ਫੈਟੀ ਲੀਵਰ ਤੋ ਛੁਟਕਾਰਾ-ਸਵੇਰੇ ਉੱਠਕੇ ਇਹ ਚੀਜ਼ ਪੀਓ

ਫੈਟੀ ਲਿਵਰ ਦੀ ਸਮੱਸਿਆ ਨੂੰ ਠੀਕ ਕਰਨ ਦਾ ਪੱਕਾ ਇਲਾਜ ਵਿੱਚ ਗਰਮੀ ਮੇਦੇ ਵਿੱਚ ਗਰਮੀ ਲੀਵਰ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਣਗੀਆਂ ਤੁਹਾਡੇ ਪੇਟ ਦੀਆਂ ਸਮੱਸਿਆ ਬਿਲਕੁਲ ਠੀਕ ਹੋ। ਤੁਹਾਡੇ ਸਰੀਰ ਦੀਆਂ ਹੋਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਠੀਕ ਹੋਣਗੀਆਂ ਅਤੇ ਲਿਵਰ ਵਰਗੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।ਜਦੋਂ ਸਾਡੇ ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਜਲਦੀ ਨਹੀਂ ਹੁੰਦੇ ਤਾਂ ਸਾਡੇ ਸਰੀਰ ਦੇ ਵਿਚ ਗੰਦਗੀ ਭਰ ਜਾਂਦੀ ਹੈ

ਜਿਸ ਤੋਂ ਬਾਅਦ ਫੈਟੀ ਲਿਵਰ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਲਿਵਰ ਸਾਡਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ.ਜੇਕਰ ਤੁਹਾਡੇ ਪਾਚਨ ਤੰਤਰ ਮਜ਼ਬੂਤ ਨਹੀਂ ਹੈ ਤੁਹਾਡੀ ਬਖੀ ਦੇ ਵਿੱਚ ਦਰਦ ਹੁੰਦਾ ਹੈ। ਜੇਕਰ ਤੁਹਾਡੇ ਵੀ ਮੋਢੇ ਵਿਚ ਦਰਦ ਹੁੰਦਾ ਹੈ ਅਤੇ ਬਾਹਾਂ ਦੇ ਵਿੱਚ ਦਰਦ ਜਾਂਦਾ ਹੈ ਕੈਸਟਰੋਲ ਦੀ ਸਮੱਸਿਆ ਹੈ ਤਾਂ ਵੀ ਠੀਕ ਹੋ ਜਾਵੇਗੀ। ਕਬਜ਼ ਵਰਗੀ ਸਮੱਸਿਆ ਠੀਕ ਹੋ ਜਾਵੇਗੀ। ਚਮੜੀ ਦੀ ਸਮੱਸਿਆ ਹੈ ਜੇਕਰ ਤੁਹਾਨੂੰ ਇਹ ਸਮੱਸਿਆਵਾਂ ਨਜ਼ਰ ਆ ਰਹੀਆਂ ਹਨ ਤਾਂ ਤੁਹਾਡੇ ਲਿਵਰ ਦੇ ਵਿੱਚ ਸਮੱਸਿਆ ਹੋ

ਸਕਦੀ ਹੈ। ਫੈਟੀ ਲਿਵਰ ਨੂੰ ਦੂਰ ਕਰਨ ਦੇ ਲਈ ਆਂਵਲਾ ਪਾਊਡਰ ਇਲਾਇਚੀ ਪਾਊਡਰ ਜ਼ੀਰਾ ਪਾਊਡਰ ਇਸ ਲਈ ਤੁਸੀਂ ਅੱਧਾ ਚਮਚ ਆਂਵਲਾ ਪਾਊਡਰ ਲੈ ਲੈਣਾ ਹੈ ਅੱਧਾ ਚਮਚ ਤੁਸੀਂ ਜੀਰਾ ਪਾਊਡਰ ਲੈ ਲੈਂਦਾ ਹੈ ਇੱਕ ਚੁਥਾਈ ਚਮਚ ਤੁਸੀਂ ਇਲਾਇਚੀ ਪਾਊਡਰ ਲੈ ਲੈਣਾ ਹੈ ਕਿਸ ਨੂੰ ਮਿਕਸ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਹਲਕੇ ਗਰਮ ਗੁਣਗੁਣੇ ਪਾਣੀ ਦੇ ਨਾਲ ਸੇਵਨ ਕਰ ਲੈਣਾ ਹੈ,ਇਕ ਦਿਨ ਛੱਡ ਕੇ ਤੁਸੀਂ ਇਸ ਦਾ ਸੇਵਨ ਕਰਦੇ ਰਹੋਗੇ ਤਾਂ ਤੁਹਾਡੇ ਫੈਟੀ ਲਿਵਰ ਦੀ

