Guru Arjan Dev Ji ਜਿਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ

ਗੁਰਮੁਖ ਪਿਆਰਿਓ ਇਹ ਗੱਲ ਹੈ ਸਾਡੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੇਲੇ ਦੀ ਸਾਡੇ ਗੁਰੂ ਸਾਹਿਬ ਕੋਲੇ ਇੱਕ ਪੰਡਤ ਆਇਆ ਕਰਦਾ ਸੀ ਪੰਡਿਤ ਉਹਨਾਂ ਨੂੰ ਬੜੀਆਂ ਕਥਾ ਕਹਾਣੀਆਂ ਛੋਟੀਆਂ ਛੋਟੀਆਂ ਕਹਾਣੀਆਂ ਸੁਣਾਇਆ ਕਰਦਾ ਸੀ। ਪੰਡਿਤ ਜੀ ਕਹਾਣੀਆਂ ਸੁਣਾਉਣ ਲਈ ਇੱਕ ਕਿਤਾਬ ਦਾ ਪ੍ਰਯੋਗ ਕਰਦੇ ਸਨ ਉਹਨਾਂ ਕੋਲ ਇੱਕ ਕਿਤਾਬ ਸੀ ਜਿਸ ਨਾਲ ਉਹ ਜਿਸਦੇ ਵਿੱਚੋਂ ਪੜ੍ਹ ਕੇ ਉਹ ਗੁਰੂ ਸਾਹਿਬ ਨੂੰ ਕਥਾ ਕਹਾਣੀਆਂ ਸੁਣਾਇਆ ਕਰਦੇ ਸਨ ਗੁਰਮੁਖ ਪਿਆਰਿਓ ਇੱਕ ਦਿਨ ਕੀ ਹੋਇਆ ਕਿ ਪੰਡਿਤ ਜੀ ਜਲਦੀ ਜਲਦੀ ਦੇ ਵਿੱਚ ਆਪ ਤਾਂ ਆ ਗਏ ਗੁਰੂ ਸਾਹਿਬ ਕੋਲੇ ਪਰ ਕਿਤਾਬ ਘਰ ਭੁੱਲ ਆਏ ਗੁਰਮੁਖ ਪਿਆਰਿਓ ਜਦੋਂ ਗੁਰੂ ਸਾਹਿਬ ਕੋਲ ਪੰਡਿਤ ਜੀ ਆਏ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਮੈਂ ਆਪਣੀ ਕਿਤਾਬ ਘਰ ਭੁੱਲ ਆਇਆ ਹਾਂ ਮੈਂ ਉਸਨੂੰ ਲੈਣ ਜਾਣਾ ਹੈ ਕਿਤਾਬ ਲੈਣ ਜਾਣਾ ਹੈ ਫਿਰ ਮੈਂ ਇਸ ਲਈ ਮੈਨੂੰ ਘਰ ਵਾਪਸ ਜਾਣਾ ਪਵੇਗਾ ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਭਾਈ ਤੂੰ ਕਿਤਾਬ ਚੱਕ ਲਿਆ ਤੇ ਛੇਤੀ

