100% ਆਰਾਮ ਦੇਵੇਗਾ ਇਹ ਨੁਸਖਾ-ਨਸਾਂ ਦੀ ਬਲੌਕੇਜ਼ ਅਤੇ ਸੋਜ਼ ਦਾ ਨੁਸਖਾ

ਦਾਲਚੀਨੀ ਅਤੇ ਮੇਥੀ ਦਾਣੇ ਦੇ ਫ਼ਾਇਦੇ ਸ਼ਹਿਦ ਮੇਥੀ ਦਾਣੇ ਦੇ ਫ਼ਾਇਦੇ ਜੇਕਰ ਤੁਸੀਂ ਸੁਣ ਲਓਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਸ਼ੂਗਰ ਵਰਗੀ ਸਮੱਸਿਆ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨ ਲਈ ਇਹ ਨੁਸਖਾ ਹੈ,ਨਾੜਾਂ ਦੀ ਕਮਜ਼ੋਰੀ ਦੂਰ ਕਰ ਦਿੰਦੀ ਹੈ ਜੇਕਰ ਤੁਹਾਡੀ ਕੋਈ ਨਾੜ ਬਲੌਕ ਹੋ ਗਈ ਹੈ ਤਾਂ

ਉਹ ਨਾ-ੜ ਵੀ ਖੁੱਲ੍ਹ ਜਾਵੇਗੀ ਨਾੜਾਂ ਦੇ ਵਿੱਚੋਂ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ,ਇਸ ਨਾਲ ਤੁਹਾਡੀਆਂ ਅੱਖਾਂ ਨੂੰ ਤਾਕਤ ਮਿਲਦੀ ਹੈ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਤੁਹਾਡੇ ਪੇਟ ਦੀ ਸਮੱਸਿਆ ਕਬਜ਼ ਗੈਸ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਤੁਹਾਡੇ ਸਰੀਰ ਵਿੱਚ ਚਮੜੀ ਦੇ ਉੱਪਰ ਨਵਾਂ ਨਿਖਾਰ ਵੀ ਆਉਂਦਾ ਹੈ ਅਤੇ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿੰਦੇ ਹੋ ਉਸ ਚੀਨੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ,ਬਸ ਇਸ ਦਾ ਇਸਤੇਮਾਲ ਕਿਸਾਨ ਪੂਰਾ ਧਿਆਨ ਦੇਣਾ ਪੈਂਦਾ ਹੈ ਕਿ

ਇਸ ਕਿਸ ਪ੍ਰਕਾਰ ਤੁਸੀਂ ਇਸ ਦੇ ਇਸਤੇਮਾਲ ਕਰੋਗੇ ਜੋ ਤਾ ਜੋ ਤੁਹਾਡੇ ਲਈ ਇਸ ਜਾਣਕਾਰੀ ਹੋਵੇ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਇਸ ਨੂੰ ਬਣਾਉਣ ਤੋਂ ਅਹੁਦੇ ਲਈ ਗੋਡਿਆਂ ਦਾ ਦਰਦ ਸਹੀ ਹੋ ਜਾਂਦਾ ਹੈ ਹੱਡੀਆਂ ਵਿਚ ਦਰਦ ਹੋਣਾ ਉਹ ਬਿਲਕੁਲ ਸਹੀ ਹੋ ਜਾਂਦਾ ਹੈ ਸਰੀਰ ਵਿੱਚ ਚੁਸਤੀ ਫੁਰਤੀ ਆਉਂਦੀ ਹੈ ਅਤੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਸਾਰੀਆਂ ਖਤਮ ਹੁੰਦੀਆਂ ਹਨ ਇਸ ਲਈ ਤੁਸੀਂ ਇਸ ਡਰਿੰਕ ਨੂੰ ਤਿਆਰ ਕਰਿਆ ਕਰੋ ਇਸ ਦਾ ਸੇਵਨ ਕਰਿਆ ਕਰੋ ਅਤੇ ਇਸ ਨੁਸਖੇ ਨੂੰ

ਬਣਾਉਣ ਦੇ ਲਈ ਤੁਸੀਂ ਇੱਕ ਚਮਚ ਮੇਥੀ ਦਾਣਾ ਲੈ ਲੈਣਾ ਹੈ ਅਤੇ ਇੱਕ ਟੁਕੜਾ ਦਾਲਚੀਨੀ ਦਾ ਛੋਟਾ ਜਿਹਾ ਲੈ ਲੈਣਾ ਹੈ ਅਤੇ ਇਸ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਸਵੇਰੇ ਉੱਠ ਕੇ ਤੁਸੀਂ ਇਸ ਪਾਣੀ ਨੂੰ ਬਾਹਰ ਕੱਢ ਦੇਣਾ ਹੈ ਦਾਲਚੀਨੀ ਨੂੰ ਚੰਗੀ ਤਰ੍ਹਾਂ ਤੁਸੀਂ ਕਿਸੇ ਚੀਜ਼ ਦੇ ਨਾਲ ਪੇਸਟ ਬਣਾ ਲੈਣਾ ਹੈ ਅਤੇ ਇਸ ਜੋ ਤੁਸੀਂ ਮੇਥੀ ਦਾਣਾ ਪਾਇਆ ਹੈ ਉਸ ਨੂੰ ਵੀ ਤੁਸੀਂ ਕੁਚਲਣਾ ਹੈ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਪੇਸਟ ਬਣਾ ਲੈਣੀ ਹੈ ਦਾਲਚੀਨੀ ਅਤੇ ਮੇਥੀ ਦਾਣੇ ਤੇ ਸਵੇਰੇ ਸਵੇਰੇ ਪੀਸ ਲੈਣਾ ਹੈ ਅਤੇ ਉਸ