ਸਮੱਸਿਆ ਬਹੁਤ ਜਲਦੀ ਦੂਰ ਹੋ ਜਾਵੇਗੀ.ਭੁੱਖ ਘੱਟ ਲਗਦੀ ਹੈ ਜਾਂ ਵੱਧ ਲਗਦੀ ਹੈ।ਜਦੋਂ ਇਹ ਸਮੱਸਿਆਵਾਂ ਹੁੰਦੀਆਂ ਹਨ ਤਾਂ ਲੀਵਰ ਦੀ ਸਮੱਸਿਆ ਪੈਦਾ ਹੋ ਰਹੀ ਹੁੰਦੀ ਹੈ ਤਾਂ ਸਾਨੂੰ ਇਹ ਸੰਕੇਤ ਪ੍ਰਾਪਤ ਹੁੰਦੇ ਹਨ। ਆਪਣੇ ਲੀਵਰ ਨੂੰ ਠੀਕ ਕਰਨ ਦੇ ਲਈ ਅਤੇ ਉਸ ਦੀ ਸਫ਼ਾਈ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਤੋਰੀ ਜਿਸ ਨੂੰ ਲੋਕੀ ਕਿਹਾ ਜਾਂਦਾ ਹੈ ਘੀਆ ਕਿਹਾ ਜਾਂਦਾ ਹੈ ਕਿ ਉਸ ਦਾ ਰਸ ਲੈਣਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਅਦਰਕ ਦਾ ਰਸ ਲੈਣਾ ਹੈ। ਤੁਸੀਂ ਇਹ ਨਿੰਬੂ ਦਾ ਰਸ ਲੈਣਾ ਹੈ।

ਚੁਕੰਦਰ ਦਾ ਰਸ ਲੈਣਾ ਹੈ। ਤੇ ਉਸ ਤੋਂ ਬਾਅਦ ਤੁਸੀਂ ਪੁਦੀਨੇ ਦਾ ਰਸ ਲੈਣਾ ਹੈ। ਅਤੇ ਜਿਹੜੀ ਤੋਰੀ ਦਾ ਰਸ ਲਗਾ ਰਹੇ ਹੋ ਉਸ ਨੂੰ ਤੁਸੀਂ ਪਹਿਲਾਂ ਥੋੜ੍ਹਾ ਜਿਹਾ ਖਾ ਕੇ ਦੇਖ ਲੈਣਾ ਹੈ ਤੇ ਉਹ ਕੌੜੀ ਤਾ ਨਹੀਂ ਅਤੇ ਇਸ ਦਾ ਤੁਸੀਂ ਛਿਲਕਾ ਨਹੀਂ ਉਤਾਰਨਾ ਸ਼ੁਰੂ ਤੰਗੀ ਤਰ੍ਹਾਂ ਧੋ ਕੇ ਇਸ ਨੂੰ ਇਸੇ ਤਰ੍ਹਾਂ ਹੀ ਇਸ ਦਾ ਜੂਸ ਕੱਢ ਲੈਣਾ ਹੈ। ਇਸ ਪ੍ਰਕਾਰ ਰਹੇ ਸਾਰਾ ਨੁਸਖਾ ਦੱਸਿਆ ਗਿਆ ਹੈ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ,ਇਨ੍ਹਾਂ ਸਾਰੀਆਂ ਚੀਜ਼ਾਂ ਦੇ ਜੂਸ ਲੈ ਕੇ ਤੁਸੀਂ ਇਨ੍ਹਾਂ

ਨੂੰ ਮਿਕਸ ਕਰ ਲੈਣਾ ਹੈ। ਉਸ ਨੂੰ ਸਵੇਰੇ ਸਵੇਰੇ ਸੇਵਨ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਕ ਘੰਟੇ ਤੱਕ ਕੁਝ ਵੀ ਨਹੀਂ ਖਾਣਾ ਪੀਣਾ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਪਹਿਲੀ ਵਾਰ ਹੀ ਫਰਕ ਨਜ਼ਰ ਆਵੇਗਾ ਅਤੇ ਇਸ ਨੁਕਤੇ ਦਾ ਇਕ ਦੋ ਵਾਰ ਇਸਤੇਮਾਲ ਕਰਨ ਤੋਂ ਬਾਅਦ ਹੀ ਤੁਸੀਂ ਅਤੇ ਇਹ ਸਾਰੇ ਨੁਸਖੇ ਵੀ ਹਨ ਜੋ ਤੁਹਾਡੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਨ ਫੈਟੀ ਲਿਵਰ ਤੋਂ ਬਚਾ ਸਕਦੇ ਹਨ,ਫੈਟੀ ਲਿਵਰ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ

ਇਹ ਬਹੁਤ ਹੀ ਜ਼ਿਆਦਾ ਖਾਸ ਨੁਸਖਾ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ ਅਤੇ ਹੋਰ ਵੀ ਨੁਸਖੇ ਹਨ ਜੋ ਕਿ ਥੱਲੇ ਵੀਡਿਓ ਦੇ ਵਿਚ ਦੱਸੇ ਗਏ ਹਨ ਉਨ੍ਹਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਅਤੇ ਇਹ ਜਾਣਕਾਰੀ ਵਿਚ ਵੀ ਇਹੀ ਨੁਸਖਾ ਦੱਸਿਆ ਗਿਆ ਹੈ ਜਿਸਦਾ ਇਸਤੇਮਾਲ ਕਰਕੇ ਫੈਟੀ ਲਿਵਰ ਵਰਗੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ

Leave a Comment

Your email address will not be published. Required fields are marked *