ਵਾਪਸ ਆ ਜਾਈ ਗੁਰਮੁਖ ਪਿਆਰਿਓ ਪੰਡਿਤ ਚਲਾ ਗਿਆ ਪਰ ਗੁਰਮੁਖ ਪਿਆਰਿਓ ਪੰਡਿਤ ਜਿੰਨੇ ਪੈਰੀ ਵਾਪਸ ਗਿਆ ਸੀ ਉਹਨੇ ਪੈਰੀ ਉਹ ਵਾਪਸ ਆ ਗਿਆ ਗੁਰੂ ਸਾਹਿਬ ਇਹ ਦੇਖ ਕੇ ਬੜੇ ਹੀ ਹੈਰਾਨ ਹੋਏ ਕਿ ਪੰਡਿਤ ਦੇ ਹੱਥ ਦੇ ਵਿੱਚ ਕਿਤਾਬ ਵੀ ਨਹੀਂ ਹੈ ਤੇ ਪੰਡਤ ਆਹ ਵੀ ਬੜੀ ਜਲਦੀ ਗਿਆ ਤਾਂ ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਜੀ ਨੇ ਪੰਡਿਤ ਤੋਂ ਪੁੱਛਿਆ ਕੀ ਪੰਡਿਤ ਜੀ ਤੁਸੀਂ ਘਰ ਗਏ ਸੀ ਕਿਤਾਬ ਵੀ ਤੁਹਾਡੇ ਹੱਥ ਵਿੱਚ ਨਹੀਂ ਹੈ ਤੇ ਤੁਸੀਂ ਬੜੀ ਜਲਦੀ ਵਾਪਸ ਆ ਗਏ ਤਾਂ ਪੰਡਿਤ ਜੀ ਨੇ ਕਿਹਾ ਗੁਰੂ ਜੀ ਸੱਚੇ ਪਾਤਸ਼ਾਹ ਜੀ ਜਦੋਂ ਮੈਂ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਬਿੱਲੀ ਮੇਰਾ ਰਸਤਾ ਕੱਟ ਗਈ ਇਸ ਕਰਕੇ ਮੈਂ ਵਾਪਸ ਆ ਗਿਆ ਕੀ ਨਹੀਂ ਬਿੱਲੀ ਲਿਖਿਆ ਹੋਇਆ ਚਲੋ ਆਪਾਂ ਬਿੱਲੀ ਮੰਨ ਲੈਦੇ ਆ ਇਸ ਕਰਕੇ ਆਪਾਂ ਦਿੱਲੀ ਹੀ ਪੜਾਂਗੇ ਗੁਰਮੁਖ ਪਿਆਰਿਓ ਉਸਨੇ ਆ ਕੇ ਕਿਹਾ ਕਿ ਬਿੱਲੀ ਮੇਰਾ ਰਾਸਤਾ ਕੱਟ ਗਈ ਹੈ ਇਸ ਕਰਕੇ ਮੈਂ ਘਰ ਨਹੀਂ ਗਿਆ ਇਹ ਅਸ਼ੁਭ ਮੰਨਿਆ ਜਾਂਦਾ ਹੈ ਕਿ ਬਿੱਲੀ ਰਸਤਾ ਕੱਟ

ਜਾਵੇ ਤਾਂ ਜਾਣਾ ਨਹੀਂ ਚਾਹੀਦਾ ਗੁਰਮੁਖ ਪਿਆਰਿਓ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਪੰਡਿਤ ਜੀ ਨੂੰ ਕਿਹਾ ਕਿ ਪੰਡਿਤ ਜੀ ਜਦੋਂ ਤੁਸੀਂ ਸਵੇਰੇ ਉੱਠੇ ਸੀ ਤਾਂ ਤੁਸੀਂ ਕੀ ਕੀਤਾ ਸੀ ਤਾਂ ਪੰਡਿਤ ਜੀ ਨੇ ਕਿਹਾ ਗੁਰੂ ਜੀ ਜਦੋਂ ਮੈਂ ਸਵੇਰੇ ਉੱਠਿਆ ਸੀ ਤਾਂ ਮੈਂ ਆਪਣੇ ਭਗਵਾਨ ਜੀ ਦਾ ਆਪਣੇ ਪ੍ਰਭੂ ਦਾ ਸਿਮਰਨ ਕੀਤਾ ਪੂਜਾ ਪਾਠ ਕੀਤਾ ਮੈਂ ਆਪਣੇ ਦੇਵੀ ਦੇਵਤਿਆਂ ਨੂੰ ਯਾਦ ਕੀਤਾ ਸੀ ਗੁਰਮੁਖ ਪਿਆਰਿਓ ਤਾਂ ਪੰਡਿਤ ਜੀ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਪੰਡਿਤ ਜੀ ਜਿਨਾਂ ਗੁਰੂ ਸਾਹਿਬ ਦਾ ਜਿੰਨਾ ਤੁਸੀਂ ਆਪਣੇ ਦੇਵੀ ਦੇਵਤਿਆਂ ਦਾ ਸਵੇਰੇ ਉੱਠ ਕੇ ਨਾਮ ਜਪਿਆ ਜਿਨਾਂ ਦੀ ਤੁਸੀਂ ਪੂਜਾ ਕੀਤੀ ਤੁਸੀਂ ਉਹਨਾਂ ਨਾਲੋਂ ਇੱਕ ਛੋਟੀ ਜਿਹੀ ਬਿੱਲੀ ਨੂੰ ਵੱਡਾ ਸਮਝ ਲਿਆ ਗੁਰੂ ਸਾਹਿਬ ਨੇ ਕਿਹਾ ਕਿ

