ਨੱਕ ਬੰਦ ਹੋਵੇ-ਵਾਰ ਵਾਰ ਛਿੱਕਾ ਆਉਂਦੀਆਂ ਹੋਣ-ਬਹੁਤ ਜ਼ੁਕਾਮ ਹੋਵੇ ਇਹ ਨੁਸਖਾ ਵਰਤ ਲੋ
ਵੀਡੀਓ ਥੱਲੇ ਜਾ ਕੇ ਦੇਖੋ,ਨੱਕ ਬੰਦ ਹੋਵੇ ਵਾਰ ਵਾਰ ਛਿੱਕਾ ਆਉਂਦੀਆਂ ਹੋਣ ਬਹੁਤ ਜੁ ਕਾਮ ਹੋਵੇ ਸਰਦੀ-ਖਾਂਸੀ ਹੋਵੇ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ।ਕਈ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਜ਼ੁਕਾਮ ਬੁਖਾਰ ਜਲਦੀ ਜਲਦੀ ਹੁੰਦਾ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਛਿੱਕਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਨਜਲੇ ਵਰਗੀ ਸਮੱਸਿਆ ਵੀ ਰਹਿੰਦੀ ਹੈ।ਉਹਨਾਂ ਲੋਕਾਂ ਨੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਉਹਨਾਂ ਦੇ ਵਾਰ ਵਾਰ ਜ਼ੁਕਾਮ ਹੋਣ ਦੀ ਸਮੱਸਿਆ
ਬਿਲਕੁਲ ਖਤਮ ਹੋ ਜਾਵੇਗੀ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਅਤੇ ਇਸ ਸਮੱਸਿਆ ਤੋਂ ਦੂਰ ਹੋਣ ਦੇ ਲਈ ਤੁਸੀਂ 10 ਗ੍ਰਾਮ ਛੋਟੀ ਇਲਾਇਚੀ ਦੇਣੀ ਹੈ 10 ਗ੍ਰਾਮ ਸੁੰਢ ਲੈਣੀ ਹੈ ਦਾਲਚੀਨੀ 10 ਗ੍ਰਾਮ। ਕਾਲੀਆਂ ਮਿਰਚਾਂ 10 ਗ੍ਰਾਮ ਹੈ ਧਨੀਆ ਬੀਜ 10 ਗ੍ਰਾਮਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਦੇ ਵਿਚ ਲਿਆ ਕੇ ਤੁਸੀਂ ਉਨ੍ਹਾਂ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਇਸ ਨੂੰ ਛਾਣ ਕੇ ਰੱਖ ਲੈਣਾ ਹੈ ਅਤੇ ਇਸ ਦਾ ਅੱਧਾ ਚਮਚਾ ਸਵੇਰੇ ਅੱਧਾ ਚਮਚਾ
ਦੁਪਿਹਰ ਅਤੇ ਅੱਧਾ ਚਮਚਾ ਸ਼ਾਮ ਨੂੰ ਇਸ ਨੂੰ ਸ਼ਹਿਦ ਵਿਚ ਮਿਲਾ ਕੇ ਤੁਸੀਂ ਇਸ ਨੂੰ ਹੌਲੀ-ਹੌਲੀ ਸੇਵਨ ਕਰ ਲੈਣਾਂ ਹੈ।ਇਸ ਨੁਕਤੇ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਅੱਧਾ ਘੰਟਾ ਜਾਂ ਘੰਟਾ ਪਹਿਲਾਂ ਹੀ ਪਾਣੀ ਪੀਣਾ ਹੈ। ਇਸ ਦਾ ਇਸਤੇਮਾਲ ਕਰਨ ਤੋਂ ਬਾਅਦ 2 ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ।ਦਹੀਂ ਲੱਸੀ ਅਤੇ ਠੰਢੀ ਜ਼ਿਆਦਾ ਤੁਸੀਂ ਪ੍ਰਹੇਜ਼ ਕਰਨਾ ਹੈ। ਅਤੇ ਤੁਸੀ ਸਰਦੀਆ ਦੇ ਵਿਚ ਚਮਨਪਰਾਸ ਦਾ ਸੇਵਨ ਵੀ ਜਰੂਰ ਕਰਿਆ ਕਰੋ ਅਤੇ ਤੁਸੀ ਸਰਦੀਆਂ ਦੇ ਵਿਚ
ਛੋ-ਲੇ ਖਾ ਸਕਦੇ ਹੋ ਭੁੰਨੇ ਹੋਏ ਛੋਲੇ ਖਾ ਸਕਦੇ ਹੋਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ। ਅਤੇ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਜ਼ੁਕਾਮ ਅਤੇ ਨਜ-ਲਾਂ ਵਰਗੀ ਸਮੱਸਿਆ ਬਿਲਕੁਲ ਖਤਮ ਹੋ ਜਾਏਗੀ ਇਨ੍ਹਾਂ ਨੂੰ ਵਾਰ ਵਾਰ ਛਿੱਕਾਂ ਆਉਂਦੀਆਂ ਰਹਿੰਦੀਆਂ ਹਨ ਉਨ੍ਹਾਂ ਦੀ ਸਮੱਸਿਆ ਵੀ ਬਿਲਕੁਲ ਖਤਮ ਹੋ। ਇਸ ਪ੍ਰਕਾਰ ਉੱਪਰ ਦੱਸੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਅਤੇ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਇਸ ਦਾ ਸੇਵਨ ਕਰੋ ਤੁਹਾਡੀ ਸਮੱਸਿਆ ਠੀਕ ਹੋ ਜਾਵੇਗੀ।