ਘਰ ਵਿੱਚ ਹੀ ਉਗਾਓ ਮਲੱਠੀ-ਬਾਅਲੇ ਗੁਣ ਨੇ
ਵੀਡੀਓ ਥੱਲੇ ਜਾ ਕੇ ਦੇਖੋ,ਮਲੱਠੀ ਇੱਕ ਬਹੁਤ ਹੀ ਵਧੀਆ ਦ-ਵਾ-ਈ ਹੈ ਸਾਰੀਆਂ ਬਿ-ਮਾ-ਰੀ-ਆ ਵਾਸਤੇ,ਅਸੀਂ ਮਲੱਠੀ ਚਾਹ ਚ ਪਾਉਣੇ ਆ ਜਦੋਂ ਖਾਂਸੀ ਹੋ ਜਾਂਦੀ ਹੈ ਮਸਾਲਾ ਬਣਾਉਣੇ ਆ। ਅਸੀਂ ਉਸ ਵਿੱਚ ਮਲੱਠੀ ਪਾਉਣਾ ਆ,ਸੌਂਫ ਪਾਉਣੇ ਆ,ਇਲਾਚੀ ਪਾਉਣੇ ਆ,ਦਾਲਚੀਨੀ ਪਾਉਣੇ ਆ ਚੇ ਫਿਰ ਕੁਟ ਕੇ ਮਸਾਲਾ ਬਣਾ ਲੈਣੇ ਆ ਤੇ ਫਿਰ ਜਦੋਂ ਇਸ ਮਸਾਲੇ ਨੂੰ ਜਦੋਂ ਅਸੀਂ ਚਾਹ ਵਿਚ ਪਾ ਕੇ ਪੀ ਲੈਂਦੀ ਹੈ ਤਾਂ ਨਾ ਸਾਨੂੰ ਖਾਂਸੀ ਹੁੰਦੀ ਹੈ ਤੇ ਨਾ ਕੋਈ ਛਾ-ਤੀ ਦੀ ਸ-ਮਾ-ਲ ਹੁੰਦੀ ਹੈ।
ਅੱਜ ਕੱਲ ਕ-ਰੋ-ਨਾ ਦੀ ਬੀ-ਮਾ-ਰੀ ਚਲ ਰਹੀ ਹੈ ਤੇ ਸੁੱ-ਕੀ ਖਾਂ-ਸੀ ਆਉਂਦੀ ਹੈ ਤਾਂ ਤੁਸੀਂ ਇਕ ਮੁਲਠੀ ਦਾ ਪੀਸ ਲੈ ਕੇ ਆਪਣੇ ਮੂੰਹ ਵਿੱਚ ਰੱਖੋ ਇਸ ਨਾਲ ਤੁਹਾਨੂੰ ਖਾਂ-ਸੀ ਨਹੀਂ ਆਵੇਗੀ ਤੇ ਤੁਹਾਡਾ ਗਲਾ ਸਾਫ ਹੋ ਜਾਵੇਗਾ ਤੇ ਮੂੰਹ ਚੋਂ ਬਲਗੰਮ ਨਿਕਲਦੀ ਰਹੇਗੀ। ਇਸ ਦੇ ਪੱਤੇ ਕੰਮ ਨਹੀਂ ਆਉਂਦੇ ਇਸ ਦੀ ਜ-ੜ੍ਹ ਕੰਮ ਆਉਂਦੀ ਹੈ ਤੇ ਫਿਰ ਇਸ ਦੀ ਜੜ੍ਹ ਪੁਟ ਕੇ ਉਸ ਨੂੰ ਚੰਗੀ ਤਰ੍ਹਾਂ ਧੋ ਲਵੋ ਤੇ ਛਾਂਵੇ ਚ ਰੱਖ ਦਵੋ ਤੇ ਫਿਰ ਜਦੋਂ ਸੁੱਕ ਜਾਵੇ ਤੇ ਥੋੜ੍ਹੀ ਜਿਹੀ ਗਿਲੀ ਰਹਿ ਜਾਵੇ ਤਾਂ
ਇਸ ਦੇ ਟੁ-ਕ-ੜੇ ਕਰ ਲਵੋ ਕਿਉਂਕਿ ਜੇ ਇਹ ਜ਼ਿਆਦਾ ਸੁੱਕ ਗਈ ਤਾਂ ਇਸਦੇ ਟੁ-ਕ-ੜੇ ਨਹੀਂ ਹੁੰਦੇ ਤੇ ਫਿਰ ਤੁਸੀਂ ਇਸ ਨੂੰ ਕਿਸੇ ਡੱਬੇ ਵਿਚ ਪਾ ਕੇ ਰੱਖ ਸਕਦੇ ਹੋ ਤੇ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਸ ਤਰੀਕੇ ਨਾਲ ਖਾਂਸੀ ਦੀ ਦ-ਵਾ-ਈ ਤੁਹਾਨੂੰ ਫ੍ਰੀ ਮਿਲੇਗੀ। ਇਸ ਲਈ ਤੁਸੀਂ ਮੁ-ਲੇ-ਠੀ ਦਾ ਵੱਧ ਤੋਂ ਵੱਧ ਇ-ਸ-ਤੇ-ਮਾ-ਲ ਕਰੋ ਇਸ ਨਾਲ ਤੁਹਾਡੀ ਖਾਂ-ਸੀ ਠੀਕ ਹੋ ਜਾਵੇਗੀ। ਇਸ ਦਾ ਇ-ਸ-ਤੇ-ਮਾ-ਲ ਛੇ ਮਹੀਨੇ ਕਰਨਾ ਚਾਹੀਦਾ ਹੈ ਉਸ ਤੋਂ ਵੱਧ ਨਹੀਂ ਕਰਨਾ ਚਾਹੀਦਾ,
ਇਸ ਨੂੰ ਉਗਾਉਣ ਦਾ ਕੋਈ ਖਰਚਾ ਨਹੀਂ ਹੁੰਦਾ ਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਸਪਰੇ ਕਰਨ ਦੀ ਵੀ ਲੋੜ ਨਹੀਂ ਹੁੰਦੀ ਤੇ ਇਸ ਚ ਕੋਈ ਸੁੰਡੀ ਵਗੈਰਾ ਵੀ ਨਹੀ ਪੈਂਦੀ।ਇਸ ਲਈ ਤੁਸੀਂ ਮੁਲੇਠੀ ਦਾ ਇ-ਸ-ਤੇ-ਮਾ-ਲ ਜਰੂਰ ਕਰੋ ਇਸ ਨਾਲ ਕੋਈ ਵੀ ਬਿ-ਮਾ-ਰੀ ਜਲਦੀ ਕਿਤੇ ਆਪਣੇ ਨੇੜੇ ਨਹੀਂ ਆਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