ਤੂੰ ਆਪਣੇ ਗੁਰੂ ਨਾਲੋਂ ਵੱਧ ਤਾਕਤਵਰ ਉਸ ਬਿੱਲੀ ਨੂੰ ਸਮਝ ਲਿਆ ਤੁਸੀਂ ਉਸ ਬਿੱਲੀ ਦੇ ਰਸਤਾ ਕੱਟਣ ਤੋਂ ਡਰ ਗਏ ਅਤੇ ਵਾਪਸ ਆ ਗਏ ਗੁਰਮੁਖ ਪਿਆਰਿਓ ਇਹ ਸੁਣ ਕੇ ਪੰਡਿਤ ਦੀ ਸ਼ਰਮਿੰਦਾ ਹੋ ਗਏ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਭਗਵਾਨ ਨੂੰ ਆਪਣੇ ਦੇਵੀ ਦੇਵਤਿਆਂ ਨੂੰ ਉਸ ਬਿੱਲੀ ਦੇ ਸਾਹਮਣੇ ਬੜਾ ਛੋਟਾ ਕਰ ਦਿੱਤਾ ਕਿਉਂਕਿ ਤੈਨੂੰ ਆਪਣੇ ਭਗਵਾਨ ਦੇ ਉੱਤੇ ਵਿਸ਼ਵਾਸ ਹੀ ਨਹੀਂ ਸੀ ਤੈਨੂੰ ਉਸ ਤੇ ਭਰੋਸਾ ਹੀ ਨਹੀਂ ਸੀ ਤੈਨੂੰ ਉਸ ਤੇ ਯਕੀਨ ਹੀ ਨਹੀਂ ਸੀ ਤੇਰੇ ਮਨ ਦੇ ਵਿੱਚ ਇੱਕ ਵਾਰ ਵੀ ਇਹ ਗੱਲ ਨਹੀਂ ਆਈ ਕਿ ਉਹ ਕਿੱਡਾ ਵੱਡਾ ਹੈ ਮੁਖ ਪਿਆਰਿਓ ਗੁਰੂ ਸਾਹਿਬ ਨੇ ਕਿਹਾ ਕਿ ਭਗਵਾਨ ਤੇਰੀ ਰੱਖਿਆ ਕਰ ਸਕਦਾ ਹੈ ਭਗਵਾਨ ਹੀ ਤੇਰੀ ਰੱਖਿਆ ਕਰ ਸਕਦਾ ਗੁਰੂ ਸਾਹਿਬ ਨੇ ਉਸਨੂੰ ਸਮਝਾਇਆ ਕਿ ਸ਼ੇਰ ਨਾਲ ਦੋਸਤੀ ਕਰਨ ਦਾ ਕੀ ਫਾਇਦਾ ਜੇ ਅਸੀਂ ਗਿੱਦੜਾਂ ਤੋਂ ਹੀ ਡਰਨਾ ਹੈ ਜੇ ਅਸੀਂ ਗਿੱਦੜ ਧਮਕੀਆਂ ਤੋਂ ਹੀ ਡਰ ਜਾਣਾ ਹੈ ਤਾਂ ਸ਼ੇਰ ਨਾਲ

Leave a Comment

Your email address will not be published. Required fields are marked *