ਸਰਦੀਆਂ ਚ’ ਡੱਲ ਪਏ ਚਿਹਰੇ ਨੂੰ 100% ਚਮਕਾਓ
ਵੀਡੀਓ ਥੱਲੇ ਜਾ ਕੇ ਦੇਖੋ,ਸਰਦੀਆਂ ਵਿਚ ਰਾਤ ਨੂੰ ਕੱਚੇ ਦੁੱਧ ਦੇ ਨਾਲ ਬਸ ਇਹ ਦੱਸੀ ਜਾਣ ਵਾਲੀ ਇੱਕ ਚੀਜ਼ ਮਿਲਾ ਕੇ ਲਗਾਉਣੀ ਹੈ,ਤੁਹਾਡੇ ਚਿਹਰੇ ਦੇ ਉੱਪਰ ਇੱਕ ਐਸਾ ਨਿਖਾਰ ਆਵੇਗਾ ਕਿ ਤੁਸੀਂ ਸਭ ਤੋਂ ਅਲੱਗ ਨਜ਼ਰ ਆਓਗੇ, ਤੁਹਾਡੇ ਚਿਹਰੇ ਦੇ ਉੱਪਰ ਚਮਕ ਆ ਜਾਵੇਗੀ,ਤੁਹਾਡਾ ਚਿਹਰਾ ਗੋਰਾ ਹੋ ਜਾਵੇਗਾ ਤੁਹਾਡੇ ਚਿਹਰੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ,ਸਾਡੇ ਚਿਹਰੇ ਦੇ ਉੱਪਰ ਸਾਨੂੰ ਓਦੋਂ ਸ-ਮੱ-ਸਿ-ਆ-ਵਾਂ ਦਾ ਸਾ-ਹ-ਮ-ਣਾ ਕਰਨਾ ਪੈਂਦਾ ਹੈ
ਜਦੋਂ ਸਾਡਾ ਖਾਣ-ਪੀਣ ਗ-ਲ-ਤ ਹੁੰਦਾ ਹੈ, ਅਤੇ ਅਸੀਂ ਆਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਵੱਖ-ਵੱਖ ਤਰਾਂ ਦੀਆਂ ਚੀਜ਼ਾਂ ਇ-ਸ-ਤੇ-ਮਾ-ਲ ਕਰਦੇ ਹਾ ਦੀ ਕਿਹੜੀ ਚੀਜ਼ ਇ-ਸ-ਤੇ-ਮਾ-ਲ ਕਰ ਲੈਂਦੇ ਹਾਂ,ਅਤੇ ਕਦੀ ਕੋਈ ਚੀਜ਼ ਇ-ਸ-ਤੇ-ਮਾ-ਲ ਕਰ ਲੈਂਦੇ ਹਾਂ ਬਦਲ ਬਦਲ ਕੇ ਚੀਜ਼ਾ ਦੀ ਇ-ਸ-ਤੇ-ਮਾ-ਲ ਕਰਦੇ ਹਾਂ ਤਾਂ ਸਾਡੇ ਚਿਹਰੇ ਤੇ ਸ-ਮੱ-ਸਿ-ਆ ਪੈਦਾ ਹੋ ਜਾਂਦੀ, ਅਤੇ ਅਸੀਂ ਫਾਸਟ ਫੂਡ ਦਾ ਸੇ-ਵ-ਨ ਵਧੇਰੇ ਕਰਦੇ ਹਾਂ ਜੋ ਕਿ ਸਾਡੇ ਸਰੀਰ ਦੇ ਅੰਦਰ ਜਾ ਕੇ
ਸ-ਮੱ-ਸਿ-ਆ-ਵਾਂ ਪੈਦਾ ਕਰਦਾ ਹੈ ਅਤੇ ਉਸ ਦਾ ਅਸਰ ਸਾਨੂੰ ਆਪਣੇ ਚਿਹਰੇ ਤੇ ਦੇਖਣਾ ਪੈਂਦਾ ਹੈ ਸਾਡੇ ਚਿਹਰੇ ਤੇ ਦਾਣੇ ਜਿਹੇ ਹੋਣ ਲੱਗ ਜਾਂਦੇ ਹਨ ਦਾਗ-ਧੱਬੇ ਹੋਣ ਲੱਗ ਜਾਂਦੇ ਹਨ,ਆਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ,ਜਦੋਂ ਕਿ ਸਰਦੀਆਂ ਸ਼ੁਰੂ ਹੋ ਜਾਂਦੀਆਂ ਹਨ ਕਈ ਲੋਕਾਂ ਦੀ ਜਿਹੜੇ ਦੀ ਚ-ਮ-ੜੀ ਦੇ ਉੱਪਰ ਨਿ-ਖਾ-ਰ ਨਹੀਂ ਰਹਿੰਦਾ ਇਸ ਨੁਕਤੇ ਨੂੰ ਤਿਆਰ ਕਰ ਲਈ ਸਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਇਸ ਪ੍ਰ-ਕਾ-ਰ ਹਨ, ਹੁਣ ਤੁਸੀਂ ਇਕ ਕਟੋਰੀ ਲੈਣੀ ਹੈ