ਤੋਂ ਬਾਅਦ ਇਕ ਕਟੋਰੀ ਵਿੱਚ ਕੱਟ ਲੈਣਾ ਹੈ ਅਤੇ ਉਸੇ ਕਟੋਰੀ ਵਿੱਚ ਤੁਸੀਂ ਇਕ ਚਮਚ ਸ਼ਹਿਦ ਪਾ ਦੇਣਾ ਹੈ ਅਤੇ ਸਵੇਰੇ ਸਵੇਰੇ ਤੁਸੀਂ ਇਸ ਤਿ-ਆ-ਰ ਕੀਤੇ ਗਏ ਮਿਸ਼ਰਾ ਨੂੰ ਖਾਲੀ ਪੇਟ ਸੇ-ਵ-ਨ ਕਰ ਲਓ ਅਤੇ ਉਪਰ ਤੋਂ ਤੁਸੀਂ ਹਲਕਾ ਥੋੜ੍ਹਾ ਜਿਹਾ ਗਰਮ ਪਾਣੀ ਪੀ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਘੰਟੇ ਬਾਅਦ ਬੁ-ਰ-ਸ਼ ਕਰ ਸਕਦੇ ਹੋ ਕੁਝ ਵੀ ਖਾ ਪੀ ਸਕਦੇ ਹੋ ਨਾ-ੜਾਂ ਦੀ ਬ-ਲੌ-ਕੇ-ਜ ਬਿਲਕੁਲ ਦੂ-ਰ ਹੋ ਜਾਵੇਗ ਜਾਂ ਫਿਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਕਿ ਦਾਲਚੀਨੀ ਅਤੇ ਮੇਥੀ ਦਾਣੇ ਜੋ ਤੁਸੀਂ ਰਾਤ ਪਾਣੀ

ਵਿੱਚ ਪਾ ਕੇ ਰੱਖਿਆ ਹੈ ਉਸ ਦੇ ਪਾਣੀ ਨੂੰ ਛਾਣ ਲਓ ਅਤੇ ਉਸ ਪਾਣੀ ਦੇ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਮਿਲਾ ਕੇ ਉਸ ਪਾਣੀ ਨੂੰ ਪੀ ਲਓ ਅਤੇ ਥੋੜ੍ਹੇ ਸਮੇਂ ਬਾਅਦ ਦਾਲਚੀਨੀ ਅਤੇ ਮਿਤੀ ਜਾਣੇ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲਓ ਇਸ ਤਰ੍ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਦੱਬੀਆਂ ਹੋਈਆਂ ਨਾ-ੜਾਂ ਬਿਲਕੁਲ ਸਹੀ ਹੋ ਜਾਣਗੀਆਂ ਨਾ-ੜਾਂ ਦੀ ਬਲੌਕੇਜ ਦੂਰ ਹੋਵੇਗੀ ਅੱਖਾਂ ਦੀ ਰੌਸ਼ਨੀ ਵਧੇਗੀ ਸਰੀਰ ਤੇ ਚਮੜੀ ਦੇ ਰੋਗ ਦੂਰ ਹੋ ਜਾਣਗੇ

ਚਮੜੀ ਉਪਰ ਨਵਾਂ ਨਿਖਾਰ ਆਵੇਗਾ ਚਿਹਰੇ ਦੇ ਦਾਗ ਧੱਬੇ ਬਿਲਕੁਲ ਖ਼ਤਮ ਹੋ ਜਾਣਗੇ. ਇਸ ਦੇ ਹੋਰ ਵੀ ਹੈਰਾਨ ਕਰ ਦੇਣ ਵਾਲੇ ਫ਼ਾ-ਇ-ਦੇ ਦੇਖਣੇ ਹਨ ਤਾਂ ਥੱਲੇ ਵੀਡਿਓ ਦੇ ਵਿਚ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਦੱ-ਸਿ-ਆ ਗਿਆ ਹੈ ਇਸ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਦੇ ਰਹੋ ਤਾਂ ਜੋ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਤੁਹਾਡੇ ਸਰੀਰ ਦੇ ਵਿੱਚੋਂ ਖ਼-ਤ-ਮ ਹੋ ਜਾਣ.

Leave a Comment

Your email address will not be published. Required fields are marked *