ਅੱਜ ਤੋਂ ਹੀ ਇਹ 3 ਚੀਜਾਂ ਖਾਣੀਆਂ ਬੰਦ ਕਰ ਦੋ ਮੋਟਾਪਾ ਪੰਜ ਗੁਣਾ ਤੇਜੀ ਤੋਂ ਘਟਣਾ ਸ਼ੁਰੂ ਹੋ ਜਾਵੇਗਾ
3 ਚੀਜਾਂ ਖਾਣੀਆਂ ਮੋਟਾਪਾ ਖਤਮ
ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਦੇ ਟਾਈਮ ਵਿਚ ਮੋਟਾਪੇ ਤੋਂ ਹਰ ਇਕ ਪ੍ਰੇਸ਼ਾਨ ਹੈ ਅਤੇ ਆਪਣੇ ਮੋਟਾਪੇ ਨੂੰ ਘਟਾਉਣ ਦੇ ਲਈ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਉਪਯੋਗ ਕਰ ਲੈਂਦੇ ਹਨ ਅਤੇ ਉਨ੍ਹਾਂ ਚੀਜ਼ਾਂ ਦੇ ਨਾਲ ਉਨ੍ਹਾਂ ਦੇ ਸਰੀਰ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਮੋਟਾਪੇ ਨੂੰ ਘਟਾਉਣ ਦੇ ਲਈ ਪਤਾ ਨਹੀਂ ਕਿਹੋ ਜਿਹੀਆਂ ਗੋਲੀਆਂ ਕੈ-ਪ-ਸੂ-ਲਾਂ ਦੀ ਵਰਤੋਂ ਕਰ ਲੈਂਦੇ ਹਨ ਜੋ ਕਿ ਉਨ੍ਹਾਂ ਦੇ ਸਰੀਰ ਲਈ ਬਿਲਕੁੱਲ ਠੀਕ ਨਹੀਂ ਹੈ
ਜੇਕਰ ਤੁਸੀਂ ਇਹ ਪੰਜ ਚੀਜ਼ਾਂ ਦਾ ਉਪਯੋਗ ਕਰਨਾ ਬੰਦ ਕਰ ਦਿਓਗੇ ਤਾਂ ਤੁਹਾਡਾ ਮੋਟਾਪਾ ਹੌਲੀ ਹੌਲੀ ਘੱਟ ਜਾਵੇਗਾ ਆਪਾਂ ਕਹਿ ਇਹੋ ਜਿਹੀਆਂ ਚੀਜ਼ਾਂ ਦਾ ਉਪਯੋਗ ਕਰ ਲੈਂਦੇ ਹਾਂ ਜਿਸ ਦੇ ਨਾਲ ਆਪਣੇ ਸਰੀਰ ਵਿਚ ਮੋਟਾਪਾ ਆਉਣਾ ਬਹੁਤ ਛੇਤੀ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਮੋਟਾਪੇ ਦੇ ਕਾਰਨ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਦਾ ਸੱਦਾ ਦੇ ਲੈਂਦੇ ਹਾਂ ਜਿਸ ਦੇ ਕਾਰਨ ਆਪਣਾ ਸਰੀਰ ਬਿਲਕੁਲ ਖ਼ਰਾਬ ਹੋ ਜਾਂਦਾ ਹੈ ਅਤੇ ਆਪਣੇ ਸਰੀਰ ਨੂੰ
ਪਰਹੇਜ਼ ਰੱਖਣਾ ਜ਼ਰੂਰੀ
ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ,ਸਭ ਤੋਂ ਪਹਿਲਾਂ ਤੁਸੀਂ ਚੀਨੀ ਦੀ ਵਰਤੋਂ ਘੱਟ ਕਰ ਲੈਣੀ ਹੈ ਜ਼ਿਆਦਾਤਰ ਆਪਾਂ ਚਾਹ ਦੁੱਧ ਜਾਂ ਅਖੀਰ ਵਿਚ ਚੀਨੀ ਦੀ ਵਰਤੋਂ ਕਰਦੇ ਹਾਂ ਜਿਸ ਦੇ ਨਾਲ ਆਪਣਾ ਵਜ਼ਨ ਵਧ ਜਾਂਦਾ ਹੈ ਜਦੋਂ ਇਹ ਖੰਡ ਆਪਣੇ ਸਰੀਰ ਵਿੱਚ ਜਾਂਦੀ ਹੈ ਤਾਂ ਇਹ ਆਪਣੀ ਫੈ-ਟ ਦੇ ਦੁਆਰਾ ਆਪਣੇ ਸਰੀਰ ਨੂੰ ਸਲਾਹ ਦਿੰਦੀ ਹੈ ਜਿਸ ਦੇ ਕਾਰਨ ਆਪਣਾ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਸੀਂ ਆਪਣਾ ਮੋਟਾਪਾ ਘ-ਟਾ-ਉ-ਣਾ ਚਾਹੁੰਦੇ ਹੋ ਤਾਂ ਤੁਸੀਂ ਚੀਨੀ ਦੀ ਵਰਤੋਂ ਘੱਟ ਜਾਂ ਬਿਲਕੁਲ ਬੰਦ ਕਰ ਦਿਓ ਅਤੇ ਤੇਲ ਤੋਂ ਬਣੀਆਂ ਹੋਈਆਂ ਚੀਜ਼ਾਂ ਜਾਂ ਜ਼ਿਆਦਾਤਰ ਮਸਾਲੇ ਵਾਲੀਆਂ ਬਰਗਰ ਪੀਜ਼ੇ ਆਦਿ ਤੋਂ ਤੁਸੀਂ ਪਰਹੇਜ਼ ਰੱਖਣਾ ਹੈ
ਜਿਨ੍ਹਾਂ ਦੇ ਨਾਲ ਆਪਣਾ ਮੁਨਾਫਾ ਵਧਣਾ ਸ਼ੁਰੂ ਹੋ ਜਾਂਦਾ ਹੈ ਫੈਟ ਵਾਲੀਆਂ ਚੀਜ਼ਾਂ ਦਾ ਤੁਸੀਂ ਬਿਲਕੁਲ ਉਪਯੋਗ ਕਰਨਾ ਬੰਦ ਕਰੋ ਜੇਕਰ ਤੁਸੀਂ ਸ਼ਰਾਬ ਜਾਂ ਸਿਗਰਟ ਦੀ ਵਰਤੋਂ ਕਰਦੇ ਹੋ ਤਾਂ ਇਸ ਦੇ ਨਾਲ ਵੀ ਤੁਹਾਡਾ ਮੋਟਾਪਾ ਵਧ ਜਾਂਦਾ ਹੈ ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਘਟਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵਰਤਣਾ ਬੰਦ ਕਰ ਦਿਓ ਜਾਂ ਫਿਰ ਘਟਾ ਦਿਓ ਜਿਸ ਦੇ ਨਾਲ ਤੁਹਾਡਾ ਮੋਟਾਪਾ ਵੀ ਬਹੁਤ ਛੇਤੀ ਘ-ਟ-ਣ ਲੱਗ ਜਾਵੇਗਾ ਅਤੇ ਤੁਹਾਡੇ ਸਰੀਰ ਨੂੰ ਬਿਮਾਰੀਆਂ ਵੀ ਨਹੀਂ ਲੱਗਣਗੀਆਂ ਤੁਸੀਂ ਸਵੇਰੇ ਹਰ ਰੋਜ਼ ਕਸਰਤ ਕਰਨੀ ਹੈ ਇਸ ਦੇ ਨਾਲ ਤੁਹਾਡਾ ਵਜ਼ਨ ਵੀ ਘ-ਟ-ਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਡਾ ਸਰੀਰ ਵੀ ਨਿ-ਰੋ-ਗੀ ਬਣਿਆ ਰਹੇਗਾ