ਅਤੇ ਉਸ ਦੇ ਵਿਚ ਫਿਰ ਤੁਸੀਂ ਤਿੰਨ ਚਮਚ ਕੱਚਾ ਦੁੱਧ ਪਾ ਦੇਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਇੱਕ ਚਮਚ ਸ਼ਹਿਦ ਪਾ ਦੇਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਇਸ ਦੇ ਵਿਚ ਇਕ ਚੱਮਚ ਐਲੋਵੇਰਾ ਜੇੱਲ ਪਾ ਦੇਣੀ ਹੈ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਲਵੋ ਅਤੇ ਇਨ੍ਹਾਂ ਦੀ ਇੱਕ ਪੇਸਟ ਤਿਆਰ ਕਰ ਲੈਣੀ ਹੈ,ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਧੋ ਲੈਣਾਂ ਹੈ ਅਤੇ ਆਪਣੇ ਚਿਹਰੇ ਨੂੰ ਸਾਫ ਕਰਨ ਤੋਂ ਬਾਅਦ,
ਤੁਸੀਂ ਇਕ ਰੂੰ ਦਾ ਟੁ-ਕ-ੜਾ ਲੈਣਾ ਹੈ, ਇਸ ਤਿਆਰ ਕੀਤੀ ਗਈ ਹੈ ਇਸ ਨੂੰ ਤੁਸੀਂ ਉਸ ਦੀ ਮਦਦ ਨਾਲ ਆਪਣੇ ਚੇਹਰੇ ਤੇ ਲਗਾਉਣਾ ਹੈ, ਜਿਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਸਕਦੇ ਹੋ ਇਸ ਦੇ ਅਸਰ ਵਧੀਆ ਹੁੰਦੇ ਹਨ, ਅਤੇ ਤੁਸੀਂ ਉਸ ਨੂੰ ਦਿਨ ਦੇ ਸਮੇਂ ਵੀ ਲਗਾ ਸਕਦੇ ਹੋ,ਅਤੇ ਉਸ ਤੋਂ ਬਾਅਦ 4 ਤੋਂ 5 ਮਿੰਟ ਤੱਕ ਹਲਕੇ ਹੱਥਾਂ ਨਾਲ ਤੁਸੀਂ ਆਪਣੇ ਚਿਹਰੇ ਦੀ ਮਾ-ਲ-ਸ਼ ਕਰ ਲੈਣੀ ਹੈ, ਉਸ ਤੋਂ ਬਾਅਦ ਫਿਰ ਤੁਸੀਂ ਕੁਝ ਸਮੇਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਧੋ ਲੈਣਾ ਹੈ,
ਇਸ ਨੁਕਤੇ ਦਾ ਤੁਸੀਂ ਇ-ਸ-ਤੇ-ਮਾ-ਲ ਲਗਾਤਾਰ ਕਰਦੇ ਰਹੋਗੇ ਤਾਂ ਤੁਹਾਡੇ ਚਿਹਰੇ ਤੇ ਤੁਹਾਨੂੰ ਆਪਣੇ-ਆਪ ਨਜ਼ਰ ਆਉਣ ਲਗ ਜਾਵੇਗਾ, ਤੁਹਾਡੇ ਚਿਹਰੇ ਦੇ ਉੱਪਰ ਇੱਕ ਨਿ-ਖਾ-ਰ ਆਵੇਗਾ ਤੁਹਾਡੇ ਚਿਹਰੇ ਦੇ ਉੱਪਰ ਚਮਕ ਆ ਜਾਵੇਗੀ, ਤੁਹਾਡਾ ਚਿਹਰਾ ਆ-ਕ-ਰ-ਸ਼ਿ-ਤ ਬਣ ਜਾਵੇਗਾ, ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ, ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ,ਇਸ ਨੁਕਤੇ ਨੂੰ ਤਿਆਰ ਕਰਕੇ ਆਪਣੇ ਚਿਹਰੇ ਤੇ ਇ-ਸ-ਤੇ-ਮਾ-ਲ ਕਰਨਾ ਹੈ,ਇਸ ਦੇ ਨਾਲ ਤੁਹਾਡਾ ਚਿਹਰਾ ਸੁੰਦਰ ਬਣ ਜਾਵੇਗਾ ਤੁਹਾਡੇ ਚਿਹਰੇ ਦੀਆਂ ਸ-ਮੱ-ਸਿ-ਆ-ਵਾਂ ਦੂਰ ਹੋ ਜਾਣਗੀਆਂ ਸਰਦੀਆਂ ਦੇ ਵਿੱਚ ਤੁਹਾਡੇ ਚਿ-ਹ-ਰੇ ਤੇ ਨਿਖਾਰ ਰਹੇਗਾ,