ਬਹੁਤ ਹੀ ਕਮਾਲ ਦੀ ਜਾਣਕਾਰੀ-ਪੋਟੀ ਤੋਂ ਜਾਣੋ ਆਪਣੀ ਸਿਹਤ ਦਾ ਹਾਲ
ਵੀਡੀਓ ਥੱਲੇ ਜਾ ਕੇ ਦੇਖੋ,ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਕੁਝ ਅਜਿਹੀਆਂ ਗੱਲਾਂ ਜਿਨਾ ਤੋ ਹੀ ਪਤਾ ਲਗਾ ਸਕਦੇ ਹਾਂ ਕਿ ਅਸੀਂ ਤੰਦਰੁਸਤ ਹਾਂ ਕਿ ਨਹੀਂ, ਅੱਜ ਕੱਲ੍ਹ ਸਾਡਾ ਖਾਣ-ਪੀਣ ਹੈ ਇਹੋ ਜਿਹਾ ਹੋ ਗਿਆ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ,ਕੀ ਅਸੀਂ ਇਹ ਕਦਮ ਖ਼ੁਦ ਬਿਮਾਰ ਹੋ ਜਾਂਦੇ ਹਾਂ,ਜਿੱਥੇ ਇਨ੍ਹਾਂ ਚੀਜ਼ਾਂ ਸਾਡੇ ਸਿਰ ਤੇ ਮਾੜਾ ਪ੍ਰਭਾਵ ਪੈਂਦਾ ਹੈ,ਨਾ ਸਾਡੀ ਵੀਡੀਓ ਥੱਲੇ ਜਾ ਕੇ ਦੇਖੋ,ਪਾਚਨ ਕਿਰਿਆ ਵੀ ਖਰਾਬ ਹੋ ਜਾਂਦੀ ਹੈ ਅਤੇ,
ਸਾਡੇ ਸਰੀਰ ਨੂੰ ਅੰਦਰੂਨੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ,ਸਾਡੀ ਚਿਹਰੇ ਦੀ ਚਮੜੀ ਇਹ ਸਾਡੇ ਹੱਥਾਂ ਦੇ ਨਾਖੁਨ,ਸਾਡੀਆਂ ਅੱਖਾਂ ਸਾਡੀ ਜੀਭ,ਅਤੇ ਲੈਟਰਿੰਗ ਦੁਆਰਾ,ਅਤੇ ਸਾਡੀ ਚਮੜੀ ਦੁਆਰਾ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਸਰੀਰ ਦੇ ਅੰਦਰ ਕਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ,ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਜੋ ਖਾਂਦੇ ਪੀਂਦੇ ਹਾਂ ਉਸ ਨੂੰ,ਮੱਲ ਦੇ ਰੂਪ ਵਿਚ ਬਾਹਰ ਕੱਢਦੇ ਹਾਂ,ਉਸ ਤੋਂ ਕਿਸ ਤਰ੍ਹਾਂ ਪਤਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਸਰੀਰ ਵਿਚ ਕੀ ਸਮੱਸਿਆ ਹੋ ਰਹੀ ਹੈ,
ਕਈ ਵਾਰ ਜਦੋਂ ਆਪਾਂ ਨੂੰ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਅਤੇ ਡਾਕਟਰ ਆਪਣੇ ਤੋਂ ਇਹ ਪੁਛਦਾ ਹਾਂ ਕਿ ਤੁਹਾਨੂੰ ਲੈਟਰਿੰਗ ਕਿਸ ਤਰ੍ਹਾਂ ਆ ਰਹੀ ਹੈ, ਕਿਉਂਕਿ ਇਹ ਗੱਲ ਸੁਣਨ ਵਿਚ ਕੁਝ ਅਜੀਬ ਲੱਗਦੀ ਹੈ ਪਰ ਇਹ ਸਾਡੇ ਸਰੀਰ ਦਾ ਇਕ ਹਿੱਸਾ ਹੁੰਦੀ ਹੈ, ਅਤੇ ਇਹ ਜ਼ਰੂਰੀ ਚੀਜ਼ ਵੀ ਹੈ, ਇਸ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸਾਡਾ ਸਰੀਰ ਕਿਸ ਤਰ੍ਹਾਂ ਬਿਮਾਰ ਹੈ ਅਤੇ, ਕੋਈ ਰੋਗ ਨਹੀਂ ਹੋ ਰਿਹਾ, ਜੇਕਰ ਕਿਸੇ ਨੂੰ ਪੀਲੇ ਰੰਗ ਦੀ ਆ ਰਹੀ ਹੈ ਤਾਂ, ਆਮ ਰੰਗ ਤਾਂ ਹੁੰਦਾ ਹੀ ਹੈ,ਪਰ ਜੇਕਰ ਜਿਆਦਾ ਪੀਲੇ
ਰੰਗ ਦੀ ਆ ਰਹੀ ਹੈ ਤਾਂ ਇਸ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਖਾਣੇ ਵਿੱਚ ਫੈਟ ਦੀ ਮਾਤਰਾ ਜ਼ਿਆਦਾ ਹੈ, ਇਸ ਨਾਲ ਸਰੀਰ ਵਿਚ ਹੌਲੀ-ਹੌਲੀ ਪੋਸ਼ਕ ਤੱਤਾਂ ਦੀ ਕਮੀ ਹੋਣ ਲੱਗ ਜਾਂਦੀ ਹੈ ਜਦੋਂ ਇਸ ਸਮੱਸਿਆ ਹੁੰਦੀ ਹੈ ਤਾਂ ਆਟਾ ਮੈਦਾ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਸੇਵਨ ਕਰਨ ਨਾਲ ਹੁੰਦਾ ਹੈ, ਜੇਕਰ ਤੁਹਾਨੂੰ ਕਾਲੇ ਰੰਗ ਦੀ ਆ ਰਹੀ ਹੈ ਤਾਂ ਇਹ ਨਤੀਜਾ ਹੁੰਦਾ ਹੈ ਕਿ ਜਦੋਂ ਅਸੀਂ ਜਿਆਦਾ ਦਵਾਈਆਂ ਦਾ ਸੇਵਨ ਕਰਦੇ ਹਾਂ ਜਾਂ ਫਿਰ ਜ਼ਿਆਦਾ ਕਾਲੇ ਰੰਗ ਦੀਆਂ ਚੀਜ਼ਾਂ ਦਾ ਸੇਵਨ ਕਰਨ
ਇਸ ਤਰ੍ਹਾਂ ਹੁੰਦਾ ਹੈ, ਅਤੇ ਇਸ ਦੇ ਨਾਲ ਇਕ ਕਾਰਨ ਹੋਰ ਹੋ ਸਕਦਾ ਹੈ ਕਿ ਸਾਡੀ ਪਾਚਣ ਕਿਰਿਆ ਦੇ ਵਿੱਚ ਕਿਸੇ ਨਾੜੀ ਦੇ ਅੰਦਰ ਖੂਨ ਦਾ ਵਹਿਣਾ ਹੋ ਸਕਦਾ ਹੈ ਜਿਸ ਕਾਰਨ ਕੇ ਸਾਡਾ ਮਲ ਕਾਲੇ ਰੰਗ ਦਾ ਹੁੰਦਾ ਹੈ, ਜੇਕਰ ਤੂੰ ਨੂੰ ਸਫੇਦ ਰੰਗ ਦੀ ਆ ਰਹੀ ਹੈ ਤਾਂ ਇਸ ਨਾਲ ਤੁਹਾਡੇ ਪਿਤੇ ਅਤੇ ਲਿਵਰ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਤਰ੍ਹਾਂ ਉਦੋਂ ਹੁੰਦਾ ਜਦੋਂ ਸਾਡੇ ਇਹਨਾ ਚੀਜਾਂ ਵਿੱਚ ਪੱਥਰੀ ਪੈਦਾ ਹੋ ਜਾਂਦੀ ਹੈ, ਜਾਂ ਫਿਰ ਕੋਈ ਹੋਰ ਸਮੱਸਿਆ ਪੈਦਾ ਹੁੰਦੀ ਹੈ,
ਜੇਕਰ ਲਾਲ ਰੰਗ ਦੀ ਦਿਖਾਈ ਦਿੰਦੀ ਹੈ ਤਾਂ,ਜ਼ਿਆਦਾਤਰ ਰਿਸ਼ਤਾ ਹੁੰਦਾ ਹੈ ਕਿ ਕੁਝ ਅਸੀਂ ਲਾਲ ਜ਼ਿਆਦਾ ਸੇਵਨ ਜਿਆਦਾ ਕਰਦੇ ਹਾਂ,ਅਤੇ ਜਾਂ ਫਿਰ ਇਹ ਹੋ ਸਕਦਾ ਹੈ ਕਿ ਮਲ ਦੇ ਨਾਲ ਖੂਨ ਆਉਂਦਾ ਹੋਵੇ,ਇਸ ਨਾਲ ਕਈ ਗੰਭੀਰ ਬਿਮਾਰੀਆਂ ਵੀ ਜੁੜੀਆਂ ਹੁੰਦੀਆਂ ਹਨ ਇਸ ਲਈ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ, ਜੇਕਰ ਤੁਹਾਡਾ ਮਲ ਸਖ਼ਤ ਟੁਕੜਿਆਂ ਵਿਚ ਨਿਕਲਦਾ ਹੈ ਤਾਂ ਇਹ ਕਬਜ ਦੀ ਸੰਕੇਤ ਹੁੰਦਾ ਹੈ,ਜਦੋਂ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਮੈਦੇ ਦੀਆਂ ਬਣੀਆਂ ਚੀਜ਼ਾਂ ਨੂੰ ਛੱਡ ਦੇਣਾ ਹੈ
ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਹੈ ਪਾਣੀ ਦਾ ਸੇਵਨ ਕਰਨਾ, ਅਤੇ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ ਤਾਂ ਜੋ ਤੁਹਾਡੀ ਸਮੱਸਿਆ ਠੀਕ ਹੋਵੇ, ਅਤੇ ਜੇਕਰ ਤੁਸੀਂ ਥੋਨੂੰ ਪਤਲਾ ਆ ਰਿਹਾ ਹੈ ਤਾਂ ਤੁਸੀ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ, ਅਤੇ ਜੇਕਰ ਤੋਂ ਨੂੰ ਸਖਤ ਆਇਆ ਹੈ ਤਾਂ ਤੁਸੀਂ ਆਪਣੇ,ਸਰੀਰ ਨੂੰ ਕਿਸੇ ਕਸਰਤ ਵੇਚ ਨਹੀਂ ਲਗਾਉਂਦੇ ਅਤੇ ਨਾ ਹੀ ਕੋਈ ਸਰੀਰ ਦੀ ਹਾਲਤ ਕਰਦੇ ਹੋਏ ਇਸ ਤਰ੍ਹਾਂ ਜੰਮ ਜਾਂਦਾ ਹੈ, ਅਤੇ ਉਸੇ ਤਰਾਂ ਹੀ ਬਾਹਰ ਨਿਕਲਦਾ ਹੈ,
ਇਸ ਲਈ ਜਦੋਂ ਵੀ ਤੁਹਾਨੂੰ ਇਨ੍ਹਾਂ ਚੀਜ਼ਾਂ ਵਿੱਚ ਤੁਹਾਨੂੰ ਕੋਈ ਨਜ਼ਰ ਆਵੇ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ, ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਆਪਣੇ ਮਲ ਤੋਂ ਇਹ ਪਤਾ ਲਗਾ ਸਕਦੇ ਹੋ, ਤੁਹਾਡੇ ਸਰੀਰ ਵਿੱਚ ਕੀ ਹਲ ਚਲ ਹੋ ਰਹੀ ਹੈ ਅਤੇ ਕਿਹੜੀ ਸਮੱਸਿਆ ਪੈਦਾ ਹੋਣ ਵਾਲੀ ਹੈ,ਇਸ ਲਈ ਤੁਸੀਂ ਜੇਕਰ ਉਸ ਨੂੰ ਇਹ ਨਹੀਂ ਪਤਾ ਲੱਗਣ ਤਾਂ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲੈਣੀ ਹੈ
ਤੇ ਖਾਣਾ ਚੰਗੀ ਤਰਾਂ ਚਬਾ-ਚਬਾ ਕੇ ਖਾਣਾ ਹੈ ਅਤੇ ਪਾਣੀ ਵੱਧ ਤੋਂ ਵੱਧ ਪੀਣਾ ਹੈ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਹੈ,ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