਹੈ ਅਤੇ ਖੂਨ ਦੀ ਸਫਾਈ ਵੀ ਹੁੰਦੀ ਹੈ,ਇਹ ਸਾਡੇ ਦਿਲ ਦੇ ਰੋਗਾਂ ਤੋਂ ਬਚਾਉਣ ਮਦਦ ਕਰਦਾ ਹੈ ਸਾਡੇ ਦਿਮਾਗ ਲਈ ਬਹੁਤ ਜ਼ਿਆਦਾ ਵਧੀਆ ਨੁਕਤਾ ਹੈ,ਸਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ ਸਾਡੇ ਵਾਲਾਂ ਨੂੰ ਵੀ ਤਾਕਤ ਮਿਲਦੀ ਹੈ ਵਾਲ ਮਜਬੂਤ ਹੁੰਦੇ ਹਨ ਅਤੇ ਸਾਡੇ ਚਿ ਹ ਰੇ ਤੇ ਵੀ ਇਕ ਨਵਾਂ ਨਿਖਾਰ ਆਉਂਦਾ ਹੈ, ਇਸ ਦਾ ਸੇਵਨ ਕਰਦੇ ਹੋ ਤਾਂ
ਤੁਹਾਨੂੰ ਪੇਟ ਗੈਸ ਕਬਜ਼ ਵਰਗੀਆਂ ਸਮੱਸਿਆਵਾਂ ਕਦੀ ਵੀ ਨਹੀਂ ਹੁੰਦੀਆਂ, ਸਾਡੇ ਸਰੀਰ ਦੇ ਅੰਦਰੂਨੀ ਕਿਰਿਆਵਾਂ ਸਹੀ ਤੌਰ ਤੇ ਕੰਮ ਕਰਦੀਆਂ, ਅਤੇ ਸ਼ੁਕਰਾਣੂ ਵਧਾਉਣ ਵਿਚ ਮਦਦ ਕਰਦਾ ਹੈ, ਜਿਸ ਨਾਲ ਤੁਹਾਡੀ ਮ-ਰ-ਦਾ-ਨਾ ਤਾਕਤ ਵੀ ਵਧ ਜਾਂਦੀ ਹੈ, ਇਸ ਲਈ ਤੁਸੀਂ ਰਾਤ ਨੂੰ ਇੱਕ ਮੁੱਠੀ ਭਰ ਛੋਲ ਪਾਣੀ ਵਿੱਚ ਪਾ ਕੇ ਰੱਖ ਲੈਂਦੇ ਹਨ ਅਤੇ ਪੰਜ 6 ਬਦਾਮ ਪਾ ਦੇਣੇ ਹਨ,ਸਵੇਰੇ ਉੱਠ ਕੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ ਅਤੇ ਨਾਲ
ਇਹਨਾਂ ਦੇ ਤੁਸੀਂ ਥੋੜ੍ਹਾ ਜਿਹਾ ਗੁੜ ਖਾ ਲੈਣਾ ਹੈ,ਇਸ ਪ੍ਰਕਿਰਿਆ ਨਾਲ ਸਵੇਰੇ ਖਾਲੀ ਪੇਟ ਦਾ ਸੇਵਨ ਕਰਨਾ ਹੈ, ਉਨ੍ਹਾਂ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਤਾਂ ਤੁਸੀਂ ਹਰ ਇੱਕ ਪ੍ਰਕਾਰ ਦੇ ਰੋਗਾਂ ਤੋਂ ਬਚੇ ਰਹੋਗੇ ਤੁਸੀਂ ਤੰਦਰੁਸਤ ਰਹੋਗੇ ਤੁਹਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ,