ਐਲੋਵੇਰਾ ਦੇ ਇਹ ਫਾਇਦੇ ਸ਼ਾਇਦ ਹੀ ਕੋਈ ਜਾਣਦਾ ਹੋਵੇ
ਵੀਡੀਓ ਥੱਲੇ ਜਾ ਕੇ ਦੇਖੋ,ਐਲੋਵੇਰਾ ਦੇ ਇਹ ਲੱਖਾਂ ਫਾ-ਇ-ਦੇ ਕਿਸੇ ਨੇ ਨਹੀਂ ਦੱਸਿਆ ਹੋਣਗੇ ਤੁਹਾਨੂੰ ਇਸ ਨਾਲ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ ਇਹ ਗੱਲ ਕਰਦੇ ਹਾਂ,ਐਲੋਵੇਰਾ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਤਾਂ ਜੋ ਇਸ ਦੇ ਸਾਡੇ ਸਰੀਰ ਨੂੰ ਫਾਇਦੇ ਹੋ ਸਕਣ,ਇਹ ਐਲੋਵੇਰਾ ਦਾ ਬੂਟਾ ਆਸਾਨੀ ਨਾਲ ਘਰ ਵਿੱਚ ਹੋ ਜਾਂਦਾ ਹੈ ਇਸ ਗਮਲੇ ਵਿੱਚ ਵੀ ਲਗਾਇਆ ਜਾ ਸਕਦਾ ਹੈ,ਹੱਥ ਜਦੋਂ ਆਪਾਂ ਐਲੋਵੇਰਾ ਦਾ ਇਸਤੇਮਾਲ ਕਰਦੇ ਹਾਂ ਇਸ ਉਪਰ ਇਕ ਪੀਲੇ ਰੰਗ ਦੀ ਪਰਤ ਹੁੰਦੀ ਹੈ
ਉਸ ਨੂੰ ਉਤਾਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਜਿਹੜੇ ਸਦਾ ਪੀਲੇ ਰੰਗ ਦਾ ਪਦਾਰਥ ਨਿਕਲਦਾ ਹੈ ਤੁਸੀਂ ਜਦੋਂ ਇਕ ਐਲੋਵੇਰਾ ਦੀ ਪੱਤੀ ਰਹਿੰਦੇ ਹੋ ਉਸ ਨੂਇਕ ਪਾਸੋਂ ਕਰ ਦੇਣਾ ਹੈ ਉਸ ਵਿੱਚੋਂ ਪੀਲੇ ਰੰਗ ਦਾ ਪਾਣੀ ਥੱਲੇ ਡਿੱਗਣ ਲੱਗ ਜਾਂਦਾ ਹੈ ਇਸ ਪ੍ਰਕਾਰ ਦਾ ਸੀ ਉਸ ਪ੍ਰਤੀ ਨੂੰ ਇਕ ਘੰਟੇ ਤੱਕ ਖੜੀ ਰੱਖ ਦੇਣਾ ਹੈ ਤਾਂ ਜੋ ਇਸਦਾ ਸਾਰਾ ਰੰਗ ਬਾਹਰ ਨਿਕਲ ਜਾਵੇ,ਉਸ ਤੋਂ ਬਾਅਦ ਤੁਸੀਂ ਇਸ ਦੇ ਜੋ ਸਾਈਂ ਦੇ ਕੰਡੇ ਜਿਹੇ ਹੁੰਦੇ ਹਨ ਉਹ ਸਾਨੂੰ ਕਿਸੇ ਚੀਜ਼ ਨਾਲ ਕੱਟ ਕੇ ਹਟਾ ਦੇਣਾ ਹੈ
ਇਸ ਵਿੱਚ ਫੇਰ ਜਿਹੜੀ ਜਲ ਬਚ ਜਾਂਦੀ ਹੈ ਉਸ ਨੂੰ ਤੁਸੀਂ ਬਾਹਰ ਕੱਢਣਾ ਹੈ,ਜਿਹੜੀ ਚਿੱਟੇ ਰੰਗ ਦੀ ਜਿਹੀ ਨਿਕਲਦੀ ਹੈ ਉਸਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਉਸ ਨੂੰ ਆਪਣੀ ਚਮੜੀ ਤੇ ਲਗਾ ਸਕਦੇ ਹੋ,ਚਿਹਰੇ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਜੇਕਰ ਕੋਈ ਤੁਹਾਡੇ ਹੱਥ ਪੈਰ ਵਿਚ ਸੜ ਗਿਆ ਹੈ ਤਾਂ ਤੁਸੀਂ ਉਸ ਉਪਰ ਇਹ ਲਗਾਉ ਤੋ ਨੂੰ ਬਹੁਤ ਜਲਦ ਰਾਹਤ ਮਿਲ ਜਾਵੇਗੀ, ਉਸ ਨੂੰ ਘਿਓ ਅਤੇ ਆਟੇ ਦੇ ਵਿੱਚ ਮਿਲਾ ਕੇ ਇਸ ਨੂੰ ਤਾਕਤ ਦੇਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ
ਇਸ ਦੇ ਲੱਡੂ ਬਣਾ ਕੇ ਸੇਵਨ ਕੀਤੇ ਜਾਂਦੇ ਹਨ,ਤੁਸੀਂ ਐਲੋਵੇਰਾ ਦਾ ਜੋ ਉਸ ਲਿਆਕੇ ਵੀ ਪੀ ਸਕਦੇ ਹੋ,ਤੁਸੀਂ ਇਸ ਨੂੰ ਘਰੇ ਹੀ ਤਿਆਰ ਕਰ ਸਕਦੇ ਹੋ ਐਲੋਵੇਰਾ ਦਾ ਥੋੜਾ ਜਿਹਾ ਗੁਦਾ ਲੈ ਲੈਣਾ ਹੈ ਅਤੇ ਉਸ ਵਿਚੋਂ ਥੋੜ੍ਹੀਆਂ ਜਿਹੀਆਂ ਤੋਂ ਚਾਰ ਬੂੰਦਾਂ ਨਿੰਬੂ ਦੀਆਂ ਮਿਲਾ ਕੇ ਤੁਸੀਂ ਇਸ ਨੂੰ ਮਿਕਸੀ ਵਿਚ ਪਾ ਕੇ ਇਸ ਦਾ ਜੂਸ ਤਿਆਰ ਕਰਕੇ ਸੇਵਨ ਕਰੋ ਇਸ ਨਾਲ ਤੁਹਾਨੂੰ ਤੁਹਾਡੇ ਸਾਰੇ ਸਰੀਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਰਹੇਗਾ
ਜਿਸ ਤਰ੍ਹਾਂ ਤੁਸੀਂ ਇਸ ਗੁਦੇ ਨੂੰ ਸਬਜ਼ੀ ਵਿਚ ਵੀ ਪਾ ਕੇ ਖਾ ਸਕਦੇ ਹੋ,ਇਸ ਵਿੱਚ ਸਾਰੇ ਵਿਟਾਮਿਨ ਸ਼ਾਮਲ ਹੁੰਦੇ ਹਨ ਅਤੇ ਬਹੁਤ ਸਾਰੇ ਤੱਤ ਸ਼ਾਮਲ ਹੁੰਦੇ ਹਨ ਇਸ ਵਿੱਚ ਐਂਟੀਔਕਸੀਡੈਂਟ- ਗੁਣ ਸ਼ਾਮਲ ਹੁੰਦੇ ਹਨ ਅਤੇ ਵਿਟਾਮਿਨ ਸੀ ਹੋਰ ਬਹੁਤ ਸਾਰੇ ਸ਼ਾਮਲ ਹੁੰਦੇ ਹਨ,ਇਸ ਪ੍ਰਕਾਰ ਜੇਕਰ ਇਸਦੇ ਗੁਣਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਜਾਣਕਾਰੀ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਬੱਸ ਆਪਾਂ ਇਹ ਕਹਿ ਸਕਦੇ ਹਾਂ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੇ ਸਾਰੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਅੰਦਰੋਂ ਅਤੇ ਬਾਹਰੋਂ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਇਸ ਐਲੋਵੇਰਾ ਦਾ ਇਸਤੇਮਾਲ ਕਰਦੇ ਰਹਿਣਾ ਹੈ ਜਿਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