ਭੁੰਨੀ ਹੋਈ ਲੌਂਗ ਖਾਣ ਦੇ ਬਾਅਦ ਸਰੀਰ ਵਿੱਚ ਕੀ ਹੁੰਦਾ

ਭੁੰਨੇ ਹੋਏ ਲੌਂਗ ਖਾਣ ਤੋਂ ਬਾਅਦ ਸ ਰੀ ਰ ਦੇ ਵਿੱਚ ਕੀ ਹੁੰਦਾ ਹੈ ਲੌਂ ਗ ਜਿਵੇਂ ਗਿਆ ਪਰ ਜਾਣਦੇ ਹਾਂ ਕਿ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦੇ ਹਨ ਇਨ੍ਹਾਂ ਦਾ ਥੋੜ੍ਹੀ ਮਾਤਰਾ ਦੇ ਵਿੱਚ ਹੀ ਸੇਵਨ ਕ ਰ ਨਾ ਚਾਹੀਦਾ ਹੈ ਕਿ ਉਂ ਕਿ ਇਹ ਗਰਮ ਹੁੰਦੇ ਹਨ ਪਰ ਇਹ ਸਾਡੇ ਸਰੀਰ ਦੀਆਂ ਸਾਰੀਆਂ ਲਾੜਾ ਨੂੰ ਖੋਲ੍ਹ ਦਿੰਦੇ ਹਨ ਅਤੇ ਸਰੀਰ ਵਿੱਚ ਗਰਮਾਹਟ ਪੈਦਾ ਕਰਦੇ ਹਨ ਸਰਦੀ ਖਾਂ ਸੀ ਤੋਂ ਬਚਾ ਕੇ ਬਚਾ ਕੇ ਰੱ ਖ ਦੇ ਹਨ .ਅਤੇ ਸਾਡੇ ਸਰੀਰ ਨੂੰ ਰੋਗਾਂ ਤੋਂ ਦੂਰ ਰੱਖਦੇ ਹਨ ਸਾਡਾ ਸਰੀਰ ਜਲਦੀ ਬਿਮਾਰ ਨਹੀਂ ਹੋਣ ਦਿੰਦੇ

ਚਬਾਉਣ ਐਸੀਡਿਟੀ ਅਤੇ ਕਿਸੇ ਨੂੰ ਸੁੱਕੀ ਖਾਂਸੀ ਦੋ ਲੋਗਨ ਬੂੰਦ ਵਿੱਚ ਖਾਸੀ ਤੋਂ ਰਾ ਹਤ ਮਿਲ ਜਾਂਦੀ ਹੈ .ਐਸੀਡਿਟੀ ਤੋਂ ਰਾਹਤ ਮਿਲ ਜਾਂਦੀ ਹੈ ਤੇਜ਼ਾਬ ਤੋਂ ਰਾਹਤ ਮਿਲ ਜਾਂਦੀ ਹੈ ਇਸ ਲਈ ਖਾਣਾ ਖਾਣ ਤੋਂ ਬਾਅਦ ਤੁਸੀਂ ਦੋ ਲੌਂ ਗ ਭੁੰਨ ਲਿਆ ਕਰੋ ਅਤੇ ਉ ਤਪਾ ਦ ਨ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਚੂਸ ਲਿਆ ਕਰੋ ਜਿਸ ਨਾਲ ਬਹੁਤ ਜਲਦੀ ਤੁਹਾਨੂੰ ਜਲਣ ਤੋਂ ਰਾਹਤ ਤੁਹਾਡੀ ਛਾਤੀ ਵਿੱਚ ਜਲਨ ਨ ਹੀਂ ਹੋਵੇਗੀ ਖਾਂਸੀ ਵੀ ਰੁਕ ਜਾ ਵੇ ਗੀ.ਜੇਕਰ ਲੌਂਗ ਦਾ ਇਸਤੇਮਾਲ ਕੀਤਾ ਜਾਵੇ ਤਾਂ ਉਸ ਨੂੰ ਸਾਡੇ ਦੰਦਾਂ ਦਾ ਦਰਦ ਵੀ ਠੀਕ ਹੋ ਜਾਂਦਾ ਹੈ

ਜੇਕਰ ਤਰਲ ਦੰਦ ਦਰਦ ਕਰ ਰਹੇ ਹਨ ਤਾਂ ਤੁਸੀਂ ਇਕ ਲਾ ਗ ਲੈਣਾ ਹੈ. ਦੋ ਲੌਂਗ ਲੈਸਨਜ਼ ਦੇ ਹੂ ਅਤੇ ੳੁਨ੍ਹਾਂ ਨੂੰ ਭੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਆਪਣੇ ਦੰਦਾਂ ਦੇ ਵਿਚਕਾਰ ਦਬਾਅ ਲੈਣਾ ਹੈ ਇਸ ਤਰ੍ਹਾਂ ਦਬਾ ਕੇ ਰੱਖਣ ਦੇ ਨਾ ਲ ਤੁਹਾਡੇ ਦੰਦਾਂ ਦਾ ਦਰਦ ਵੀ ਬ ਹੁ ਤ ਜਲਦੀ ਠੀਕ ਹੋ ਜਾਵੇਗਾ ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਸਿਰਦਰਦ ਹੋ ਰਿਹਾ ਹੈ ਤਾਂ ਉਸ ਦੇ ਵਿਚ ਵੀ ਇਹ ਬ ਹੁ ਤ ਜ਼ਿ ਆ ਦਾ ਫ਼ਾਇਦਾ ਕਰੇਗਾ ਸਿਰਦਰਦ ਰੁ ਕ ਜਾਵੇਗਾ. ਅਤੇ ਜੇਕਰ ਇਸ ਪ੍ਰਕਾਰ ਲੌਂਗ ਦਾ ਇਸਤੇਮਾਲ ਕੀਤਾ ਜਾਵੇ ਪਰ ਤੁਹਾਡੇ ਪੇਟ ਵਿੱਚ ਗੈਸ

ਨਹੀਂ ਬਣੇਗੀ ਅਤੇ ਕਬਜ਼ ਨਹੀਂ ਹੋਵੇਗੀ ਅਤੇ ਇਸ ਦੇ ਨਾ ਲ ਤੁਹਾਨੂੰ ਘਬਰਾਹਟ ਵੀ ਨਹੀਂ ਹੋਵੇਗੀ ਸਫ਼ਰ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਫੀਲ ਹੋਵੇਗਾ ਪੇਟ ਦੀਆਂ ਸਮੱਸਿਆਵਾਂ ਨਹੀਂ ਹੋਣਗੇ ਜੇਕਰ ਇਸ ਦਾ ਇਸਤੇਮਾਲ ਕੀ ਤਾ ਜਾਵੇ ਤਾਂ ਤੁਹਾਡੇ ਮੂੰਹ ਵਿੱਚੋਂ ਬਦਬੂ ਵੀ ਨਹੀਂ ਆਵੇਗੀ .ਤੁਹਾਡੇ ਮਸੂੜੇ ਵੀ ਮਜ਼ਬੂਤ ਹੋ ਜਾਣਗੇ ਮੂੰਹ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਅਤੇ ਸਰਦੀ ਖਾਂਸੀ ਤੋਂ ਰਾ ਹ ਤ ਦਵਾਉਂਦਾ ਹੈ ਅਤੇ ਜੇਕਰ ਤੁਹਾਨੂੰ ਖਾਂਸੀ ਆ ਰਹੀ ਹੈ ਤਾਂ ਤੁਸੀਂ ਇਸ ਨੂੰ ਆਪਣੇ ਮੂੰਹ ਵਿੱਚ ਰੱਖ ਸਕਦੇ ਹੋ.

ਅਤੇ ਜੇਕਰ ਤੁਹਾਨੂੰ ਜ਼ੁਕਾਮ ਲੱਗਿਆ ਹੈ ਤਾਂ ਵੀ ਇਹ ਬਹੁਤ ਜਲਦੀ ਜੁ ਕਾ ਮ ਠੀਕ ਕਰਾਉਣ ਚ ਮਦਦ ਕਰੇਗਾ ਇਸ ਪ੍ਰਕਾਰ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਜੋ ਕਿ ਥੱਲੇ ਵੀਡਿਓ ਦੇ ਵਿੱਚ ਦਿੱਤੇ ਗਏ ਹਨ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਬ ਹੁ ਤ ਜਲਦੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਾਰਾ ਨੁਸਖਾ ਸਿੱਖ ਸਕਦੇ ਹੋ ਵਰਤ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਅ ਤੇ ਤੁਸੀਂ ਭੁੰਨੇ ਹੋਏ ਲੌਂਗ ਦਾ ਇਸਤੇਮਾਲ ਕਰਦਾ ਰਿਹਾ ਕਰੋ. ਤਾਂ ਜੋ ਤੁਹਾਡੇ ਸਰੀਰ ਦੇ ਵਿੱਚ ਵੀ ਕੋਈ ਰੋਗ ਪੈਦਾ ਨਾ ਹੋਵੇ ਅਤੇ ਤੇਰਾ ਸਰੀਰ ਤੰਦਰੁਸਤ ਰਹੇ ਅਤੇ ਡਾਕਟਰ ਦੇ ਕੋ ਲ ਜਦ ਜ਼ਰੂਰਤ ਨਾ ਪਵੇ.

Leave a Comment

Your email address will not be published. Required fields are marked *