ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ

ਅਕਸਰ ਲੰਬੇ ਸਮੇਂ ਤੱਕ ਇੱਕ ਜਗ੍ਹਾ ‘ਤੇ ਬੈਠਣ ਨਾਲ ਪਿੱਠ ਦਰਦ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਕਮਰ ਦਰਦ ਦੇ ਕਈ ਕਾਰਨ ਹਨ ਪਰ ਜਦੋਂ ਇਹ ਦਰਦ ਵਧਦਾ ਹੈ ਤਾਂ ਇਸ ਦਾ ਅਸਰ ਸਾਡੇ ਕੰਮ ‘ਤੇ ਪੈਂਦਾ ਹੈ। ਇਸ ਦੇ ਨਾਲ ਹੀ ਕਈ ਲੋਕ ਪਿੱਠ ਦਰਦ ਹੋਣ ‘ਤੇ ਕਈ ਦ-ਵਾ-ਈ-ਆਂ ਲੈਂਦੇ ਹਨ। ਅਜਿਹਾ ਕਰਨ ਨਾਲ ਦਰਦ ਕੁਝ ਹੱਦ ਤੱਕ ਘੱਟ ਹੋ ਜਾਂਦਾ ਹੈ। ਪਰ ਇਸਦੇ ਮਾ-ੜੇ ਪ੍ਰ-ਭਾ-ਵ ਵੀ ਹਨ।ਅਜਿਹੇ ‘ਚ ਤੁਹਾਨੂੰ ਆਪਣੀ ਡਾਈਟ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਇਸ ਲਈ ਤੁਹਾਨੂੰ ਆਪਣੀ ਡਾਈਟ ‘ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਤੁਹਾਨੂੰ ਪਿੱਠ ਦੇ ਦਰਦ ਤੋਂ ਰਾ-ਹ-ਤ ਮਿਲ ਸਕੇ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਿੱਠ ਦਰਦ ਹੋਣ ‘ਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਸੇ-ਵ-ਨ ਕਰਨਾ ਚਾਹੀਦਾ ਹੈ।ਸਬਜ਼ੀਆਂ ਖਾਓ-:ਜੇਕਰ ਤੁਸੀਂ ਲੰਬੇ ਸਮੇਂ ਤੋਂ ਕਮਰ ਦੇ ਦਰਦ ਤੋਂ ਪੀ-ੜ-ਤ ਹੋ ਤਾਂ ਤੁਹਾਨੂੰ ਆਪਣੀ ਡਾਈਟ ‘ਚ ਬਰੋਕਲੀ, ਗੋਭੀ ਅਤੇ ਪਾਲਕ ਵਰਗੀਆਂ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਇਨ੍ਹਾਂ ਵਿੱਚ ਵਿਟਾਮਿਨ ਏ, ਸੀ ਅਤੇ ਕੇ ਪਾਏ ਜਾਂਦੇ ਹਨ। ਜੋ ਸੋ-ਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨਾਲ ਸਰੀਰ ਸਿ-ਹ-ਤ-ਮੰ-ਦ ਰਹਿੰਦਾ ਹੈ। ਇਸ ਤੋਂ ਇਲਾਵਾ ਤੁਸੀਂ ਗਾਜਰ, ਚੁਕੰਦਰ ਨੂੰ ਵੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।ਇਨ੍ਹਾਂ ਫਲਾਂ ਦਾ ਸੇਵਨ ਕਰੋ-:ਫਲ ਖਾਣ ਦੇ ਕਈ ਸਿਹਤ ਲਾਭ ਹਨ। ਅਜਿਹੇ ‘ਚ ਜੋ ਲੋਕ ਕਮਰ ਦਰਦ ਦੀ ਸ-ਮੱ-ਸਿ-ਆ ਤੋਂ ਪ-ਰੇ-ਸ਼ਾ-ਨ ਹਨ, ਉਨ੍ਹਾਂ ਨੂੰ ਰਸੀਲੇ ਫਲਾਂ ਦਾ ਸੇ-ਵ-ਨ ਕਰਨਾ ਚਾਹੀਦਾ ਹੈ। ਜਿਵੇਂ ਕਿ ਸੇਬ, ਅਨਾਨਾਸ, ਚੈਰੀ, ਅੰਗੂਰ, ਸੰਤਰਾ ਆਦਿ।
ਹਲਦੀ ਵਾਲਾ ਦੁੱਧ ਪੀਓ-:ਦੁੱਧ ਵਿੱਚ ਹਲਦੀ ਮਿਲਾ ਕੇ ਪੀਣਾ ਤੁਹਾਡੀ ਸਿਹਤ ਲਈ ਫਾ-ਇ-ਦੇ-ਮੰ-ਦ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਲਦੀ ਦੀ ਵਰਤੋਂ ਨਾਲ ਸਰੀਰ ਵਿੱਚ ਸੋਜ ਘੱਟ ਹੁੰਦੀ ਹੈ। ਜਿਸ ਨਾਲ ਪਿੱਠ ਦੇ ਦਰਦ ਤੋਂ ਰਾ-ਹ-ਤ ਮਿਲਦੀ ਹੈ। ਹਲਦੀ ਵਿੱਚ ਐਂ-ਟੀ-ਆ-ਕ-ਸੀ-ਡੈਂ-ਟ ਪਾਏ ਜਾਂਦੇ ਹਨ। ਇਸ ਲਈ ਜੇਕਰ ਤੁਸੀਂ ਲੰਬੇ ਸਮੇਂ ਤੋਂ ਕਮਰ ਦੇ ਦਰਦ ਤੋਂ ਪ-ਰੇ-ਸ਼ਾ-ਨ ਹੋ ਤਾਂ ਤੁਸੀਂ ਹਲਦੀ ਵਾਲਾ ਦੁੱਧ ਪੀ ਸਕਦੇ ਹੋ।