ਜਿਨ੍ਹਾਂ ਦੇ ਵਿਆਹ ਨਹੀ ਹੋ ਰਹੇ ਉਨ੍ਹਾਂ ਦੇ ਮਾਪੇ ਇਸਗੁਰੂਘਰ ਅਰਦਾਸ ਕਰਵਾਉਣ ਗੁਰੂ ਹਰਗੋਬਿੰਦ ਜੀ ਨੇ ਦਿੱਤਾ ਵਰ

ਅੱਜਕਲ ਅਜਿਹੇ ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ ਜਿਹਨਾਂ ਦੇ ਵਿਆਹ ਨਹੀਂ ਹੁੰਦੇ । ਓਹਨਾ ਦੇ ਵਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਦੀਆਂ ਹੈ ਕਦੇ ਆਨਲਾਈਨ ਰਿਸ਼ਤੇ ਲੱਭੇ ਜਾਂਦੇ ਹੈ , ਕਦੇ ਵਿਚੋਲਿਆਂ ਦੇ ਹੱਥੋਂ ਰਿਸ਼ ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਪਰ ਫਿਰ ਵੀ ਸਫਲਤਾਂ ਨਹੀਂ ਮਿਲਦੀ ।

ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਕਈ ਥਾਵਾਂ ਤੇ ਰਿਸ਼ਤੇਦੀ ਹਾਂ ਹੁੰਦੀ ਵੀ ਹੈ ਪਰ ਬਾਅਦ ਦੇ ਵਿੱਚ ਨਾ ਹੋ ਜਾਂਦੀ ਹੈ । ਜਿਸਦੇ ਚੱਲਦੇ ਕਈ ਵਾਰ ਵਿਆਹ ਕਰਵਾਉਣ ਵਾਲੇ ਮੁੰ ਡੇ ਕੁ ੜੀ ਆ ਪ੍ਰੇ ਸ਼ਾ ਨ ਰਹਿਣ ਲੱਗ ਪੈਂਦੇ ਹਨ ਕਿ ਆਖਿਰ ਕਿ ਕ ਮੀ ਹੈ ਓਹਨਾ ਦੇ ਵਿੱਚ ਜੋ ਉਹਨਾਂ ਦੇ ਰਿ ਸ਼ ਤੇ ਨਹੀਂ ਹੋ ਰਹੇ ।

ਜੋ ਲੋਕ ਪਿੱਛ ਲੇ ਲੰਬੇ ਸਮੇਂ ਤੋਂ ਵਿਆਹ ਦੇ ਲਈ ਸਾ ਥੀ ਦੀ ਭਾਲਕੇ ਰਹੇ ਹਨ ਪਰ ਉਹਨਾਂ ਨੂੰ ਕਾਮਜਾਬੀ ਨਹੀਂ ਮਿਲ ਰਹੀ । ਅੱਜ ਅਸੀਂ ਉਹਨਾਂ ਦੇ ਲਈ ਬਹੁਤ ਹੀ ਜਰੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜਿਸਦੇ ਨਾਲ ਉਹਨਾਂ ਨੂੰ ਉਹਨਾਂ ਦਾ ਜੀਵਨ ਸਾਥੀ ਜਲਦ ਹੀ ਓਹਨਾ ਨੂੰ ਮਿਲ ਜਾਵੇਗਾ । ਉਸਦੀ ਲਈ ਸਿਰਫ਼ ਤੁਸੀ ਇੱਕ ਧਾ ਰ ਮਿ ਕ ਅਸਥਾਨ ਤੇ ਜਾਣਾ ਹੈ ਜਿਥੇ ਜਾਂ ਕੇ ਆਪਣਾ ਦੁ ਖੜਾ ਵਾਹਿਗੁਰੂ ਦੇ ਚਰਨਾਂ ਅੱਗੇ ਸੁਣਨਾ ਹੈ ਜਿਸਦੇ ਚਲਦੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆ ।

ਦੱਸਦਿਆ ਕਿ ਅੰਮ੍ਰਿਤਸਰ ਤੋਂ 17 ਕੋਲ਼ੋਮੀਟਰ ਦੀ ਦੂਰੀ ਤੇ ਪਿੰਡ ਚੰ ਬਾਲ ਦੇ ਵਿੱਚ ਇੱਕ ਗੁਰੂਦੁਆਰਾ ਸਾਹਿਬ ਸਥਿਤ ਹੈ ਜਿਸਦਾ ਨਾਮ ਹੈ ਅਨੰਦ ਕਾਰਜ ਅਸਥਾਨ ਗੁਰੂਦੁਆਰਾ ਬੀਬੀ ਵੀਰੋ ਜੀ । ਜਿਥੇ ਦੀ ਮਾਨਤਾ ਹੈ ਕਿ ਸੰਜੋਗਾਂ ਦੇ ਲਈ ਅਰਦਾਸ ਕੀਤੀ ਜਾਂਦੀ ਹੈ । ਇਹ ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਹਰ ਗੋਬਿੰਦ ਸਿੰਘ ਦੀ ਜੀ ਸਪੁੱਤਰੀ ਬੀਬੀ ਵੀਰੋ ਦੇ ਨਾਲ ਸਬੰਧਤ ਹੈ ।

ਇਸ ਗੁਰਦੁਆਰੇ ਦੇ ਵਿੱਚ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਹੀਏ ਸਨ । ਜਿਸ ਤੋਂ ਬਾਅਦ ਤੋਂ ਹੀ ਐਥੇ ਮਾਨ ਤਾ ਬਣ ਗਈ ਕਿ ਐਥੇ ਸੰਯੋਗਾਂ ਦੀ ਅਰਦਾਸ ਕੀਤੀ ਜਾਂਦੀ ਹੈ । ਇਸਤੋਂ ਇਲਾਵਾਂ ਜੇਕਰ ਕੋਈ ਲੋਕ ਐਥੇ ਕੋਈ ਵੀ ਅਰਦਾਸ ਕਰ ਹੀਆ ਉਸਦੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆ ।

ਇਸ ਸੰਬੰਧੀ ਵਿਸਤਾਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।

Leave a Comment

Your email address will not be published. Required fields are marked *